80 90

Gurmukh Singh Sandhu, Amrit Maan, Ikwinder Singh

Man like Ikky

ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ

ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ

ਤੇਰੇ ਕੋਲ ਆ Bugatti ਬਿੱਲੋ
ਲਗਦੀ ਏ ਕੁੜੀ ਉਚੇ ਖਾਨ ਦਾਨ ਦੀ
ਸਾਂਭਲ ਕੇ ਰਿਹਾ ਕਰ
ਕਿਹੰਦੇ ਹੁੰਦੀ ਨੀ guarantee ਕੱਚ ਦੇ ਸਮਾਂ ਦੀ
ਓ, ਪੂਰਾ ਪੂਰਾ ਜੇਹਰਿ ਬਿੱਲੋ ਸੰਦੂਆ ਦਾ ਗੈਰੀ ਬਿੱਲੋ
ਓ, ਪੂਰਾ ਪੂਰਾ ਜੇਹਰਿ ਬਿੱਲੋ ਸੰਦੂਆ ਦਾ ਗੈਰੀ ਬਿੱਲੋ
ਕਿਹੰਦੇ ਦਬਦਾ ਨੀ ਜੱਟ ਕਿਸੇ ਦੇ ਵੀ ਡੱਬੇ ਤੇ

ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ

ਗੋਨਿਆਣੇ ਆਲਾ

ਖੁੰਡ ਆ ਪੁਰਾਣੇ ਬਿੱਲੋ
Follow ਕਰਦੀ ਮੁੰਦੀਰ ਆ New Zealand ਦੀ
Mind ਸਾਡਾ hit ਕਰੇ
ਜਿਵੇਂ whisky ਕੋਯੀ ਹੁੰਦੀ ਬਾਹਰਲੇ brand ਦੀ
ਖੌਰੇ ਚੰਗਾ ਜਾ ਸ਼ੈਤਾਨ ਗੋਨਿਆਣੇ ਆਲਾ ਮਾਨ
ਚੰਗਾ ਜਾ ਸ਼ੈਤਾਨ ਗੋਨਿਆਣੇ ਆਲਾ ਮਾਨ
ਮੂਹਰੇ ਬੋਲਦਾ ਨਯੀ ਕੋਯੀ ਓਹਦੇ ਪੇਗ ਲੱਗੇ ਤੇ

ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ

ਗਭਰੂ ਦੀ ਗੱਡੀ ਚੱਲੇ
ਤੇਰੀ ਨਿਗਾ ਪੈਗੀ ਬਿੱਲੋ
ਸੋਚਦੀ ਹੋਵੇਂਗੀ England ਘੁਮਕੇ ਓ

ਚਲੋ ਮੰਨੀਯਾ ਕੇ ਨਖੜਾ ਈ ਤੇਰਾ ਲਖਾਂ ਦਾ
Encounter ਜਿਯਾ ਹੋਗਿਯਾ ਨੀ ਬਿੱਲੋ ਅਖਾਂ ਦਾ
ਪਿਹਲਾ ਈ ਨਯੀ ਸੀ ਕੱਲਾ ਇਕ ਮਾਨ ਗੋਰੀਏ
ਹੁਣ ਤੇਰੇ ਉੱਤੇ ਦਿਲ ਆਯਾ ਦੋ ਦੋ ਜੱਟਾਂ ਦਾ
ਤੇਰੇ ਉੱਤੇ ਦਿਲ ਆਯਾ ਦੋ ਦੋ ਜੱਟਾਂ ਦਾ

ਚਾਹੇ ਗੈਰੀ ਚਾਹੇ ਮਾਨ ਬਿੱਲੋ
ਡੋਵੈਨ ਜੱਟ ਸਾਂਹ ਬਿੱਲੋ
ਚਾਹੇ ਗੈਰੀ ਚਾਹੇ ਮਾਨ ਬਿੱਲੋ
ਡੋਵੈਨ ਜੱਟ ਸਾਂਹ ਬਿੱਲੋ
ਮਿਹਿਂਗਾ ਲਗਿਯਾ cologne ਮਿੱਤਰਾ ਛੱਗੇ ਤੇ

ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ

ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ

Man like Ikky

Beliebteste Lieder von Ikky

Andere Künstler von Indian music