Deewana
ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ
ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ
ਬੰਦਾ ਤੱਕ ਲੈ ਤੇ ਗੁਮ ਹੀ ਜਾਵੇ
ਅੱਖਾਂ ਤੇਰੀਆਂ ਸਰੰਗ ਗੋਰੀਏ
ਆ ਘੜੀਆਂ ਗੁੜੀਆਂ ਲਾਹ ਕੇ ਮਿਲ
ਖੁੱਲ੍ਹਾ ਟੈਮ ਬਿਤਾ
ਦੀਦ ਤੇਰੀ ਦੇ ਰੋਗੀ ਆ
ਤੇ ਦੇਦੇ ਕੋਈ ਦਵਾ
ਆ ਘੜੀਆਂ ਗੁੜੀਆਂ ਲਾਹ ਕੇ ਮਿਲ
ਖੁੱਲ੍ਹਾ ਟੈਮ ਬਿਤਾ
ਦੀਦ ਤੇਰੀ ਦੇ ਰੋਗੀ ਆ
ਤੇ ਦੇਦੇ ਕੋਈ ਦਵਾ
ਜਦੋ ਹੋਵੇ ਤੈਨੂੰ ਕੋਲੋਂ ਵੇਖਣਾ
ਨੀ ਅੱਖਾਂ ਕਰ ਲਈਏ ਬੰਦ ਗੋਰੀਏ
ਓ ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ
ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ
ਪੈਰਾਂ ਤੇਰਾਂ ਦੀ ਪੇਡ ਬਣ ਕੇ
ਆ ਰੇਤੇ ਰੁਤੇ ਜੇ ਘੁਮਾਣ ਕਰਦੇ
ਓ ਨੱਕ ਕੋਕੇ ਦਾ ਮਿਥਾਜ ਕੋਈ ਨਾ
ਤੇ ਕੰਨ ਸੋਨੇ ਤੇ ਅਹਿਸਾਨ ਕਰਦੇ
ਮਿਟੀ ਤੇ ਅਸਮਾਨ ਵਿਚਾਲੇ
ਲੱਖਾਂ ਹੀ ਭੇਤ ਖੜੇ
ਮਹਿੰਗੀ ਸਹਿ ਤੇ ਮਹਿੰਗੀ ਪੈਣ ਬੜੇ
ਨੀ ਮੁੱਲ ਤਾਰਨੇ ਚ ਦੇਰ ਕੋਈ ਨਾ
ਬੱਸ ਜੁੜ ਜਾਣ ਤੰਦ ਗੋਰੀਏ
ਓ ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ
ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ
ਲੇਖੇ ਲਾਉਣ ਦੇ ਜਵਾਨੀ ਹੀਰੀਏ
ਆ ਮੱਚ ਲੈਣ ਦੇ ਪਤੰਗੇ ਅੱਗ ਤੇ
ਮੌਕਾ ਮਿਲੇ ਜਾ ਨਾ ਮਿਲੇ ਮੁੜਕੇ
ਕਹਿਣੇ ਆਉਣਾ ਏ ਦਵਾਰਾ ਜੱਗ ਤੇ
ਕਹਿ ਅੰਬਰ ਦੀ ਤਖ਼ਤੀ
ਉੱਪਰ ਜੜ੍ਹ ਦਾ ਤੇਰਾ ਨਾ
ਦੁਨੀਆਂ ਪੜੇ ਨਮਾਜ਼
ਤੇ ਮੈਂ ਪੜਦਾ ਤੇਰਾ ਨਾਂ
ਤੇਰੀ ਕਮਰੇ ਚ ਫੋਟੋ ਲਾ ਲੇਵਾ
ਤੇ ਦੇਖਾ ਹੱਸਦੀ ਦੇ ਦੰਦ ਗੋਰੀਏ
ਓ ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ
ਤੇਰਾ ਕੌਣ ਨੀ ਦਿਵਾਨਾ ਦੱਸ ਖਾ
ਖੋਰੇ ਤੇਰੀ ਕੀ ਪਸੰਦ ਗੋਰੀਏ