Signs

Gursharanjot Singh Randhawa

ਆਪੇ ਨੀ ਤੂ ਦੇਕੇ ਹਾਏ ਨਿਸ਼ਾਨੀਆਂ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ
ਪਿਹਲਾ ਦਿੰਦੀ ਸੀ ਤੂ ਨਫੇ ਹੁਣ ਹਾਨਿਯਾ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ
ਪਿਹਲੀ ਪਿਹਲੀ ਬਾਰ ਮੈਨੂ ਹੋਇਆ ਸੀ ਪ੍ਯਾਰ
ਪਰ ਪਿਹਲੀ ਪਿਹਲੀ ਬਾਰ ਮੇਰਾ ਦਿਲ ਤੋਡਟਾ
ਪਤਾ ਨਹੀਓ ਕਿਸ ਦਿਯਾ ਗੱਲਾਂ ਵਿਚ ਆਕੇ ਹਾਏ ਨੀ
ਗੱਲਾਂ ਵਿਚ ਆਕੇ ਮੇਰਾ ਸਬ ਮੋਡਟਾ
ਸਾਰੇ ਚਲੇ ਤੇ ਮੁੰਡੀਯਾ ਤੇ ਗਾਣਿਆਂ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ
ਆਪੇ ਨੀ ਤੂ ਦੇਕੇ ਹਾਏ ਨਿਸ਼ਾਨੀਆਂ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ
ਪਿਹਲਾ ਦਿੰਦੀ ਸੀ ਤੂ ਨਫੇ ਹੁਣ ਹਾਨਿਯਾ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ
ਤੋਡੇਯਾ ਯਕੀਨ ਮੇਰਾ ਕਰਕੇ ਪ੍ਯਾਰ ਮੈਨੂ
ਕਿੱਸੇ ਤੇ ਯਕੀਨ ਹੁਣ ਹੋਣਾ ਨੀ
ਲਿਖ ਕੇ ਤੂ ਲੈਲੇ ਮੇਰੀ ਗੱਲ ਮੇਰੀ ਸੋਨਿਏ ਹਾਏ
ਗੁਰੂ ਨੇ ਤੇ ਕਿਸੇ ਲਯੀ ਵੀ ਰੋਣਾ ਨੀ
ਪਰ ਸਾਗਰ ਜਿੰਨਾ ਅੱਖੀਆਂ ਚ ਪਾਣੀ ਆ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ
ਆਪੇ ਨੀ ਤੂ ਦੇਕੇ ਹਾਏ ਨਿਸ਼ਾਨੀਆਂ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ
ਪਿਹਲਾ ਦਿੰਦੀ ਸੀ ਤੂ ਨਫੇ ਹੁਣ ਹਾਨਿਯਾ
ਆਪੇ ਮਗ ਲਇਆ ਮੇਰੇ ਕੋਲੋ ਸੋਨਿਏ

Wissenswertes über das Lied Signs von Guru Randhawa

Wann wurde das Lied “Signs” von Guru Randhawa veröffentlicht?
Das Lied Signs wurde im Jahr 2022, auf dem Album “Man of the Moon” veröffentlicht.
Wer hat das Lied “Signs” von Guru Randhawa komponiert?
Das Lied “Signs” von Guru Randhawa wurde von Gursharanjot Singh Randhawa komponiert.

Beliebteste Lieder von Guru Randhawa

Andere Künstler von Film score