Trap Munde

Badshah, Ikka

Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ
Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ
ਚਿੱਕਾਂ ਮੇਰੇ ਸਪਨੇ ਦੇ ਵਾਂਗੂ ਨੱਚੇ ਨੀ Yeah
Gangster Life ਮੈਨੂੰ Fun ਲੱਗੇ ਨੀ
Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਾਈ
ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ
Gun ਮੇਰੀ ਦੇਵੇ Bill ਜਿਹੜਾ ਖੰਗੇ ਬਈ ਜਿਹੜੇ
Money ਨਾਲੇ Fame ਵਾਲੇ ਰੋਗ ਲੱਗੇ ਕਈ
Neck ਉੱਤੇ Neck ਉੱਤੇ 20-20 ਤੋਲੇ
Hater’ਆਂ ਨੂੰ ਮਿਰਚਾਂ ਲੱਗੀ ਹੋ ਗਏ ਕੌੜੇ
ਬੇਦਰਦੀ ਕੁੜੀਆਂ ਦੇ ਦਿਲ ਤੋੜੇ
ਵੱਖਰੀ ਆਵਾਜ਼ ਕਰਾਂ Note ਜਿਹੜੇ ਕੋਰੇ
ਕਦੇ ਮੈਂ ਬਦਾਮੀ ਕਦੇ ਲੱਕ ਫੜਾਂ ਗੋਰੇ
ਖਾਵੇਂ ਪੀਵੇਂ ਨਾਲ Haryana ਵਾਲੇ ਛੋਰੇ
ਰੀਸ ਕਿੱਤੀ ਜਿੰਨੇ ਪੈਗੇ Mentally ਦੌਰੇ
ਯਾਰ ਤੇਰਾ Real ਕਦੇ ਘੂਸੀ ਨਹੀਓ ਪੁਰੇ

ਯਾਰ ਨੂੰ ਐ ਸ਼ੌਂਖ ਰੱਖਣ ਦਾ ਵੇ ਕਾਲੇ ਘੋੜੇ ਕਾਲੇ ਘੋੜੇ
ਰਾਉਂਦਾ ਨਾਲ Less 32 ਬੋਰ ਬੈਠੀ ਮੋਢੇ ਮੋਢੇ
ਮੋੜਾਂ ਕਰੇ ਗੀਤਾਂ ਨੀ
ਤਾਂ ਹੀ ਸੀਨੇਂ ਚੌੜੇ ਚੌੜੇ ਚੌੜੇ
ਤੇ ਲਾਵਾਂ ਨਾ ਰੱਬ ਦਾ
ਦਿਨ ਰਹਿ ਗਏ ਥੋਡੇ
ਦਿਨ ਰਹਿ ਗਏ ਥੋਡੇ

Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ
Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ
ਚਿੱਕਾਂ ਮੇਰੇ ਸੱਪਣੀ ਦੇ ਵਾਂਗੂ ਨੱਚੇ ਨੀ Yeah
Gangster Life ਮੈਨੂੰ Fun ਲੱਗੇ ਨੀ
Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਈ Yeah
ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ Yeah
Gun ਮੇਰੀ ਦੇਵੇ ਬਿੱਲ ਜਿਹੜਾ ਖੰਗੇ ਬਈ ਜਿਹੜੇ
Money ਨਾਲੇ Fame ਵਾਲੇ ਰੋਗ ਲੱਗੇ ਕਈ

