Gora Gora Rang [Remix]

D DIRKSZ, E EREN, DENNIS STEHR, IMRAN KHAN

ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ

ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲੀਏ ਤਾ ਛਡਿਯਾ ਮੈ ਜੱਗ ਸਾਰਾ ਸੋਨਿਏ
ਹੰਸ ਕੇ ਤੂ ਬੋਲ ਕੇਡੀ ਪ੍ਯਾਰ ਨਾਲ ਮੇਨੂ
ਤੇਰਾ ਦਸਣਾ ਦਿਲ ਨੂ ਸਾਤਾਵੇ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁਡੀਏ ਗੈਰਾ ਵਾਂਗੂ ਰਹਿਣਾ ਹਾਅ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲੀਏ ਤਾ ਛਡਿਯਾ ਮੈ ਜੱਗ ਸਾਰਾ ਸੋਨਿਏ
ਹੰਸ ਕੇ ਤੂ ਬੋਲ ਕੇਡੀ ਪ੍ਯਾਰ ਨਾਲ ਮੇਨੂ
ਤੇਰਾ ਦਸਣਾ ਦਿਲ ਨੂ ਸਾਤਾਵੇ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁਡੀਏ ਗੈਰਾ ਵਾਂਗੂ ਰਹਿਣਾ ਹਾਅ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ

ਸਾਰੀ ਸਾਰੀ ਰਾਤ ਜਗਾ ਨੀਂਦ ਮੈਨੂ ਅਉਂਦੀ ਨਾ
ਦਿਲ ਮੇਰਾ ਲਗਦਾ ਨਾ ਅੱਖ ਮੇਰੀ ਸੋਂਦੀ ਨਾ
ਤੇਰੀ ਯਾਦ ਬਡਾ ਤੜਫਾਵੇ ਸਾਨੂ ਜਿੰਦਿਯਾ ਨੂ ਮਾਰ ਮੂਟਾਵੇ
ਊਊ ਛ੍ਡ ਕੁਡੀਏ ਗੈਰਾ ਵਾਂਗੂ ਰਹਿਣਾ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲੀਏ ਤਾ ਛਡਿਯਾ ਮੈ ਜੱਗ ਸਾਰਾ ਸੋਨਿਏ
ਹੰਸ ਕੇ ਤੂ ਬੋਲ ਕੇਡੀ ਪ੍ਯਾਰ ਨਾਲ ਮੇਨੂ
ਤੇਰਾ ਦਸਣਾ ਦਿਲ ਨੂ ਸਾਤਾਵੇ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁਡੀਏ ਗੈਰਾ ਵਾਂਗੂ ਰਹਿਣਾ ਹਾਅ

ਤੇਰੇ ਬਾਜੋ ਰਹਿਣਾ ਹੁਣ ਹੋਇਆ ਆਏ ਮੁਹਾਲ ਨੀ
ਆਪਣੇ ਦੀਵਾਨਾ ਦਾ ਤੂ ਕਰਲੇ ਖ੍ਯਲ ਨੀ
ਤੇਰੀ ਅੱਖ ਬੜੇ ਨਖਰੇ ਵਿਖਾਵੇ ਸਾਨੂ ਜੀਓੰਦਿਆ ਨੂੰ ਮਾਰ ਮੂਟਾਵੇ
ਊਵੂ ਛੱਡ ਕੁੜੀਏ ਗੈਰਾ ਵਾਂਗੂ ਰਹਿਣਾ ਏ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲੀਏ ਤਾ ਛਡਿਯਾ ਮੈ ਜੱਗ ਸਾਰਾ ਸੋਨਿਏ
ਹੰਸ ਕੇ ਤੂ ਬੋਲ ਕੇਡੀ ਪ੍ਯਾਰ ਨਾਲ ਮੇਨੂ
ਤੇਰਾ ਦਸਣਾ ਦਿਲ ਨੂ ਸਾਤਾਵੇ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁਡੀਏ ਗੈਰਾ ਵਾਂਗੂ ਰਹਿਣਾ ਹਾਅ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ

Wissenswertes über das Lied Gora Gora Rang [Remix] von Imran Khan

Wer hat das Lied “Gora Gora Rang [Remix]” von Imran Khan komponiert?
Das Lied “Gora Gora Rang [Remix]” von Imran Khan wurde von D DIRKSZ, E EREN, DENNIS STEHR, IMRAN KHAN komponiert.

Beliebteste Lieder von Imran Khan

Andere Künstler von Electro pop