Aaja We Mahiya - Infidel Mix

Imran Khan

ਬੱਲੇ ਬੱਲੇ ਕਹਿ ਕੇ ਉਹ ਨੱਚਦੀ
ਹਾਏ ਟੱਪਣਾ ਹਾਏ ਨੱਚਣਾ
ਸ਼ਾਵਾ ਸ਼ਾਵਾ ਕਹਿ ਕੇ ਉਹ ਨੱਚਦੀ
ਹਾਏ ਟੱਪਣਾ ਹਾਏ ਨੱਚਣਾ
ਅੱਡਿਆਂ ਨੂੰ ਚਕ ਕੇ ਲੱਕ ਨੂੰ ਹਿਲਾਵੇ
ਪੈਰੀ ਪਾਕੇ ਪੰਜੇਵਾ ਨਾਚ ਕੇ ਵਿਖਾਵੇ
ਬੋਲਿਆ ਪਾਵਾ ਮੈ ਪਿੱਛੇ ਪਿੱਛੇ ਤੇਰੇ ਆਕੇ
ਇਕ ਠੁਮਕ ਤੇਰਾ ਨੀ ਪੂਰਾ ਕਲੱਬ ਨੂੰ ਹਿਲਾਵੇ
ਅੱਡਿਆਂ ਨੂੰ ਚਕ ਕੇ ਲੱਕ ਨੂੰ ਹਿਲਾਵੇ
ਪੈਰੀ ਪਾਕੇ ਪੰਜੇਵਾ ਨਾਚ ਕੇ ਵਿਖਾਵੇ
ਬੋਲਿਆ ਮੈ ਪਾਵਾ ਪਿੱਛੇ ਪਿੱਛੇ ਤੇਰੇ ਆਕੇ
ਇਕ ਝੁਮਕਾ ਤੇਰਾ ਨੀ ਪੂਰੇ ਜੱਗ ਨੂੰ ਹਿਲਾਵੇ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਆਜਾ ਵੇ ਮਾਹੀਆ ਵੇ ਤੂੰ ਆਜਾ ਵੇ ਮਾਹੀਆ

ਅਖਿਆ ਨੂੰ ਲੈਂਦੀ ਉਹ ਸੂਰਮਾ
ਹਾਏ ਤੇਰਾ ਤੁਰਨਾ ਹਾਏ ਤੇਰਾ ਮੁੜਨਾ
ਆਖਿਆ ਨੂੰ ਲੈਂਦੀ ਉਹ ਸੂਰਮਾ
ਹਾਏ ਤੇਰਾ ਤੁਰਨਾ ਹਾਏ ਤੇਰਾ ਮੁੜਨਾ
ਲੰਬੇ ਕਾਲੇ ਬਾਲ ਤੇਰੇ ਲੱਗਦੀ ਕਮਾਲ ਵੇ
ਸਾਡੀ ਹੈ ਜ਼ਿੰਦਗੀ ਤੂੰ ਸਾਡੀ ਜਿੰਦ ਜਾਣ ਵੇ
ਸ਼ਹਿਰ ਚ ਆਕੇ ਵੇ ਤੂੰ ਪਾਇਆ ਹੈ ਭੁਚਾਲ ਵੇ
ਤੇਰਾ ਹੁਸਨ ਹੈ ਕਤਲ ਕਰਾਵੇ
ਅੱਡਿਆਂ ਨੂੰ ਚਕ ਕੇ ਲੱਕ ਨੂੰ ਹਿਲਾਵੇ
ਪੈਰੀ ਪਾਕੇ ਪੰਜੇਵਾ ਨਚ ਕੇ ਵਿਖਾਵੇ
ਬੋਲਿਆ ਪਾਵਾ ਮੈ ਪਿੱਛੇ ਪਿੱਛੇ ਤੇਰੇ ਆਕੇ
ਇਕ ਤੇਰਾ ਠੁਮਕ ਜੱਗ ਨੂੰ ਹਿਲਾਵੇਰ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ
ਮੈ ਕਿਹਾ ਆਜਾ ਵੇ ਮਾਹੀਆ

Beliebteste Lieder von Imran Khan

Andere Künstler von Electro pop