Publicity

Jung Sandhu, DJ Flow

ਖਾਨਦਾਨੀ ਤਾ blood ਵਿਚ ਮਿਲਦੀ
ਨਾ ਹੁੰਦੇ ਪੈਸੇ ਨਾਲ ਉਚੇ ਨੇ ਖ਼ਾਨਦਾਨ ਨੀ
ਕੰਮ ਕੱਢ ਕੇ ਕਿਸੇ ਵੀ ਯਾਰ ਬੇਲੀ ਦਾ
ਆਪਾ ਯਾਰੀ ਚ ਜਤਾਇਆ ਕਦੇ ਇਹਸਾਨ ਨੀ
ਤੁਰੇ ਜਿਦੇ ਨਾਲ ਮਦਦ ਕੀਤੀ ਠੋਕ ਕੇ
ਤੁਰੇ ਜਿਦੇ ਨਾਲ ਮਦਦ ਕੀਤੀ ਠੋਕ ਕੇ
ਨਾ ਸੋਚਾ ਰੱਖੀਆਂ ਵਕੀਲਾ ਵਾਂਗ ਅਧੂਰੀਆਂ

ਜਿਹੜਾ ਇਕ ਵਾਰੀ ਬਹਿ ਜੇ ਸਾਡੇ ਨਾਲ ਨੀ
ਰਹਿੰਦਾ ਪਿੱਠ ਪਿਛੇ ਕਰਦਾ ਮਸ਼ਹੂਰੀਆਂ
ਜਿਹੜਾ ਇਕ ਵਾਰੀ ਬਹਿ ਜੇ ਨਾਲ ਨੀ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ

ਮੰਨ ਰੱਖਿਆ ਏ ਨਿਵਾ ਜਿਨਾ ਜੱਟ ਨੇ
ਦਿੱਤਾ ਰੁਤਬਾ ਬਾਬੇ ਨੇ ਓਹਨਾ high ਆ
ਚੌੜ ਇੱਜ਼ਤਾਂ ਦੇ ਨਾਲ ਨਾ ਪਸੰਦ ਨੀ
ਵਿਯੋਨੀ ਇਹੀ ਯਾਰੀ ਜੀਹਦੇ ਨਾਲ ਲਾਈ ਆ
ਮੰਨ ਰੱਖਿਆ ਏ ਨਿਵਾ ਜਿਨਾ ਜੱਟ ਨੇ
ਦਿੱਤਾ ਰੁਤਬਾ ਬਾਬੇ ਨੇ ਓਹਨਾ high ਆ
ਚੌੜ ਇੱਜ਼ਤਾਂ ਦੇ ਨਾਲ ਨਾ ਪਸੰਦ ਨੀ
ਵਿਯੋਨੀ ਇਹੀ ਯਾਰੀ ਜੀਹਦੇ ਨਾਲ ਲਾਈ ਆ
ਗੁੱਸੇ ਨਾਲੋਂ ਗੁੱਸੇ strong ਆ
ਐਵੇਂ ਸੜ ਦੇ ਨੀ ਵੱਟ ਵੱਟ ਘੁਰੀਆਂ

ਜਿਹੜਾ ਇਕ ਵਾਰੀ ਬਹਿ ਜੇ ਸਾਡੇ ਨਾਲ ਨੀ
ਰਹਿੰਦਾ ਪਿੱਠ ਪਿਛੇ ਕਰਦਾ ਮਸ਼ਹੂਰੀਆਂ
ਜਿਹਦਾ ਇਕ ਵਾਰੀ ਬੇਹਿਜੇ ਨਾਲ ਬਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ

3600 ਗਿਰਾ ਕੇ ਫੋਨ ਮਿਲਦਾ ਏ ਟਾਇਮ
ਹੁਣ ਰਹਿ ਗਿਆ ਨਾ Guri ਤੇਰਾ ਆਮ ਨੀ
Red light ਉੱਤੇ ਜਦੋਂ ਰੁਕਦੀ ਏ ਗੱਡੀ
ਜੇ ਕੋਈ ਵੇਖ ਲੇ ਤਾ ਲਗ ਜਾਂਦਾ ਜਾਂ ਨੀ
ਲੋਕਾਂ ਦੇ ਤਾ ਵਿਕਦੇ ਆ company ਚ ਗੀਤ ਬਿੱਲੋ
Company ਚ ਗੀਤ ਬਿੱਲੋ
Company ਚ
ਐਥੇ ਵਿਕਦਾ ਗੁਰੀ ਦਾ ਕੱਲਾ ਨਾਮ ਨੀ
ਹੋ ਐਥੇ ਵਿਕਦਾ flow ਦਾ ਕੱਲਾ ਨਾਮ ਨੀ
ਅਸਲਾ ਪਠਾਣੀ ਕਦੋਂ ਛਡ ਦਾ
ਜਦੋਂ ਬਲੀਏ ਵੈਰੀ ਦੀ ਹਿੱਕ ਨਾਪ ਲੇ
ਨਾ ਗਿਣ ਹੁੰਦੀਆਂ ਮਾਲਜੇ ਵਿਚ ਮੂਰੀਆਂ
ਜਿਹੜਾ ਕਰਦਾ ਏ ਸਾਡੇ ਨਾ’ ਮੁਕਾਬਲੇ
ਅਸਲਾ ਪਠਾਣੀ ਕਦੋਂ ਛਡ ਦਾ
ਜਦੋਂ ਬਲੀਏ ਵੈਰੀ ਦੀ ਹਿੱਕ ਨਾਪ ਲੇ
ਨਾ ਗਿਣ ਹੁੰਦੀਆਂ ਮਾਲਜੇ ਵਿਚ ਮੂਰੀਆਂ
ਜਿਹੜਾ ਕਰਦਾ ਏ ਸਾਡੇ ਨਾ’ ਮੁਕਾਬਲੇ
ਜੁਂਗ ਸੰਧੂ ਦੀ ਜ਼ਬਾਨ ਆਸਤਾਂ ਆ
ਪਾ ਕੇ ਛਡ ਦਾ ਲਾਹੋਰ ਵਾਲਾ ਪੂਰੀਆਂ

ਜਿਹੜਾ ਇਕ ਵਾਰੀ ਬਹਿ ਜੇ ਸਾਡੇ ਨਾਲ ਨੀ
ਰਹਿੰਦਾ ਪਿੱਠ ਪਿਛੇ ਕਰਦਾ ਮਸ਼ਹੂਰੀਆਂ
ਜਿਹੜਾ ਇਕ ਵਾਰੀ ਬਹਿ ਜੇ ਨਾਲ ਨੀ ਬਲੀਏ
ਰਹਿੰਦਾ ਪਿੱਠ ਪਿਛੇ ਕਰਦਾ ਮਸ਼ਹੂਰੀਆਂ

Wissenswertes über das Lied Publicity von Guri

Wer hat das Lied “Publicity” von Guri komponiert?
Das Lied “Publicity” von Guri wurde von Jung Sandhu, DJ Flow komponiert.

Beliebteste Lieder von Guri

Andere Künstler von Alternative rock