Main Ja Maa

IKWINDER, HAPPY RAIKOTI

7-7 ਦਿਨ ਨੀ ਤੂੰ ਵੜਦਾ ਘਰੇ ਵੇ
ਸਾਰਾ ਦਿਨ ਮਾਂ ਤੇਰੀ ਮੇਰੀ ਨਾਲ ਲੜੇ ਵੇ
7-7 ਦਿਨ ਨੀ ਤੂੰ ਵੜਦਾ ਘਰੇ ਵੇ
ਸਾਰਾ ਦਿਨ ਮਾਂ ਤੇਰੀ ਮੇਰੀ ਨਾਲ ਲੜੇ ਵੇ
7-7 ਦਿਨ ਨੀ ਤੂੰ ਵੜਦਾ ਘਰੇ ਵੇ
ਮਾਂ ਤੇਰੀ ਨਿਤ ਮੇਰੇ ਸਿਰ ਤੇ ਚੜੇ ਵੇ
ਹੋਰ ਨਈਓਂ ਕੱਟ ਹੋਣਾ ਏਦੇ ਨਾਲ ਚੰਨਾ
ਹੋਰ ਨਈਓਂ ਕੱਟ ਹੋਣਾ ਮੇਰੇ ਕੋਲੋ ਚੰਨਾ
ਏਨੂੰ ਭੇਜ ਦੇ ਤੂੰ ਛਹੇਤੀ India
ਵੇ ਦੋਹਾਂ ਵਿਚੋਂ ਇਕ ਰਹੂਗੀ
ਹੋ ਮੈਂ ਜਾ ਤੇਰੀ
ਹੋਏ ਮੈਂ ਜਾ ਤੇਰੀ ਮਾਂ
ਵੇ ਦੋਹਾਂ ਵਿਚੋਂ ਇਕ ਰਹੁਗੀ
ਹੋਏ ਮੈਂ ਜਾ ਤੇਰੀ ਮਾਂ
ਵੇ ਦੋਹਾਂ ਵਿਚੋਂ ਇਕ ਰਹੁਗੀ
ਓ ਹਾਏ ਓ ਹਾਏ

ਕਿੰਨਾ ਚਿਰ ਰੱਖਾਂ ਦੱਸ ਇਹਦੇ ਨਾ ਲਿਹਾਜ਼ ਵੇ
ਟੋਕਾ ਟਾਕੀ ਕਰਨੇ ਤੋਂ ਔਂਦੀ ਨਈਓਂ ਬਾਜ ਵੇ
ਟੋਕਾ ਟਾਕੀ ਕਰਨੇ ਤੋਂ ਔਂਦੀ ਨਈਓਂ ਬਾਜ ਵੇ
ਕਿੰਨਾ ਚਿਰ ਰੱਖਾਂ ਦੱਸ ਇਹਦੇ ਨਾ ਲਿਹਾਜ਼ ਵੇ
ਟੋਕਾ ਟਾਕੀ ਕਰਨੇ ਤੋਂ ਔਂਦੀ ਨਈਓਂ ਬਾਜ ਵੇ , ਔਂਦੀ ਨਈਓਂ ਬਾਜ ਵੇ
ਸੱਚ ਹੀ ਸਿਆਣੇ ਆ ਨੇ ਕਿਹਾ ਮੁੰਡਿਆਂ
ਸੱਚ ਹੀ ਸਿਆਣੇ ਆ ਨੇ ਕਿਹਾ ਮੁੰਡਿਆਂ
ਸੱਪ ਸੱਸ ਦਾ ਹੈ ਦੂਜਾ ਨਾ
ਵੇ ਦੋਹਾਂ ਵਿਚੋਂ ਇਕ ਰਹੂਗੀ
ਹੋਏ ਮੈਂ ਜਾ ਤੇਰੀ ਮਾਂ
ਵੇ ਦੋਹਾਂ ਵਿਚੋਂ ਇਕ ਰਹੁਗੀ
ਹੋਏ ਮੈਂ ਜਾ ਤੇਰੀ ਮਾਂ
ਵੇ ਦੋਹਾਂ ਵਿਚੋਂ ਇਕ ਰਹੁਗੀ