Rap Godzila ਮੇਰਾ ਮੂੰਹ ਫੈਨਕੇ ਫਿਰੇ ਆਏ
ਬੀਚ ਵਾਲੀ ਉਂਗਲੀ ਪੈ Blue Shape ਫਿਰੇ
Shot ਮਾਰੂੰ ਦੋਨੋ ਹੱਥ ਉਪਰ ਕਰੇ Umpire
ਸਭ ਕੁੱਛ Lit ਕਰਾਉਣ ਜੈਸੇ ਦਿਲ In Air
ਦੇਦੇ ਮੇਰਾ ਪੈਸਾ ਨਹੀਂ ਚਾਹੀਏ ਤੇਰੀ ਸਾਲਾਹ
ਚੁੱਪ ਚਾਪ ਕੰਮ ਕਰਾਉਣ ਲੰਬੋ ਕਰੇ ਹੱਲਾ
ਮੈਂ ਵੋਹ ਖ਼ਤਰਾ ਹੂੰ ਜੋ ਕਭੀ ਨਹੀਂ ਤਾਲਾ
ਕਟਾਉਣ ਤੇਰਾ ਗੱਲਾਂ ਫਿਰ ਕੱਟਾਉਣ ਤੇਰਾ ਗੱਲਾਂ
ਪੰਜਾਂ ਇਤਨਾ ਬੜਾ ਮੈਨੇ
Game ਕੀ ਕੁੱਤੀ ਭੀਚ ਲਈ Yeah
ਜਨਤਾ ਚੋਰੀ ਚੋਰੀ ਮੇਰੀ Photo ਖਿੰਚ ਦੀ
ਲਾਉਂਦੇ ਲਾਗਤੇ ਹੈ ਲਾਊਂਡੇ
ਕਰਤੇ ਬਾਤੇਂ ਬੀਚ ਕੀ
ਮੁਝੇ ਦੇਖ Competition ਮੈਂ
ਆਂਖੇਂ ਮੀਚ ਲਈ Yeah
ਸਭ ਮਾਲਾ ਬੱਸ ਹੱਥ ਨਹੀਂ ਮਲੇ
ਸਾਥ ਰਹਿਣੇ ਵਾਲੇ ਕਈ
ਸਾਥ ਨਹੀਂ ਚੱਲੇ Yeah
ਮੁਝੇ ਚਾਹਤੇ ਮਾਰਨਾ
ਲੇਕਿਨ ਮੇਰੇ ਸਰ ਪੈ ਹੱਥ ਉਸਕਾ
ਜਿਸਕੇ ਗਲ਼ੇ ਮੈਂ ਸਾਂਪ ਰਹਿਤੇ ਡੱਲੇ
ਕਿਤਨੇ ਗਧੋਂ ਕੇ ਹਮਨੇ ਖੋਲ ਦੀਏ ਘੋੜੇ
ਹੱਡੀਆਂ ਘਮੰਡ ਔਰ Record ਤੀਨੋ ਤੋੜੇ
ਹੱਥ ਕਟਵਾਏ ਲੇਕਿਨ ਹੱਥ ਨਹੀਂ ਜੋੜੇ
ਯਾਰੀ ਨਹੀਂ ਤੋੜੀ ਲੇਕਿਨ ਦਿਲ ਕਈ ਤੋੜੇ
ਬੇਸ਼ੱਕ I’m A Bad Boy
Yeah!
Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ
Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ
ਚਿੱਕਾਂ ਮੇਰੇ ਸੱਪਣੀ ਦੇ ਵਾਂਗੂ ਨੱਚੇ ਨੀ Yeah
Gangster Life ਮੈਨੂੰ Fun ਲੱਗੇ ਨੀ
Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਈ Yeah
ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ Yeah
Gun ਮੇਰੀ ਦੇਵੇ ਬਿੱਲ ਜਿਹੜਾ ਖੰਗੇ ਬਈ ਜਿਹੜੇ
Money ਨਾਲੇ Fame ਵਾਲੇ ਰੋਗ ਲੱਗੇ ਕਈ
Industry ਚ ਯਾਰ ਵੈਰੀਆਂ ਤੋਂ ਘਟ ਨੀ
Success ਛੱਡ ਦੂਜੀ ਮੈਨੂੰ ਕੋਈ ਲੱਤ ਨੀ
ਹੁਨਰ ਤੋਂ ਉਚਾ ਰੁਤਬੇ ਦਾ ਕਦ ਨੀ
ਬੈਲਬੁਧੀ ਮੁੰਡੇ ਐਥੇ ਕੋਈ ਸੱਪ ਨੀ
ਮੇਰਾ ਰੱਬ ਉੱਤੇ ਥੱਲੇ ਕੋਈ ਰਬ ਨੀ
ਫਿਰਦੇ ਸ਼ਿਕਾਰੀ ਮੇਰੇ ਕੱਟਣੇ ਨੂੰ ਖਮਬ ਨੀ
ਕਹਿੰਦੀ ਲੈਂਦੀ ਐ ਬਣਾ ਲੇਬਲਾਂ ਦੀ ਖੰਡ ਨੀ
ਉੱਡਣ ਦਾ ਮਜ਼ਾ ਉਂਚਾ ਕਰੇ ਕੋਈ ਟੰਗ ਨੀ
Celebration ਯਾਰ ਦਾ ਕਰੇ ਕੋਈ ਭੰਗ ਨੀ
ਜਿਹੜੀ ਚੜ੍ਹੇ ਭੰਗ ਨੀ ਪੀਵਾਂ ਮੈਂ ਵੋ ਭੰਗ ਨੀ
ਨਾਰ ਹੋਵੇ ਕਾਲੀ ਯਾ ਭਾਈ ਗੋਰੀ ਦੇਖਾ ਰੰਗ ਨੀ
ਜਿਹੜੀ ਚੀਜ਼ ਚਾਹੀ ਦੀ ਆਂ ਆਸ਼ਿਕ਼ ਕੋਲੋਂ ਮੰਗ ਨੀ
Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ
Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ
ਚਿੱਕਾਂ ਮੇਰੇ ਸੱਪਣੀ ਦੇ ਵਾਂਗੂ ਨੱਚੇ ਨੀ Yeah
Gangster Life ਮੈਨੂੰ Fun ਲੱਗੇ ਨੀ
Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਈ Yeah
ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ Yeah
Gun ਮੇਰੀ ਦੇਵੇ ਬਿੱਲ ਜਿਹੜਾ ਖੰਗੇ ਬਈ ਜਿਹੜੇ
Money ਨਾਲੇ Fame ਵਾਲੇ ਰੋਗ ਲੱਗੇ ਕਈ
Trap ਮੁੰਡੇ Trap ਮੁੰਡੇ

Beliebteste Lieder von Ikka

Andere Künstler von Film score