Life
ਅੱਜ ਉੱਤੇ ਕਲ ਨੂੰ ਥੱਲੇ ਵੇ
ਮੇਥੋ ਪਹਿਲਾ ਬੜੀਆਂ ਆਇਆ ਨੇ
ਨਾਲ ਬੰਦੇ ਦੇ ਕਰਮ ਜਾਂਦੇ
ਨਾ ਜਾਂਦੀਆਂ ਨਾਲ ਕਮਾਇਆ ਨੇ
ਉਹ ਚਾਰ ਦਿਨਾਂ ਦੇ fame ਪਿੱਛੇ
ਮੈਂ ਪੈਰ ਕਦੇ ਨੀਂ ਛੱਡੇ ਵੇ
ਨਾ ਮੂੜ ਕੇ life ਚ ਵਾੜੇ
ਜੋ ਨੇ ਘੇਰਾ life ਚ ਕੱਢੇ ਵੇ
ਮੈਂ ਖਰੀ ਹੀ ਜ਼ਿੰਦਗੀ ਜੀਵਾਂਗੀ
ਚਾਹੇ ਜੀਵਾਂ ਘੱਟ ਲੰਮੇਰੀ ਵੇ
ਉਹ ਹੱਜੇ ਤੂਫ਼ਾਨ ਤਾਂ ਬਾਕੀ ਆ
ਆ teaser ਕੱਲਾ ਹਨੇਰੀ ਵੇ
ਲਾ ਬੰਨ ਮਾਰ ਦੁ talent ਨੂੰ
ਓਏ ਜਜ਼ਬੇ ਨਾਲ ਪਾਉਣੇ ਆ ਖ਼ਿਲਾਰੇ ਵੇ
ਕੇਡੀ ਸਹਿ ਮਾਰਦੁ ਦੁਨੀਆ ਦੀ
ਇਕ ਰੱਬ ਨਾ ਮੈਨੂੰ ਮਾਰੇ ਵੇ
ਇਕ ਰੱਬ ਨਾ ਮੈਨੂੰ ਮਾਰੇ ਵੇ
ਉਹ ਜੱਟੀ ਸ਼ੌਂਕਣ ਅਣਖਾਂ ਦੀ
ਕੋਈ ਸ਼ੌਂਕ ਸ਼ੁਕ ਨੀਂ ਗੱਡੀਆਂ ਦਾ
ਲਾ ਲਾ ਲਾ ਲਾ ਹੁੰਦੀ ਸ਼ਹਿਰਾ
ਭੋਰਾ ਨਾਲ ਪਤਾਸੇ ਅੱਡੀਆਂ ਦੇ
ਉਹ ਪਹਿਲਾ ਮਾਪੇ ਦੂਜਾ hubby
ਤੀਜੀ ਕਿੱਥੇ ਪ੍ਰੀਤ ਨਹੀਂ
ਬਾਬਾ ਆਪੇ ਹੀ ਬਰਕਤ ਪਾਉਂਦਾ
ਉਹ ਮਾੜੀ ਰੱਖੀ ਨੀਤ ਨਹੀਂ
ਮਾੜੇ ਦਿਨ ਪੁੱਠੇ ਮੈਂ ਕਿੱਤੇ ਨੇ
ਦੱਸ ਗੱਲ ਵੇ ਤੈਨੂੰ
Teji nabhe ਵਾਲਾ ਵੀਰ ਮੇਰਾ
ਮਾਨ ਜਿਵੇੰ ਤੇ ਮੈਨੂੰ
ਗੱਲ out contury ਚੱਲੇ
ਸਾਡਾ ਰੁਤਬਾ ਬੋਲੇ ਜੂਹਾ ਚੋਂ
ਉਹ ਗੱਲ ਤੇਰੇ ਕੀ ਕਰਨੇ
ਓਹਦੇ ਵਿੱਚ ਵਿਵੇ ਆ ਰੂਹਾਂ ਚੋਂ
ਊੰਚਤ ਜੁੱਤੀ ਥੱਲੇ ਨੇ
ਮੈਂ ਰਾਜ ਦਿਲਾਂ ਤੇ ਮੱਲੇ ਵੇ
ਉਹ ਨਾਲ ਇਥੋਂ ਦੇ ਕੁਛ ਨੀਂ ਜਾਨੇ
ਜਾਣਾ ਸਭ ਨੇ ਕੱਲੇ ਵੇ
ਕੋਈ ego ਨਈ ਅਸੂਲ ਮੇਰੇ
ਤਾਹੀ zero ਤੋਂ ਹੋਏ hero ਵੇ
ਤੇਰੇ Gucci ਗਾਚੀ ਕੀ ਕਰਨੇ
