Lambo Car

Guri

ਓ, ਮੇਰੀ mummy like ਨਹੀਂ ਕਰਦੀ
ਮੇਰੇ ਪਿੱਛੇ ਆਇਆ ਨਾ ਕਰੋ
ਹਾਏ, mummy like ਨਹੀਂ ਕਰਦੀ
ਮੇਰੇ ਪਿੱਛੇ ਆਇਆ ਨਾ ਕਰੋ

ਮੈਂ ਲੈਕੇ ਆਇਆ Lambo' car
ਤੁਰ ਕੇ ਜਾਇਆ ਨਾ ਕਰੋ
ਆਇਆ ਲੈਕੇ car
ਤੁਰ ਕੇ ਜਾਇਆ ਨਾ ਕਰੋ

ਓਏ, ਡਰ ਲਗਦਾ, ਵੇ ਡਰ ਲਗਦਾ
ਜੱਟਾਂ ਦਿਆਂ ਮੁੰਡਿਆਂ ਤੋਂ ਡਰ ਲਗਦਾ
ਡਰ ਲਗਦਾ, ਵੇ ਡਰ ਲਗਦਾ
ਜੱਟਾਂ ਦਿਆਂ ਮੁੰਡਿਆਂ ਤੋਂ...

ਤੁਸੀਂ ਮੇਰਾ ਪਹਿਲਾ-ਪਹਿਲਾ ਪਿਆਰ
ਨਖਰੇ ਦਿਖਾਇਆ ਨਾ ਕਰੋ

ਓ, ਮੇਰੀ mummy like ਨਹੀਂ ਕਰਦੀ
ਮੇਰੇ ਪਿੱਛੇ ਆਇਆ ਨਾ ਕਰੋ
ਮੈਂ ਲੈਕੇ ਆਇਆ Lambo' car
ਤੁਰ ਕੇ ਜਾਇਆ ਨਾ ਕਰੋ
ਹਾਏ, mummy like ਨਹੀਂ ਕਰਦੀ
ਮੇਰੇ ਪਿੱਛੇ ਆਇਆ ਨਾ ਕਰੋ
ਮੈਂ ਲੈਕੇ ਆਇਆ Lambo' car
ਤੁਰ ਕੇ ਜਾਇਆ ਨਾ ਕਰੋ

ਕਹਿਣਾ ਆਂ, ਕਹਿਣਾ ਆਂ
ਤੈਨੂੰ ਦਿਲ ਦਾ ਹਾਲ ਅੱਜ ਕਹਿਣਾ ਆਂ
ਨਾ ਬਾਬਾ ਨਾ, ਨਾ ਬਾਬਾ ਨਾ
ਤੇਰੇ ਪਿਆਰ ਦੇ ਨਾ ਚੱਕਰਾਂ 'ਚ ਪੈਣਾ ਆਂ

ਕਹਿਣਾ ਆਂ, ਕਹਿਣਾ ਆਂ
ਤੈਨੂੰ ਦਿਲ ਦਾ ਹਾਲ ਅੱਜ ਕਹਿਣਾ ਆਂ
ਨਾ ਬਾਬਾ ਨਾ, ਨਾ ਬਾਬਾ ਨਾ
ਤੇਰੇ ਪਿਆਰ ਦੇ ਨਾ ਚੱਕਰਾਂ 'ਚ ਪੈਣਾ ਆਂ

ਹੋ, ਇੱਕ ਵਾਰੀ trust ਤੇ ਕਰ ਲਓ, ਯਾਰ
ਤੜਫ਼ਾਇਆ ਨਾ ਕਰੋ

ਓ, ਮੇਰੀ mummy like ਨਹੀਂ ਕਰਦੀ
ਮੇਰੇ ਪਿੱਛੇ ਆਇਆ ਨਾ ਕਰੋ
ਮੈਂ ਲੈਕੇ ਆਇਆ Lambo' car
ਤੁਰ ਕੇ ਜਾਇਆ ਨਾ ਕਰੋ
ਹਾਏ, mummy like ਨਹੀਂ ਕਰਦੀ
ਮੇਰੇ ਪਿੱਛੇ ਆਇਆ ਨਾ ਕਰੋ
ਮੈਂ ਲੈਕੇ ਆਇਆ Lambo' car
ਤੁਰ ਕੇ ਜਾਇਆ ਨਾ ਕਰੋ

ਜਦੋਂ ਰੁੱਸਿਆ ਕਰੇਗੀ, ਮੈਂ ਮਨਾ ਲੂੰਗਾ
Paris ਤੈਨੂੰ ਘੁੰਮਾ ਦੂੰਗਾ
ਤੇਰੇ ਗੋਰੇ-ਗੋਰੇ ਹੱਥਾਂ ਵਿੱਚ, ਓ ਸੋਹਣੀਏ
Tiffany ਦੀ ring ਮੈਂ ਪਾ ਦੂੰਗਾ

Tiffany ਦੀ ring ਮੈਂ ਕੀ ਕਰਨੀ?
ਪੈਸੇ-ਪੂਸੇ ਦੀ ਵੇ ਜੱਟਾ ਥੋੜ੍ਹ ਨਹੀਂ
Mom-dad ਮੇਰੇ impress ਕਰ ਲੈ
ਹੋਰ ਕਿਸੇ ਚੀਜ਼ ਦੀ ਲੋੜ ਨਹੀਂ

ਹੋ, ਤੇਰੇ dad ਮਨਾ ਲੂੰ, ਯਾਰ
ਮਿਲਵਾਇਆ ਤਾਂ ਕਰੋ

ਓ, ਮੇਰੀ mummy like ਨਹੀਂ ਕਰਦੀ
ਮੇਰੇ ਪਿੱਛੇ ਆਇਆ ਨਾ ਕਰੋ
ਮੈਂ ਲੈਕੇ ਆਇਆ Lambo' car
ਤੁਰ ਕੇ ਜਾਇਆ ਨਾ ਕਰੋ

Beliebteste Lieder von Guri

Andere Künstler von Alternative rock