Boutique

ANIL KUMAR

ਹਾਏ ਰੋਜ ਤੇਰਾ ਜਾਣਾ ਨੀਂ boutique ਮਾਰਦੈ
ਸੂਟ ਨਵੇਂ ਉੱਤੋਂ ਨਾਵਾ ਨੀਂ antique ਮਾਰਦੈ
ਲਾਡੀ ਗਿੱਲ ਦੀ beat ਤੇ
ਰੋਜ ਤੇਰਾ ਜਾਣਾ ਨੀਂ boutique ਮਾਰਦੇ
ਸੂਟ ਨਵੇਂ ਉੱਤੋਂ ਨਾਵਾ antique ਮਾਰਦੇ
ਨਖਰੇ ਤੇਰੇ ਦੇ ਉੱਤੇ ਮਾਰ ਜਾਇ ਦਾ
ਨਖਰੇ ਤੇਰੇ ਦੇ ਉੱਤੇ ਮਾਰ ਜਾਇ ਦਾ
ਗੁੱਸਾ ਤੇਰਾ ਦਿਲ ਤੇ ਝਾਰੀਤ ਮਾਰਦੈ
ਹਾਏ ਰੋਜ ਤੇਰਾ ਜਾਣਾ ਨੀਂ boutique ਮਾਰਦੇ
ਸੂਟ ਨਵੇਂ ਉੱਤੋਂ ਨਾਵਾ ਨੀਂ antique ਮਾਰਦੇ
ਰੋਜ ਤੇਰਾ ਜਾਣਾ ਨੀਂ boutique ਮਾਰਦੇ ਹਾਏ

ਫੁਲ ਹੋਏ ਰਹਿੰਦੇ ਤੇਰੇ visa card ਬੱਲੀਏ ਨੀਂ
ਭਰ ਭਰ ਗਿਆ ਜੱਟ ਥੱਕ ਨੀਂ
6 ਮਹੀਨਿਆਂ ਚ ਜਿੰਨੇ ਕਰਦਾ ਮੈਂ ਸਾਵੇ
ਨੀਂ ਤੂੰ 15 ਦਿਨਾਂ ਚ ਦੇਵੇ ਚੱਕ ਨੀਂ
ਫੁਲ ਹੋਏ ਰਹਿੰਦੇ ਤੇਰੇ visa card ਬੱਲੀਏ ਨੀਂ
ਭਰ ਭਰ ਗਿਆ ਜੱਟ ਥੱਕ ਨੀਂ
6 ਮਹੀਨਿਆਂ ਚ ਜਿੰਨੇ ਕਰਦਾ ਮੈਂ ਸਾਵੇ
ਨੀਂ ਤੂੰ 15 ਦਿਨਾਂ ਚ ਦੇਵੇ ਚੱਕ ਨੀਂ
ਇਕ ਮੇਰਾ ਵੀ ਸੁਭਾਹ ਥੋੜਾ ਵੇਅਕ ਮਾਰਦੇ
ਹਰ ਗੱਲੋਂ ਕਹਿਣਾ ਠੀਕ ਠਵਵਕ ਮਾਰਦੇ
ਲੋਨ ਜਦੋਂ ਛੱਡ ਜਾਂਦਾ ਸਰ ਉੱਤੇ ਨੀਂ
ਭਰ ਭਰ ਮੁੰਡਾ ਪੈਗ ਨਿੱਤ ਮਾਰਦੇ
ਹਾਏ ਰੋਜ ਤੇਰਾ ਜਾਣਾ ਨੀਂ boutique ਮਾਰਦੇ
ਸੂਟ ਨਵੇਂ ਉੱਤੋਂ ਨਾਵਾ ਨੀਂ ਅੰਤਿਕੁਏ ਮਾਰਦੇ
ਰੋਜ ਤੇਰਾ ਜਾਣਾ ਨੀਂ boutique ਮਾਰਦੇ ਹਾਏ

Week ਪਹਿਲਾ ਲਈ ਕੇ ਦਿੱਤਾ ਗੁਚੀ ਵਾਲਾ ਬੈਗ
ਅੱਜ ਕਹਿੰਦੀ ਮੇਰੇ ਕੋਲੇ ਕੋਇ purse ਨੀਂ
ਕੰਮ ਰਿਹਾ ਨਾਹਿਯੋ ਓਹਨਾ ਸਾਲਾ ਖਾ ਗਿਆ corona
ਤੂੰ ਵੀ ਕਰਦੀ ਨਾ ਮੇਰੇ ਤੇ ਤਰਸ ਨੀਂ
Week ਪਹਿਲਾ ਲਈ ਕੇ ਦਿੱਤਾ ਗੁਚੀ ਵਾਲਾ ਬੈਗ
ਅੱਜ ਕਹਿੰਦੀ ਮੇਰੇ ਕੋਲੇ ਕੋਇ purse ਨੀਂ
ਕੰਮ ਰਿਹਾ ਨਾਹਿਯੋ ਓਹਨਾ ਸਾਲਾ ਖਾ ਗਿਆ corona
ਤੂੰ ਵੀ ਕਰਦੀ ਨਾ ਮੇਰੇ ਤੇ ਤਰਸ ਨੀਂ
ਇਕ ਹੱਥ ਤੇਰਾ ਖੁੱਲ੍ਹਾ on peak ਮਾਰਦੇ
ਅੱਥਰਾ ਸੁਬਹ ਉਹ treat ਮਾਰਦੇ
ਹੈਪੀ ਰਾਏਕੋਟੀ ਚਾਹੇ ਸਾਰਾ ਬਿਕ ਜੇ
ਹੱਸਦੀ ਰਹਿ ਬੋਲਣਾ ਸਵੀਟ ਮਾਰਦੇ
ਹਾਏ ਰੋਜ ਤੇਰਾ ਜਾਣਾ ਨੀਂ boutique ਮਾਰਦੇ
ਸੂਟ ਨਵੇਂ ਉੱਤੋਂ ਨਾਵਾ ਨੀਂ antique ਮਾਰਦੇ
ਰੋਜ ਤੇਰਾ ਜਾਣਾ ਨੀਂ boutique ਮਾਰਦੇ
Pink ਚੁੰਨੀ ਤੇ ਕੜਾਈ ਹੋਇ ਐ
Pink ਚੁੰਨੀ ਤੇ ਕੜਾਈ ਹੋਇ ਐ
ਇਕ ਤੇਰੀ ਟੌਰ ਨੇ ਕੁੜੇ
ਟੌਰ ਸੁਈਟਾਂ ਦੀ ਬਨਾਈ ਹੋਇ ਐ
ਟੌਰ ਸੁਈਟਾਂ ਦੀ ਬਨਾਈ ਹੋਇ ਐ
ਟੌਰ ਸੁਈਟਾਂ ਦੀ ਬਨਾਈ ਹੋਇ ਐ

Wissenswertes über das Lied Boutique von Happy Raikoti

Wann wurde das Lied “Boutique” von Happy Raikoti veröffentlicht?
Das Lied Boutique wurde im Jahr 2022, auf dem Album “All In One” veröffentlicht.
Wer hat das Lied “Boutique” von Happy Raikoti komponiert?
Das Lied “Boutique” von Happy Raikoti wurde von ANIL KUMAR komponiert.

Beliebteste Lieder von Happy Raikoti

Andere Künstler von Film score