Sili Sili Hawa

Amardeep Gill

ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਹੋ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ
ਸਿੱਲੀ ਸਿੱਲੀ ਔਂਦੀ ਏ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਹੋ ਕਿੱਤੇ ਕੋਈ ਰੋਂਦਾ ਹੋਵੇਗਾ

ਬਿਨਾ ਬਦਲਾ ਤੋਂ ਹੋਈ ਜਾਵੇ ਬਰਸਾਤ ਜੋ ਹਾਏ
ਚੁੰਨੀ ਨੂੰ ਨਚਾਈ ਜਾਵੇ ਕੋਠੇ ਚੜ੍ਹੀ ਰਾਤ ਜੋ
ਬਿਨਾ ਬਦਲਾ ਤੋਂ ਹੋਈ ਜਾਵੇ ਬਰਸਾਤ ਜੋ
ਚੁੰਨੀ ਨੂੰ ਨਚਾਈ ਜਾਵੇ ਕੋਠੇ ਚੜ੍ਹੀ ਰਾਤ ਜੋ
ਪੱਲਾ ਚੰਨ ਦਾ ਵੀ
ਪੱਲਾ ਚੰਨ ਦਾ ਵੀ ਪੀਝ ਜੋ ਗਿਆ ਹੋ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਕਿੱਤੇ ਕੋਈ ਰੋਂਦਾ ਹੋਵੇਗਾ

ਪਲਖਾਂ ਨੇ ਮੇਰੀਆਂ ਤੇ ਹੰਜੂ ਖੋਰੇ ਕਿਸਦੇ
ਖੋਰੇ ਕਿਸ ਫੁਲ ਦੇ ਜ਼ਖ਼ਮ ਹੋਣੇ ਰਿਸਦੇ
ਪਲਖਾਂ ਨੇ ਮੇਰੀਆਂ ਤੇ ਹੰਜੂ ਖੋਰੇ ਕਿਸਦੇ
ਖੋਰੇ ਕਿਸ ਫੁਲ ਦੇ ਜ਼ਖ਼ਮ ਹੋਣੇ ਰਿਸਦੇ
ਲੈ ਕੇ ਕੰਡੀਆ ਨਾਲ
ਲੈ ਕੇ ਕੰਡਿਆਂ ਨਾਲ ਵਿੰਨੇ ਹੋਏ ਚਾਅ ਹੋ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਕਿੱਤੇ ਕੋਈ ਰੋਂਦਾ ਹੋਵੇਗਾ

ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾਂ ਸੀ ਜੋ ਮੰਗਦਾ ਹਾਏ
ਮਾਪ ਦਾ ਸੀ ਪਿਆਰ ਨੂ ਜੋ ਟੋਟਾ ਤੋਡ਼ ਵੰਗ ਦਾ
ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾਂ ਸੀ ਜੋ ਮੰਗਦਾ
ਮਾਪ ਦਾ ਸੀ ਪਿਆਰ ਨੂੰ ਜੋ ਟੋਟਾ ਤੋੜ ਵੰਗ ਦਾ
ਸਾਡੇ ਪੱਲੇ ਵੀ ਜੋ ਰੋਣੇ ਗਿਆ ਪਾ
ਸਾਡੇ ਪੱਲੇ ਵੀ ਜੋ ਰੋਣੇ ਗਿਆ ਪਾ ਹੋ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ
ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ
ਆਇਓ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ

Beliebteste Lieder von Hans Raj Hans

Andere Künstler von Arabic music