Nindra

Ikka

Ikka, PropheC

ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ
ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ
ਇਹ ਪਹਿਲਾਂ ਕਦੇ ਹੋਇਆ ਨਹੀਂ
ਹੋਇਆ ਨਹੀਂ, ਹੋਇਆ ਨਹੀਂ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ
ਇਹ ਪਹਿਲਾਂ ਕਦੇ ਹੋਇਆ ਨਹੀਂ
ਹੋਇਆ ਨਹੀਂ, ਹੋਇਆ ਨਹੀਂ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ
ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ
ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ
ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ

ਕੱਢੇ ਮੁਸਕਾਨ ਤੇਰੀ ਜਾਨ ਬੱਲੀਏ
ਔਖਾ ਹੋਇਆ ਪਿਆ ਮੁੰਡਿਆਂ ਦਾ ਬਚਨਾ
ਹੋ, ਰੱਬ ਵੀ ਬਨਾਕੇ ਪਛਤਾਉਂਦਾ ਹੋਵੇਗਾ
ਓ, ਪੈਂਦਾ ਤੈਨੂੰ ਮਹਿੰਗਾ ਇੱਕ ਵਾਰੀ ਤੱਕਨਾ
ਇਸ ਗੱਲ ਦਾ ਗਵਾਹ ਐ ਚੰਨ, ਗੋਰੀਏ
ਇਸ ਗੱਲ ਦਾ ਗਵਾਹ ਐ ਚੰਨ, ਗੋਰੀਏ
ਮੈਂ ਕੁੱਝ ਵੀ ਲੁਕੋਇਆ ਨਹੀਂ
ਲੁਕੋਇਆ ਨਹੀਂ, ਲੁਕੋਇਆ ਨਹੀਂ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ
ਇਹ ਪਹਿਲਾਂ ਕਦੇ ਹੋਇਆ ਨਹੀਂ
ਹੋਇਆ ਨਹੀਂ, ਹੋਇਆ ਨਹੀਂ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ

ਵੋ ਧੂਏ ਮੇਂ ਗੁਮ ਦਿਖਤੀ ਨਹੀਂ
ਮੇਰੀ ਬੇਚੈਨੀ ਭੀ ਟਿਕਤੀ ਨਹੀਂ
ਆਂਖੋਂ ਸੇ ਛੂ ਨਾ ਆਂਖੋਂ ਸੇ ਕਹਿਨਾ
ਪਰ ਆਂਖੇਂ ਕਹਾਨੀਆਂ ਲਿਖਤੀ ਨਹੀਂ
ਏ , ਤਾਰੇ ਗਏ ਖੋ ਆਸਮਾਂ ਖਾਲੀ
ਗਹਰੀ ਏ ਰਾਤ ਉਸਕੀ ਜੁਲਫ਼ੇ ਭੀ ਕਾਲੀ ਹੈਂ
ਹੋਣਾ ਵਾਲੀ ਹੈ ਲੰਬੀ ਏ ਰਾਤ
ਕਿਉਕਿ ਸਪਨੇ ਮੇਂ ਮਿਲਨੇ ਵੋ ਨੇ ਵਾਲੀ ਹੈ

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ
ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ

ਤੁਰਦੀ ਦੀ ਮੋਰਾਂ ਜਿਹੀ ਤੋਰ ਮਾਰਦੀ
ਓ, ਬੰਦ ਕਰ ਐਵੇਂ ਬਿੱਲੋ ਬਹੁਤਾ ਜੱਚਨਾ
ਓ, ਹੱਥ ਆਉਨਾ ਤੇਰਾ ਵੱਸੋਂ ਬਾਹਰ ਹੋ ਗਿਆ
ਓ, ਪੈਂਦਾ ਬੜਾ ਮਹਿੰਗਾ ਤੇਰਾ time ਚੱਕਨਾ
ਓ, ਵੇਖੀ ਤੋੜ ਨਾ ਤੂੰ ਜਾਵੀ ਦਿਲ, ਗੋਰੀਏ
ਓ, ਵੇਖੀ ਤੋੜ ਨਾ ਤੂੰ ਜਾਵੀ ਦਿਲ, ਗੋਰੀਏ
ਮੈਂ tension ਆ 'ਚ ਖੋਇਆ ਨੀ
ਖੋਇਆ ਨੀ, ਖੋਇਆ ਨੀ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ
ਇਹ ਪਹਿਲਾਂ ਕਦੇ ਹੋਇਆ ਨਹੀਂ
ਹੋਇਆ ਨਹੀਂ, ਹੋਇਆ ਨਹੀਂ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ

ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ
ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ
ਇਹ ਪਹਿਲਾਂ ਕਦੇ ਹੋਇਆ ਨਹੀਂ
ਹੋਇਆ ਨਹੀਂ, ਹੋਇਆ ਨਹੀਂ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ
ਇਹ ਪਹਿਲਾਂ ਕਦੇ ਹੋਇਆ ਨਹੀਂ
ਹੋਇਆ ਨਹੀਂ, ਹੋਇਆ ਨਹੀਂ
ਮੈਂ ਰਾਤ ਸਾਰੀ ਸੋਇਆ ਨਹੀਂ
ਸੋਇਆ ਨਹੀਂ, ਸੋਇਆ ਨਹੀਂ

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ
ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ
ਨੀਂਦਰਾਂ ਨਾ

Beliebteste Lieder von Ikka

Andere Künstler von Film score