ਜੀਨ -ਟੌਪ ਜੇ ਪਾ ਲਾਂ ਕਿੱਧਰੇ
ਬੁੜ ਬੁੜ ਬੁੜ ਬੁੜ ਬੋਲੇ
ਖੌਰੇ ਕਿਤੋਂ ਸਿੱਖ ਗਈ ਗਾਲ੍ਹਾਂ
ਨਵੇ ਪੈਂਤਰੇ ਖੋਲੇ
ਵੇ ਜੱਟਾ ਤੇਰੀ ਮਾਂ ਕੁੱਟਣੀ
ਜੱਟਾ ਮੇਰੀ ਸੱਸ ਕੁੱਟਣੀ
ਕੁੱਟਣੀ ਸੰਦੂਕਾਂ ਖੋਲੇ
ਵੇ ਜੱਟਾ ਤੇਰੀ ਮਾਂ ਕੁੱਟਣੀ
ਕੁੱਟਣੀ ਸੰਦੂਕਾਂ ਓਲ੍ਹੇ

ਛੱਡ ਕੇ ਮੈ ਆ ਗਈ ਮੇਰਾ ਸਾਰਾ ਪਰਿਵਾਰ ਵੇ
ਆਪ ਤਾ ਤੂੰ ਹੋ ਜਾਣਾ ਏ ਬੁਲੇਟ ਤੇ ਸਵਾਰ ਵੇ
ਆਪ ਤਾ ਤੂੰ ਹੋ ਜਾਣਾ ਏ ਬੁਲੇਟ ਤੇ ਸਵਾਰ ਵੇ
ਛੱਡ ਕੇ ਮੈ ਆ ਗਈ ਮੇਰਾ ਸਾਰਾ ਪਰਿਵਾਰ ਵੇ
ਆਪ ਤਾ ਤੂੰ ਹੋ ਜਾਣਾ ਏ ਬੁਲੇਟ ਤੇ ਸਵਾਰ ਵੇ
ਹਾਏ ਵੇ ਬੁਲੇਟ ਤੇ ਸਵਾਰ ਵੇ
ਮੇਰਾ ਵੀ ਤਾ ਦਿਲ ਕਰੇ ਕਰਾ ਦਿਲੋਂ ਸੇਵਾ
ਹੈਪੀ ਰਾਏਕੋਟੀ ਮੈਂ ਵੀ ਕਰਾ ਦਿਲੋਂ ਸੇਵਾ
ਸੱਸ ਬਣ ਜਾ ਵੇ ਜੇ ਮਾਂ
ਵੇ ਇਕ ਮਿਕ ਹੋ ਜਾਈਏ
ਹੋਏ ਮੈਂ ਤੇ ਤੇਰੀ ਮਾਂ
ਵੇ ਇਕ ਮਿਕ ਹੋ ਜਾਈਏ
ਹੋਏ ਮੈਂ ਤੇ ਤੇਰੀ ਮਾਂ
ਵੇ ਇਕ ਮਿਕ ਹੋ ਜਾਈਏ

Wissenswertes über das Lied Main Ja Maa von Happy Raikoti

Wann wurde das Lied “Main Ja Maa” von Happy Raikoti veröffentlicht?
Das Lied Main Ja Maa wurde im Jahr 2018, auf dem Album “Main Ja Maa” veröffentlicht.
Wer hat das Lied “Main Ja Maa” von Happy Raikoti komponiert?
Das Lied “Main Ja Maa” von Happy Raikoti wurde von IKWINDER, HAPPY RAIKOTI komponiert.

Beliebteste Lieder von Happy Raikoti

Andere Künstler von Film score