Good Morning

JSL Singh

ਹੋ ਬੰਨ ਠਣ ਕੇ ਤੂ ਆਈ
ਹਾਏ ਨੀ Scent ਕਿਹੜੀ ਲਾਈ
ਚਾਰ ਇੰਚ ਤੇਰੀ ਹੀਲ ਨੀ
Touch ਕਰ ਦੀ sky
ਹੋ ਬੰਨ ਠਣ ਕੇ ਤੂ ਆਈ
ਹਾਏ ਨੀ Scent ਕਿਹੜੀ ਲਾਈ
ਚਾਰ ਇੰਚ ਤੇਰੀ ਹੀਲ ਨੀ
Touch ਕਰ ਦੀ sky
ਤੇਰੇ ਕਾਨਾ ਦੀ ਬਾਲੀਆਂ
Looking So Fine
ਕਿਥੋਂ ਵਾਲਾ ਦੀ ਕਰਾਈ shining
ਹਾਏ ਨੀ ਮੇਰੀ
ਹਾਏ ਨੀ ਮੇਰੀ
ਹਾਏ ਨੀ ਮੇਰੀ ਮੋਰਨੀ ਨੂੰ Good Morning
ਹਾਏ ਨੀ ਮੇਰੀ ਨੂੰ
ਮੋਰਨੀ Good Morning
ਹਾਏ ਨੀ ਮੇਰੀ ਨੂੰ
ਮੋਰਨੀ Good Morning

ਹੋ ਗੂੜਾ ਚਿੱਟਾ ਰੰਗ ਦੇਖੋ
ਹੁਸਨਾ ਦੀ ਪਰੀ ਦਾ
ਨਖਰਾ ਨੀ ਮਾਨ
ਜਵਾਨੀ ਓਹਨੂੰ ਚੜੀ ਦਾ
ਹੋ ਗੋਰਾ ਚਿੱਟਾ ਰੰਗ ਦੇਖੋ
ਹੁਸਨਾ ਦੀ ਪਰੀ ਦਾ
ਨਖਰਾ ਨੀ ਮਾਨੇ
ਜਵਾਨੀ ਓਹਨੂੰ ਚੜੀ ਦਾ
ਹੋ ਨਹੀਓ ਮੁੰਡਿਆਂ ਦੀ ਖੈਰ
ਅੱਜ ਮੱਚੇ ਗੀ ਦੁਹਾਈ
ਸਮਾਚਾਰ ਵਿਚ ਆ ਗਾਯੀ warning
ਹਾਏ ਨੀ ਮੇਰੀ
ਹਾਏ ਨੀ ਮੇਰੀ ਮੋਰਨੀ ਨੂੰ Good Morning
ਹਾਏ ਨੀ ਮੇਰੀ ਮੋਰਨੀ Good Morning
ਹਾਏ ਨੀ ਮੇਰੀ ਮੋਰਨੀ Good Morning

Check !!! Aah

ਟਾਇਮ ਸਬੇੜਾ ਦਾ ਮੈਂ ਝੂਠ ਨਹੀਓ ਬੋਲ ਦਾ
ਤੂੰ Neighbour ਚ ਰਹਦੀ
ਮੈਂ ਬਾਰ ਸੀ ਕਾ ਟੋਲ ਦਾ
Triple Five, Triple Two Zero ਦੋ ਏਕ ਆਠ
Number ਹੈ ਮੇਰਾ ਮੈਂ wait ਕਰੂੰਗਾ ਕਲ ਦਾ
ਚਲ ਚਲੀਏ ਨਾ date ਪੇ
ਯਾ ਫਿਰ ਬਰਾਤ ਲੇਕੇ ਆਜਾ ਸੀਧਾ gate ਪੇ
Permanent ਕਰਵਾ ਡੂਨ ਤੇਰਾ ਨਾਮ ਲਿਖਵਾ ਡੂਨ
ਆਪਣੇ house name plate ਤੇ
Baby Girl

ਹੋ ਮੁੰਡਿਆਂ ਦੇ ਕਾਨ ਚ ਤਾਰੀਫਾਂ ਹੁੰਦੇ ਤੇਰੀਆਂ
ਲੱਕ ਹੇਵੀ ਬਸੇ ਤੇ ਲੇਔਉਂਦਾ ਉੱਤੋਂ ਹਨੇਰੀਆਂ
ਹੋ ਮੁੰਡਿਆਂ ਦੇ ਕਾਨ ਚ ਤਾਰੀਫਾਂ ਹੁੰਦੇ ਤੇਰੀਆਂ
ਲੱਕ ਹੇਵੀ ਬਸੇ ਤੇ ਲੇਔਉਂਦਾ ਉੱਤੋਂ ਹਨੇਰੀਆਂ
ਹੋ ਗੱਡੀ ਦੀ ਘੁਮਾਵਾਂ ਤੈਨੂ ਖੋਲ ਕੇ ਮੈਂ ਛੱਤ
ਕਦੋਂ ਵੈਲੀ ਦੇ ਦੱਸ timing
ਹਾਏ ਨੀ ਮੇਰੀ
ਹਾਏ ਨੀ ਮੇਰੀ ਮੋਰਨੀ Good Morning
ਹਾਏ ਨੀ ਮੇਰੀ ਮੋਰਨੀ Good Morning
ਹਾਏ ਨੀ ਮੇਰੀ ਮੋੜੀਂ Good Morning

RS Chauhan JSL Ikka

Beliebteste Lieder von Ikka

Andere Künstler von Film score