ਮੇਰੇ ਸੂਟਾ ਅੱਗੇ zero ਵੇ
ਮੇਰੇ ਸੂਟਾ ਅੱਗੇ zero ਵੇ
ਐ ਦੁਨੀਆਦਾਰੀ mean ਬੜੀ
ਪੈਸੇ ਨਾਲ ਚਲਣ ਯਾਰੀਆਂ ਵੇ
ਓਹਨਾ ਚੇਰ ਸਭ ਨੇੜੇ ਨੇ
ਜਿੰਨ੍ਹਾਂ ਚਿਰ ਜੈਬਾ ਭਰਿਆ ਓਏ
ਅੱਜ ਗੱਡੀ ਅੰਬਰਾਂ ਤੇ
ਆ ਮੇਹਨਤ ਮੇਰੀ ਸਾਲਾਂ ਦੀ
ਓਏ ਅੰਖ ਤੋਂ read ਮੈਂ ਕਰ ਲੈਂਦੀ
ਜਦ ਖੇੜੇ game ਕੋਈ ਚਾਲਾਂ ਦੀ
ਅਧੇ ਸੰਪਾਂ ਤੋਂ ਜ਼ਹਿਰੀਲੇ ਨੇ
ਮੈਂ ਇਹ੍ਹੋ ਜਿਹੇ ਵੀ ਦੇਖੇ ਨੇ
ਉਹ ਪਾਦੇ ਮੇਹਨਤ ਮੰਜ਼ਿਲ੍ਹਾ ਦੀ
ਮੈਂ ਕਰਦੀ ਦੂਰ ਭੂਲੇਖੇ ਵੇ
ਉਹ ਬੋਲ ਕੇ ਛੁਰੇ ਚਲਾ ਜਾਂਦੇ
ਕੀ ਗੱਲ ਉਹ ਕਦੀ ਦੱਸ ਵੇ
ਮੇਰੇ ਹਾਸੇ ਇੰਨੇ ਸਸਤੇ ਨਈ
ਜੋ ਜਣੇ ਖਣੇ ਨਾਲ ਹੱਸ ਵੇ
ਜਾਂਦਾ ਜਾਂਦਾ ਬਾਪੂ ਕਹਿ ਗਿਆ ਸੀ
ਇੱਜਤਾ ਨਾ ਮਿਲਣ ਬਾਜ਼ਾਰੋਂ ਚੋਂ
ਉਹ ਕਿਰਦਾਰ ਅੱਗੇ ਆ ਸਸਤੀਆਂ ਨੇ
ਕੀ ਲੈਣਾ ਲੰਮੀਆਂ ਕਾਰਾਂ ਤੋਂ
ਜੰਮਦੀ ਦਾ ਖੂਨ ਹੀ ਤੱਤਾ ਆ
ਨਾ ਗੱਲ ਮਾੜੀ ਕਦੇ ਸਹਿੰਦਾ ਆ
ਮੈਂ ਰੱਬ ਨੂੰ ਨਿੱਤ ਹੀ ਵੇਖਦੀ ਆ
ਮੇਰੀ ਬੇਬੇ ਦੇ ਵਿੱਚ ਰਹਿੰਦਾ ਆ
ਮੈਂ ਰੱਬ ਨੂੰ ਨਿੱਤ ਹੀ ਵੇਖਦੀ ਆ
ਮੇਰੀ ਅਮੜੀ ਦੇ ਵਿੱਚ ਰਹਿੰਦਾ ਆ
ਮੇਰੀ ਬੇਬੇ ਦੇ ਵਿੱਚ ਰਹਿੰਦਾ ਆ
ਫੇਰ ਬਡੇ ਬੁਡੇ ਵੀ ignore ਮਾਰੀ ਦੇ ਆ ਕਾਕਾ
ਜਦ ਗੱਲ ਹੁੰਦੀ ਏ ਜ਼ਮੀਰਾਂ ਦੀ
ਸਾਨੂੰ ਹਰਾ ਮੋੜ ਦਿੰਦਿਆਂ
ਏਡੀ ਜੁਰਤ ਕਿਥੇ ਤਕਦੀਰ ਦੀ
ਕੋਈ ਚੁਸਤ ਚਲਾਕੀ ਆਉਂਦੀ ਨਹੀਂ
ਸਾਡੇ ਸਿਧੇ ਸਾਧੇ ਪਰਿਵਾਰਾਂ ਨੂੰ
ਹੱਜੇ ਮਿਹਨਤਾਂ ਨਾਲ ਮੁਕਾਮ ਕੀਤੇ
ਤਾਹਿ ਹੋਣ ਸਲਾਮਾਂ ਕਿਰਦਾਰਾਂ ਨੂੰ
ਤਾਹਿ ਹੋਣ ਸਲਾਮਾਂ ਕਿਰਦਾਰਾਂ ਨੂੰ