Teriya Mohabbatan
ਸ਼ੁਕਰ ਕਰਾਂ ਮੈਂ ਉਸ ਰਬ ਦਾ
ਤੇਰੇ ਨਾਲ ਸਾਰੇ ਪੁਰੇ ਹੋ ਗਏ ਚਾਹ ਵੇ
ਮੇਰਾ ਦਿਲ ਧੜਕੇ ਜੋ ਓਹਦੀ ਵਜਾਹ ਤੂ
ਤੇਰੇ ਕਰਕੇ ਹੀ ਚਲਦੇ ਨੇ ਸਾਹ ਵੇ
ਬਸ ਰਿਹ ਮੇਰੇ ਕੋਲ ਕੁੰਡੀ ਦਿਲ ਵਾਲੀ ਖੋਲ
ਅਖਾਂ ਕਿਹਣ ਸਬ ਕੁਛ ਮੂਹੋਂ ਨਿਕਲੇ ਨਾ ਬੋਲ
ਮੈਨੂ ਰਬ ਤੇ ਯਕੀਨ ਬਣਾ ਤੇਰੀ ਮੈਂ ਕ੍ਵੀਨ
ਫਿਟ ਹੋਊ ਸਾਡਾ ਸੀਨ
ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਵਿਚੋ ਵਿਚ ਦਿਲ ਮੇਰਾ ਜਾਵੇ ਘਟੇਯਾ ਹਾਏ ਕਿ ਕਰਾਂ
ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਹਾਏ ਕਿ ਕਰਾਂ
ਬੇਬੇ ਮੈਨੂ ਮਾਰੇ ਨਿਤ ਚਿਦਕਾਂ
ਰਾਵਾਂ ਤੇਰੇਆ ਖਯਲਂ ਵਿਚ ਖੋਯੀ ਮੈਂ
ਹੋ ਲੁਟਿਆ ਏ ਦਿੰਨੇ ਮੇਰਾ ਚੈਨ ਤੂ
ਕਿੰਨਿਆ ਹੀ ਰਾਤਾਂ ਤੋਂ ਨਾ ਸੋਯੀ ਮੈਂ
ਜਦੋਂ ਜਾਵਾ ਮੈਂ ਚੁਬਾਰੇ ਮੈਨੂ ਪੁਛਹਦੇ ਨੇ ਤਾਰੇ
ਕਰ ਸਾਨੂ ਇਗ੍ਨੋਰ ਰਿਹਨੀ ਕੀਤੇ ਏ ਤੂ ਨਾਰੇ
ਇੱਕ ਤੇਰਾ ਹੀ ਵਿਜੋਗ ਵੈਂਗ ਲਗੇਯਾ ਏ ਰੋਗ
ਮੈਨੂ ਕਿਹਣ ਸਾਰੇ ਲੋਗ
ਕੇ ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਵਿਚੋ ਵਿਚ ਦਿਲ ਮੇਰਾ ਜਾਵੇ ਘਟੇਯਾ ਹਾਏ ਕਿ ਕਰਾਂ
ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਹਾਏ ਕਿ ਕਰਾਂ
ਤੇਰੇ ਮੇਰੇ ਪ੍ਯਾਰ ਦੇ ਜੋ ਸੁਪਨੇ
ਹੁੰਨ ਵੀ ਮੈਂ ਰੇਂਦੀ ਦਿਨ ਰਾਤ ਵੇ
ਲਿਖਣ ਮਿਹੰਡਿਆ ਚ sunny ਦੇ ਮੈਂ ਨਾਮ ਨੂ
ਰੱਬਾ ਕਰ ਕੋਯੀ ਐਸੀ ਕਰਾਮਾਤ ਵੇ
ਕਰਾਂ ਦਿਲ ਵਾਲੀ ਬਾਤ ਡੂੰਗੇ ਛੇੜੇ ਜਜ਼ਬਾਤ
ਹੋਵੇ future ਤੇਰੇ ਨਾਲ ਕੱਟਾ ਨਾਲੇ ਦਿਨ ਰਾਤ
ਫੇਰ ਰਹੇ ਨਾ ਕੋਯੀ ਤੋਡ਼ ਪਕਾ ਲਗ ਜਾਵੇ ਜੋਡ਼
ਟੁੱਟੇ ਕਦੇ ਨਾ ਏ ਡੋਰ
ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਵਿਚੋ ਵਿਚ ਦਿਲ ਮੇਰਾ ਜਾਵੇ ਘਟੇਯਾ ਹਾਏ ਕਿ ਕਰਾਂ
ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਹਾਏ ਕਿ ਕਰਾਂ
ਮੈਂ ਵੀ ਖੁਸ਼ ਕਿਸਮਤ ਹਨ ਜੋ ਮੈਨੂ ਤੂ ਮਿਲ ਗਯੀ
ਜ਼ਿੰਦਗੀ ਹੀ ਮੇਰੀ ਹਿਲ ਗਯੀ ਸਾਰੀ ਕਰਦਾ ਮਜ਼ਾਕ ਨੀ
ਮੈਂ ਤੇਰੇ ਨਾਲ ਹਰ ਗੱਲ ਤੇ ਤੂ ਜੋ ਜ਼ਿੰਦਗੀ ਚ ਏ ਖਿਲ ਗੀ
ਤੂ ਹੈ ਬਸ ਮੇਰੀ ਜਾਂ ਸੋਚ ਕੇ ਮੈਂ ਹਨ ਹੈਰਾਨ
ਜ਼ਿੰਦਗੀ ਚ ਆਕੇ ਮੇਰੀ ਕਿੱਤਾ ਮੇਰੇ ਤੇ ਇਹਸਾਨ
ਤੇਰਾ ਏ ਦੀਵਾਨਾ ਪਿਛਹੇ ਲਗੇਯਾ ਜ਼ਮਾਨਾ
ਪਰ ਤੈਨੂ ਮੈਂ ਤਾਂ ਇਹੀ ਕਿਹੰਦਾ
ਕੇ ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਵਿਚੋ ਵਿਚ ਦਿਲ ਮੇਰਾ ਜਾਵੇ ਘਟੇਯਾ ਹਾਏ ਕਿ ਕਰਾਂ
ਤੇਰਿਯਾ ਮੁਹੱਬਤਾਂ ਨੇ ਦਿਲ ਲੁਟੇਯਾ ਹਾਏ ਕਿ ਕਰਾਂ
ਹਾਏ ਕਿ ਕਰਾਂ