Gunda Zone

Ramneek Dhaliwal

ਓ ਪੰਗਾ ਤਾ ਬਰਾਬਰ ਡੇਯਾ ਨਾਲ ਲੈਦੇ
ਤੇਰਾ ਤੇ ਸਾਡੇ ਤਾ ਬੋਹੁਤ ਫਰ੍ਕ ਈ
Got My Own Rythm

ਓ ਅਸਲੇ ਨਾ ਸੋਇ ਦਾ ਆਏ
ਅਸਲੇ ਨਾ ਜਾਗੀ ਦਾ
ਖੁਲਦਾ ਨੀ ਜਿੰਦਾ ਲਾਯਾ
ਮਿਤਰਾਂ ਦੀ ਚਾਬੀ ਦਾ
ਓ ਹੁਣ ਛੱਡ ਦਾ ਸਿਰੇ
ਫੂਕਕੇ ਮਾਰੇ ਲਲਕਾਰੇ
ਓ ਹੁਣ ਛੱਡ ਦਾ ਸਿਰੇ
ਫੂਕਕੇ ਮਾਰੇ ਲਲਕਾਰੇ
ਕਦੇ ਜੋਡ਼ ਦਾ ਸੀ ਹਥ
ਜੀ ਜੀ ਕਿਹੰਦਾ ਸੀ
ਆਯੋ ਨਾ
ਮੈਂ ਓੰਨਾ ਸਮਾਯਾ ਚ ਅੱਤ ਕਰਵਾਤੀ ਬੱਲੇਯਾ
ਜਿੰਨਾ ਸਮਾਯਾ ਚ ਦਸ ਨੂ ਤੂ ਪੀ ਕਿਹੰਦਾ ਸੀ
ਓ ਸਮਾਯਾ ਚ ਅੱਤ ਕਰਵਾਤੀ ਬੱਲੇਯਾ
ਜਿੰਨਾ ਸਮਾਯਾ ਚ ਦਸ ਨੂ ਤੂ ਪੀ ਕਿਹੰਦਾ ਸੀ

ਓ ਕੋਕੇ ਕੋਕੇ ਕੋਕੇ
ਓ ਕੋਕੇ ਕੋਕੇ ਕੋਕੇ

ਨੀ ਕਹਿ ਨਾ ਤੂ ਜੱਟ ਬਲੀਏ
ਓ ਵੈਰੀ ਘੜੋ ਕਢ ਕਢ ਨਾ ਠੋਕੇ
ਨੀ ਕਹਿ ਨਾ ਤੂ ਜੱਟ ਬਲੀਏ
ਘੜੋ ਕਢ ਕਢ ਨਾ ਠੋਕੇ
ਨੀ ਕਹਿ ਨਾ ਤੂ ਜੱਟ ਬਲੀਏ
ਹੋ ਤੇਰੀ ਸੋਚਣੀ ਤੋ ਉਚੇ
ਕਾਕਾ ਰਖੇ ਕਿਰਦਾਰ
ਦੱਸੂ ਅਗਲੇ ਪੈਰੇ ਚ
ਸਾਡੀ ਕਿਤੋ ਤਕ ਮਾਰ
ਓ ਰਿਹਣ ਭਰਿਯਾ ਬੰਦੂਕਾ
ਦੇਖ ਮਾਰਦਾ ਸੀ ਹੂਕਾ
ਓ ਭਰਿਯਾ ਬੰਦੂਕਾ
ਦੇਖ ਮਾਰਦਾ ਸੀ ਹੂਕਾ
ਕਿਵੇਂ ਵੜਦਾ ਆਏ ਗੋਲਿਯਾ ਦਾ
ਮੀਹ ਕਿਹੰਦਾ ਸੀ
ਮੈਂ ਓੰਨਾ ਸਮਾਯਾ ਚ ਅੱਤ ਕਰਵਾਤੀ ਬੱਲੇਯਾ
ਜਿੰਨਾ ਸਮਾਯਾ ਚ ਦਸ ਨੂ ਤੂ ਪੀ ਕਿਹੰਦਾ ਸੀ
ਓ ਸਮਾਯਾ ਚ ਅੱਤ ਕਰਵਾਤੀ ਬੱਲੇਯਾ
ਜਿੰਨਾ ਸਮਾਯਾ ਚ ਦਸ ਨੂ ਤੂ

ਅੱਸੀ ਖੱਡ ਜਾਈਏ ਜਿਥੇ
ਓਥੇ ਲੱਗ ਜਾਂਦਾ ਜਾਂ ਗੱਲਾਂ
ਯੂਕੇ ਤੋ ਤੋਰਰੋਂਟੋ ਤਕ
ਹੁੰਦੀ ਆ ਨੇ ਆਮ
ਓ ਥੋਡੇ ਚਲਦੇ ਹੋਊ ਪੌਂਡ
ਮੇਰਾ ਚਲਦਾ ਆਏ ਨਾਮ
ਕੱਮ ਚੱਕੀ ਜਾਂਦੇ ਆਪਾ
ਹੁੰਦੇ ਲੋਕ ਪਰੇਸ਼ਾਨ
ਓ DGP ਤਾ ਮੁੰਡਾ
ਕੱਮ ਫੋਨ ਉੱਤੇ ਹੁੰਦਾ
ਓ DGP ਤਾ ਮੁੰਡਾ
ਕੱਮ ਫੋਨ ਉੱਤੇ ਹੁੰਦਾ
ਤੇ ਤੂ ਚੱਕ ਲੈਣਾ ਸੌਖਾ
ਰਾਵਨੀਕ ਕਿਹੰਦਾ ਸੀ
ਮੈਂ ਓੰਨਾ ਸਮਾਯਾ ਚ ਅੱਤ ਕਰਵਾਤੀ ਬੱਲੇਯਾ
ਜਿੰਨਾ ਸਮਾਯਾ ਚ ਦਸ ਨੂ ਤੂ ਪੀ ਕਿਹੰਦਾ ਸੀ
ਓ ਸਮਾਯਾ ਚ ਅੱਤ ਕਰਵਾਤੀ ਬੱਲੇਯਾ
ਜਿੰਨਾ ਸਮਾਯਾ ਚ ਦਸ ਨੂ ਤੂ ਪੀ ਕਿਹੰਦਾ ਸੀ ਓ

ਤੂੰ ਬਣੇ ਜੈਂਕੀ ਮੇਰਾ ਤਾ ਗੁੰਡਾ Zone ਆ
ਤੇਰੇ ਜਹੇ ਮੇਰੇ ਅੱਗੇ sit down ਆ

Wissenswertes über das Lied Gunda Zone von Guri

Wer hat das Lied “Gunda Zone” von Guri komponiert?
Das Lied “Gunda Zone” von Guri wurde von Ramneek Dhaliwal komponiert.

Beliebteste Lieder von Guri

Andere Künstler von Alternative rock