I Like it

GA2RY, GILL SAAB

ਅੱਖ ਚੜੀ ਮੁੱਛ ਖੜੀ , ya! I like it
ਹੁਬਲੋਤ ਦੀ ਘੜੀ ਏ , I like it
ਏਸ-ੇਸਲੋਂ shade, ya! I like it
ਮੇਰੀ ਕਰਦੀ ਏ wait, ya! I like it

Rolls Royce ਤੇਰੀ ਚਾਲ ਤਕਦੀ ਆਏ ਮੇਰੀ
ਕੱਦੀ ਮੀਨ ਸੁੱੰਣਕੀ ਡਾਂਗ ਚੱਲੇ ਨਿਤ ਤੇਰੀ
ਮੈਨੂ ਲ ਜਾਣਾ Pandora , yeah, I like it
ਪੂਰਾ ਦਿਲ ਦਾ ਆਏ ਗੋਰਾ, ya I like it
ਪੈਸਾ ਲੌਂਦਾ ਨਾ ਤੂ ਥੋਡਾ , ya I like it
ਤੈਨੂ ਫਿਕਰ ਨਾ ਭੋਰਾ, ya I like it

ਜੱਟੀ ਦੇ ਵੀ ਨੈਣ ਜੱਟਾ ਨਿਰੇ ਤਾਲਿਬਾਨ ਨੇ
ਚਮਕਦੇ ਐਦਾਂ ਜਿੱਦਾਂ ਹੀਰਿਆਂ ਦੀ ਖਾਨ ਨੇ
ਅੱਤਵਾਦੀ ਸਿਰੇ ਦਾ ਤੂ ਮੈਨੂ ਵੀ ਏ ਲਗਦਾ
ਦੇਣੀ ਏ ਪਨਾਹ ਤੈਨੂੰ ਨੇਨੀ ਅਫਗਾਨ ਨੇ
ਐਂਵੇ ਨਾ ਮੈਨੂੰ ਰੋਕ-ਰੋਕ
ਕਰਤਾ ਦਿਲ ਮੇਰਾ block block
ਐਦਾਂ ਨਾ ਤੂੰ ਰੋਹਬ ਮਾਰ ਪਿਆਰ ਚ ਚਲਦੀ ਨੋਕ-ਝੋਕ
License ਨੂੰ ਤੂੰ body ਉੱਤੇ ਫਿਰਦਾ ਏ ਛਾਪੀ
ਇਕੋ ਤੂੰ ਏ real ਬਾਕੀ ਦੁਨਿਯਾ ਏ copy
I like Gucci I like, L.V I like, tera Versace

ਹੋ ਜਦੋਂ ਖੜੇ ਮੇਰੇ ਨਾਲ ya I like it.
ਰਹੇ ਮੇਰੇ ਨਾਲ-ਨਾਲ ya I like it.
ਤੇਰੇ ਪਿਆਰ ਵਾਲਾ ਜਾਲ ya I like it
ਜਦੋਂ ਛੇੜੇ ਮੇਰੇ ਵਾਲ ya I like it

ਕੱਦ ਜ਼ਰਾ ਟਾਇਮ ਛੇਤੀ ਬਣ ਮੇਰਾ man
ਲੋਂਗ ਤੌਰ ਲਾਯੀ ਜੱਟਾ ਕਰ ਤੂ plan
Next trip ਤੂੰ .Havana ya I like it
ਬਣਾ ਤੇਰੀ ਮੈ .Madonna ya I like it
Ga, ga2ry da eh ਗਾਣਾ do you like it?
Baby Himanshi Khurana do you like it?
I like, I like

Ya I like it, hey! Hey!

Wissenswertes über das Lied I Like it von Himanshi Khurana

Wann wurde das Lied “I Like it” von Himanshi Khurana veröffentlicht?
Das Lied I Like it wurde im Jahr 2021, auf dem Album “I Like it” veröffentlicht.
Wer hat das Lied “I Like it” von Himanshi Khurana komponiert?
Das Lied “I Like it” von Himanshi Khurana wurde von GA2RY, GILL SAAB komponiert.

Beliebteste Lieder von Himanshi Khurana

Andere Künstler von