Wah Kya Nazare
Kelly
ਓ ਵਾ ਕ੍ਯਾ ਨਜ਼ਰੇ ਹੈਂ
ਵਾ ਕ੍ਯਾ ਨਜ਼ਰੇ ਹੈਂ
ਉਤਰੇ ਜ਼ਮੀਨ ਪਰ
ਆਜ ਯੇਹ ਸਿਤਾਰੇ ਹੈਂ
ਵਾ ਕ੍ਯਾ ਨਜ਼ਰੇ ਹੈਂ
ਨਾਰ ਸੱਜਰੀ ਸਜਯੀ ਜਿਵੇਈਂ
ਪਰਿਯਾ ਦੀ ਜਯੀ ਜਿਵੇਈਂ
ਮਿਹਰਬਾਨ ਹੋਯੀ ਆਜ
ਸਾਡੇ ਤੇ ਖੁਦਾਈ ਜਿਵੇਈਂ
ਸੁਰਾਂ ਸੁਲਹੀ ਜਿਵੇਈਂ
ਮਸ਼ਲਾਹ ਖੂਬਸੂਰਤ
ਯੇਹ ਬਲਾ ਹੈ
ਮਾਰਨਾ ਕੇ ਛਡਣਾ ਤੂ
ਦੱਸ ਕਿ ਸਲਾਹ ਹੈ
ਰਖ ਕੁੜੇ ਪਧਦਾ ਤੂ
ਰੇ ਮੇਤੋਂ ਬਚ ਕੇ
ਕੱਚ ਜਹੀ ਤੂ ਮੇਰੀ
ਪਾਤਰ ਨਿਗਾਹ ਹੈ
ਰੰਗ ਕੁਦਰਤ ਨੇ
ਆਪ ਹੀ ਸਿੰਗਾਰੇ ਹੈਂ
ਵਾ ਕ੍ਯਾ ਨਜ਼ਰੇ ਹੈਂ
ਲੁਕੀ ਜੇਓਂ ਤਲਬ ਨੀ
ਮੈਂ ਘੁੱਟ ਘੁੱਟ ਪੀ ਗਯਾ
ਆਂਖਾਂ ਤੂ ਮਿਲੈਯਾ ਫਿਰ
ਖੌਰੇ ਹੋ ਕਿ ਗਯਾ
ਬੇਬਸ ਹਥ ਵੱਸ
ਮੇਰੇ ਕੁਝ ਰਿਹਾ ਨੀ
ਜ਼ਿੰਦਗੀ ਤੇ ਮੌਤ ਵਾਲੀ
ਹੱਦ ਆਜ ਜੀ ਗਯਾ
ਡੁਲੀ ਮੇਖਾਨੇਯਾ ਚ
ਚੜੀ ਜੋ ਸ਼ਰਾਬ ਏ
ਪ੍ਯਾਰ ਦੇ ਸੁਨੇਹੇ ਦਿੰਦੀ
ਵੱਜਦੀ ਰੁਬਾਬ ਏ
ਕਰੇ ਜੀ ਹਜ਼ੂਰਿਆ
ਗੁਲਾਮੀ ਉਥੇ ਲਾ ਲੇਯਾ
ਔਂਦਾ ਜਾਂਦਾ ਲੋਕਾਂ ਚ
ਕਾਹੌਂਦਾ ਜੋ ਜਨਾਬ ਏ
ਹੁੰਨੇ ਕਦ ਇਲਮ ਨੂ
ਦਰਸ਼ ਦੁਬਾਰੇ ਹੈਂ
ਸਰ੍ਡ ਮੌਸਮ ਮੇ
ਦਿਲ ਫੂਕ ਬੈਠੇ ਹੈਂ
ਇਲਮ ਆਸ਼ਿਕ਼ ਹੈਂ
ਸਾਤ ਮੀਨ ਲੇਕਰ
ਸਬੂਤ ਬੈਠੇ ਹੈਂ
ਫਿਰ ਹੋ ਮੁਲਾਕਾਤ ਤੋਹ
ਜੁਦਾ ਹੁਮੇ ਮੌਤ ਕਰੇ
ਤਬ ਤਕ ਦਾਲ ਪਰ ਪੰਛੀ
ਮਲੂਕ ਬੈਠੇ ਹੈਂ
Kelly