YAARI

Raj Ranjodh

ਸੂਰਮੇ ਪਚਹਾਣੇ ਜਾਂਦੇ ਲਲਕਾਰ ਤੋਂ
ਨਾਰ ਦੀ ਪਚਹਾਂ ਹੁੰਦੀ ਆਏ ਸ਼ਿੰਗਾਰ ਤੋਂ
ਆ ਗੇਯਾ ਨੀ ਓਹੀ ਬਿਲੋ ਟਾਇਮ
ਹੋਜੋ ਸਾਰੇ ਯਾਰ ਬੇਲੀ ਕਾਇਮ ਆਹਾ!

ਹੋ ਸੂਰਮੇ ਪਛਾਣੇ ਜਾਂਦੇ ਲਲਕਾਰ ਤੋਂ
ਨਾਰ ਦੀ ਪਚਹਾਂ ਹੁੰਦੀ ਆਏ ਸ਼ਿੰਗਾਰ ਤੋਂ
ਓ ਯਾਰੀ ਜੱਟ ਦੀ ਪਚਹਾਂ ਹੁੰਦੀ ਪਿਹਲੀ ਕੁਡੀਏ
ਨੀ ਜਿੰਦ ਜਾਂ ਤੋਂ…
ਹੋ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ
ਹੋ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ

ਹੋ ਮੇਰੇ ਆਲੀ ਜਿਹਦੀ ਦਿਲ ਠੱਗਦੀ ਕੁੜੀ
ਫਨ ਪਟਿਆਲਾ ਸ਼ਾਹੀ ਪਗ ਦੀ ਕੁੜੀ
ਹੋ ਮੇਰੇ ਆਲੀ ਜਿਹਦੀ ਦਿਲ ਠੱਗਦੀ ਕੁੜੀ
ਫਨ ਪਟਿਆਲਾ ਸ਼ਾਹੀ ਪਗ ਦੀ ਕੁੜੀ
ਓ ਹੀਰ ਚੂੜਿਆ
ਓ ਹੀਰ ਚੂੜਿਆ ਖਵੌਂਦੀ ਸਾਨੂ ਡੇਲੀ
ਕੁਡੀਏ ਨੀ ਜਿੰਦ ਜਾਂ ਤੋਂ..
ਹੋ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ
ਹੋ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ

ਤੁਕ ਪੂਰੀ ਰਖੀ ਨਾ ਖਰੂਦ ਪੱਤੀਏ
ਅੱਤ ਚੱਕੇ ਕੋਈ ਓਹਦੀ ਖੁਮਬ ਠੱਪੀਏ
ਤੁਕ ਪੂਰੀ ਰਖੀ ਨਾ ਖਰੂਦ ਪੱਤੀਏ
ਅੱਤ ਚੱਕੇ ਕੋਈ ਓਹਦੀ ਖੁਮਬ ਠੱਪੀਏ
ਤਾਯੋਨ 38 ਬੋਰੇ..
ਹੋ ਤਾਯੋਨ 38 ਬੋਰੇ ਯਾਰਾਂ ਦੀ ਸਹੇਲੀ ਕੁਡੀਏ
ਨੀ ਜਿੰਦ ਜਾਂ ਤੋਂ…
ਓ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ
ਓ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ

ਹੋ ਚੰਗੇਯਾ ਨਾ ਚੰਗੇ ਅਦੇ ਜੋ ਖਿਲਾਰ ਤੇ
ਵਹੇਗੁਰੂ ਲਿਖੇਯਾ ਬ੍ਲੈਕ ਤਾਰ ਤੇ
ਹੋ ਚੰਗੇਯਾ ਨਾ ਚੰਗੇ ਅਦੇ ਜੋ ਖਿਲਾਰ ਤੇ
ਵਹੇਗੁਰੂ ਲਿਖੇਯਾ ਬ੍ਲੈਕ ਤਾਰ ਤੇ
ਓ ਰਾਜ ਵਜਦਾ ਆਏ
ਹੋ ਰਾਜ ਵਜਦਾ ਆਏ
ਸੌ ਕੀਤੇ ਵੇਲਯ ਕੁਡੀਏ
ਨੀ ਜਿੰਦ ਜਾਂ ਤੋਂ
ਹੋ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ
ਹੋ ਜਿੰਦ ਜਾਂ ਤੋਂ ਪ੍ਯਰੇ ਯਾਰ ਬੇਲੀ
ਕੁਡੀਏ ਨੀ ਜਿੰਦ ਜਾਂ ਤੋਂ

Wissenswertes über das Lied YAARI von Guri

Wer hat das Lied “YAARI” von Guri komponiert?
Das Lied “YAARI” von Guri wurde von Raj Ranjodh komponiert.

Beliebteste Lieder von Guri

Andere Künstler von Alternative rock