Zalma

Micheal

Red colour ਕਰਾ ਦੇ ਵਾਲ
ਕਿਹੰਦੇ ਹੋ ਗਯਾ ਪੂਰਾ ਸਾਲ
ਨਾ ਤੂ ਛੂਡਿਯਾ ਲੇਕੇ ਦਿੱਤੀ ਆਂ
ਮੇਰਾ ਕਰਦਾ ਨਹੀ ਖਯਾਲ
ਨਾ Red colour ਕਰਾ ਦੇ ਵਾਲ
ਕਿਹੰਦੇ ਹੋ ਗਯਾ ਪੂਰਾ ਸਾਲ
ਨਾ ਤੂ ਛੂਡਿਯਾ ਲੇਕੇ ਦਿੱਤੀ ਆਂ
ਮੇਰਾ ਕਰਦਾ ਨਹੀ ਖਯਾਲ
ਦੋ ਸਾਲ ਪੁਰਾਣੇ ਸੂਟ ਸੋਹਣੇਯਾ
ਲੇ ਦੇ ਨਵਾ ਕਹਿ ਜਨਨੀਯਾ
ਵੇ ਜ਼ਲਮਾ ਤਾਂ ਵੀ ਤੇ ਨਾ ਰਹੀ ਜਾਣੀ ਆਂ
ਕੁਝ ਲੇਕੇ ਨਾ ਦੇਵੇ ਸਬ ਕੁਝ ਸਹੀ ਜਾਣੀ ਆਂ
ਵੇ ਜ਼ਲਮਾ ਤਾਂ ਵੀ ਤੇ ਨਾ ਰਹੀ ਜਾਣੀ ਆਂ

ਕੁਝ ਖਾਨ ਜਾਈਏ ਤਾ ਫਿਕਰ ਰਹੇ ਤੈਨੂ ਬਿੱਲ ਦੇ ਵੇ
ਨਾ ਪਰ੍ਸ ਕੋਈ ਨਾ ਸਾਡੀ ਮੈਨੂ ਮਿਲਦੀ ਵੇ
ਕਿੰਨੇ ਪ੍ਯਾਰ ਨਾਲ ਰਿਹਿੰਦੇ ਵੇਖੇ ਨੇ ਮੈਂ ਕਪਲ ਯਾਰਾ
ਤੂ ਦੱਸ ਦਾ ਨਹੀ ਕੋਯੀ ਗੱਲ ਮੈਨੂ ਹਾਏ ਦਿਲ ਦੀ ਵੇ
ਨਾ ਮੈਂ ਕਿਸੇ ਨੂ ਮਿਲਾ ਤੈਤਹੋ ਐੱਂਨਾ ਮੈਂ ਦਰਾਂ
ਤੇਰੀ tension ਜੀ ਲਯੀ ਜਾਣੀ ਆ
ਵੇ ਜ਼ਲਮਾ ਤਾਂ ਵੀ ਤੇ ਨਾ ਰਹੀ ਜਾਣੀ ਆਂ
ਕੁਝ ਲੇਕੇ ਨਾ ਦੇਵੇ ਸਬ ਕੁਝ ਸਹੀ ਜਾਣੀ ਆਂ
ਵੇ ਜ਼ਲਮਾ ਤਾਂ ਵੀ ਤੇ ਨਾ ਰਹੀ ਜਾਣੀ ਆਂ

ਵੇ ਜਲਮਾ.. ਵੇ ਜਲਮਾ..

ਮੇਰਿਯਾ ਤਾੜੀਆ ਸਬ ਝੂਠ ਬੋਲਦੇ
ਬਾਕੀ ਕੂਡਿਆ ਨੂ ਤੂ ਕ੍ਯੂਟ ਬੋਲਦੇ
ਜਿੰਨਾ ਤੈਨੂ ਪ੍ਯਾਰ ਨਾਲ ਰਖ ਦਿਆ ਮੈਂ
ਓਹ੍ਨਾ ਹੀ ਤੂ ਅੱਗੋ ਮੈਨੂ ਰੂਡ ਬੋਲਦੇ
ਤਾਂ ਵੀ ਗੁੱਸੋ ਨਾ ਕਰਨ ਤੇ ਤੇ ਐੱਂਨਾ ਮੈਂ ਮਰਨ
ਗੁਰਿ ਨਾਮ ਤੇਰਾ ਲਯੀ ਜਾਣੀ ਆਂ
ਵੇ ਜਲਮਾ ਤਾਂ ਵੀ ਤੇ ਨਾ ਰਹੀ ਜਾਣੀ ਆਂ
ਕੁਝ ਲੇਕੇ ਨਾ ਦੇਵੇ ਸਬ ਕੁਝ ਸਹੀ ਜਾਣੀ ਆਂ
ਵੇ ਜਲਮਾ ਤਾਂ ਵੀ ਤੇ ਨਾ ਰਹੀ ਜਾਣੀ ਆਂ

Sharry nexus

Wissenswertes über das Lied Zalma von Guri

Wer hat das Lied “Zalma” von Guri komponiert?
Das Lied “Zalma” von Guri wurde von Micheal komponiert.

Beliebteste Lieder von Guri

Andere Künstler von Alternative rock