London

Jaspreet Manak

ਨੀ ਤੇਰਾ ਪਰਿਯਾ ਵਰਗਾ ਚਿਹਰਾ
ਲਗਦਾ ਨੀ ਦਿਲ ਹੁੰਨ ਮੇਰਾ
ਨੀ ਤੇਰਾ ਪਰਿਯਾ ਵਰਗਾ ਚਿਹਰਾ
ਲਗਦਾ ਨੀ ਦਿਲ ਹੁੰਨ ਮੇਰਾ
ਦੱਸਦੇ ਸੱਬੂਨ ਲਾਵੇ ਕਿਹਦਾ
ਕਿੱਤੇ ਕਾਰੇ ਹਨ ਦੀਏ ਹੋ ਹੋ
ਨੀ ਮੁੰਡਾ London ਛੱਡਣ ਨੂ
ਨੀ ਮੁੰਡਾ London ਛੱਡਣ ਨੂ ਫਿਰਦਾ
ਇਕ ਤੇਰੇ ਮਾਰੇ ਹਨ ਦੀਏ
ਮੁੰਡਾ London ਛੱਡਣ ਨੂ ਫਿਰਦਾ
ਇਕ ਤੇਰੇ ਮਾਰੇ ਹਨ ਦੀਏ
ਨੀ ਮੁੰਡਾ London ਛੱਡਣ ਨੂ ਫਿਰਦਾ
ਇਕ ਤੇਰੇ ਮਾਰੇ ਹਨ ਦੀਏ

ਵੇ ਪਰਿਯਾ ਕਰ ਦਿਆ ਕਾਪੀ ਮੇਰੀ
ਮੁੰਡੇਆ ਬਣ ਨੀ ਨਈ ਗੱਲ ਤੇਰੀ
ਵੇ ਪਰਿਯਾ ਕਰ ਦਿਆ ਕਾਪੀ ਮੇਰੀ
ਮੁੰਡੇਆ ਬਣ ਨੀ ਨਈ ਗੱਲ ਤੇਰੀ
ਜਦ ਮੈਂ ਲਵਾਂ ਅੱਜ ਵੇ ਨੇਹਰੀ
ਚਸ਼ਮੇ ਕਾਲੇ ਹਨ ਡੇਯਾ ਹੋ ਹੋ
ਹਾਏ ਮੇਰੇ ਪਿਛਹੇ ਨੇ ਕਯੀ ਘੁੱਮਮਦੇ
ਕੈਨਡਾ ਵੇਲ ਹਨ ਡੇਯਾ
ਹਾਏ ਮੇਰੇ ਪਿਛਹੇ ਨੇ ਕਯੀ ਘੁੱਮਮਦੇ
ਕੈਨਡਾ ਵੇਲ ਹਨ ਡੇਯਾ
ਹਾਏ ਮੇਰੇ ਪਿਛਹੇ ਨੇ ਕਯੀ ਘੁੱਮਮਦੇ
ਕੈਨਡਾ

ਜੇ ਹਨ ਕਰ ਦੇਵੇ ਮੈਨੂ
ਮੈਂ ਦੁਨਿਯਾ ਘੁਮਾ ਡੂਨ ਤੈਨੂ
ਨੀ ਰੰਗ ਤੇਰਾ ਗੋਰਾ ਗੋਰਾ ਰਵੇ
ਦਿਖੌਂਦਾ ਤਾਰੇ ਹਨ ਦੀਏ ਹੋ ਹੋ
ਨੀ ਮੁੰਡਾ London ਛੱਡਣ ਨੂ
ਨੀ ਮੁੰਡਾ London ਛੱਡਣ ਨੂ ਫਿਰਦਾ
ਇਕ ਤੇਰੇ ਮਾਰੇ ਹਨ ਦੀਏ
ਮੁੰਡਾ London ਛੱਡਣ ਨੂ ਫਿਰਦਾ
ਇਕ ਤੇਰੇ ਮਾਰੇ ਹਨ ਦੀਏ

ਸੂਰਮਾ ਸ਼ਰਾਰਤ ਦੋਵੇ ਮਾਜਰਾ ਚ ਰੱਖਦੀ ਏ
ਕੱਢ ਕ ਤੂੰ ਜਾਂ ਲਾਇ ਜਾਵੇ ਕਦਾ ਤੂੰ ਤਕੜੀ ਏ
ਸੂਰਮਾ ਸ਼ਰਾਰਤ ਦੋਵੇ ਮਾਜਰਾ ਚ ਰੱਖਦੀ ਏ
ਕੱਢ ਕ ਤੂੰ ਜਾਂ ਲਾਇ ਜਾਵੇ ਕਦਾ ਤੂੰ ਤਕੜੀ ਏ
ਨਖਰੇ ਤੇ ਸੈਂਡਲ ਚੱਕ ਲੁ ਭਰੇ ਹਾਂ ਦੀਏ
ਨੀ ਮੁੰਡਾ London ਛੱਡਣ ਨੂ ਫਿਰਦਾ
ਇਕ ਤੇਰੇ ਮਾਰੇ ਹਨ ਦੀਏ
ਮੁੰਡਾ London ਛੱਡਣ ਨੂ ਫਿਰਦਾ
ਇਕ ਤੇਰੇ ਮਾਰੇ ਹਨ ਦੀਏ

Wissenswertes über das Lied London von Guri

Wer hat das Lied “London” von Guri komponiert?
Das Lied “London” von Guri wurde von Jaspreet Manak komponiert.

Beliebteste Lieder von Guri

Andere Künstler von Alternative rock