Nirmohiya
ਤੇਰੀ ਯਾਰੀ ਓ ਯਾਰਾ ਸਬ ਤੋਹ ਹੈ ਵਦਕੇ
ਰਬ ਤੂ ਮੇਰਾ ਦਿਲਦਾਰਾ ਤੂ ਹੀ ਤਾਂ ਜਿੰਦ ਆਏ
ਬੁੱਲਾ ਮੇਰਾ, ਤੂ ਮੇਰਾ, ਤੂ ਮੇਰੀ ਜ਼ਿੱਦ ਆਏ
ਤੇਰੇ ਬਾਜੋ ਮੈਂ ਰੋਵਾ ਨਾ ਜਾਵੀ ਛਡਕੇ
ਛਡਕੇ, ਛਡਕੇ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ, ਹਕ ਮਹਿਯਾ
ਸਾਰਾ ਸਾਰਾ ਹੈ ਉਮਰ ਦਾ ਕਸੂਰ
ਸਾਰਾ ਸਾਰਾ ਓ ਮਹਿਯਾ
ਯਾਰਾ ਯਾਰਾ ਜੋ ਵੀ ਕਹੀਏ ਹਜ਼ੂਰ
ਯਾਰਾ ਯਾਰਾ ਇਸ਼੍ਕ਼ ਯਾ ਫਤੂਰ
ਨਿਰਮੋਹਿਯਾ, ਹਕ ਮਹਿਯਾ ਯਾਰਾ
ਜੇ ਤੂ ਨਾ ਹੋਵੇ, ਕਿ ਕਰਨਾ ਜੀਕੇ
ਫੀਕੇ ਰੰਗ ਸਾਰੇ, ਖਾਲੀ ਸਪਨੇ
ਮੈਂ ਹੋਈ ਕਮਲਿ, ਕਹਿੰਦੇ ਨੇ ਸਾਰੇ
ਮੇਰਾ ਨਾ ਪੁਛੋ, ਕਮਲਿ ਦੁਨਿਯਾ
ਬੁੰਦੇ ਬੁੰਦੇ ਅਬ ਲਗੇ
ਛੂਕੇ ਵੇਖੀ ਅਗ ਲਗੇ
ਮਰਜ਼ ਮਸ਼ੁਰ ਈ ਮਸ਼ੁਰ
ਬਿਰਹਾ ਚ ਬਹਾਰ ਲਗੇ
ਦੂਜਾ ਕੋਈ ਰਾਗ ਲਗੇ
ਅਸਰ ਜ਼ਰੂਰ ਹੈ ਜ਼ਰੂਰ
ਇਸ਼੍ਕ਼ ਯਾ ਹੈ ਫਤੂਰ
ਦਿਨ ਮੁਹਾਲ ਤੇ ਰਾਤਾਂ ਨੇ ਰੰਜੂਰ
ਨਿਰਮੋਹਿਯਾ, ਹਕ ਮਹਿਯਾ
ਸਾਰਾ ਸਾਰਾ ਹੈ ਉਮਰ ਦਾ ਕਸੂਰ
ਸਾਰਾ ਸਾਰਾ.. ਓ ਮਹਿਯਾ
ਯਾਰਾ ਯਾਰਾ ਜਬ ਭੀ ਕਹੀਏ ਹਜੂਰ
ਯਾਰਾ ਯਾਰਾ ਇਸ਼੍ਕ਼ ਯਾ ਫਤੂਰ
ਨਿਰਮੋਹਿਯਾ, ਹਕ ਮਹਿਯਾ
ਯਾਰਾ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ ਨਿਰਮੋਹਿਯਾ ਨਿਰਮੋਹਿਯਾ
ਹਕ ਮਹਿਯਾ ਰੇ ਹਕ ਮਹਿਯਾ ਰੇ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ ਨਿਰਮੋਹਿਯਾ ਨਿਰਮੋਹਿਯਾ
ਹਕ ਮਹਿਯਾ ਰੇ ਹਕ ਮਹਿਯਾ ਰੇ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ ਨਿਰਮੋਹਿਯਾ ਨਿਰਮੋਹਿਯਾ
ਹਕ ਮਹਿਯਾ ਰੇ ਹਕ ਮਹਿਯਾ ਰੇ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ, ਹਕ ਮਹਿਯਾ
ਨਿਰਮੋਹਿਯਾ ਨਿਰਮੋਹਿਯਾ ਨਿਰਮੋਹਿਯਾ
ਹਕ ਮਹਿਯਾ ਰੇ ਹਕ ਮਹਿਯਾ ਰੇ