Bahla Changa

Romey Maan, Dana

ਓ ਬਾਲ੍ਹਾ ਚੰਗਾ ਗੱਲਾਂ ਕਰਦਾ ਏ ਸੋਣੀਆਂ
ਓ ਜੇੜੀ ਓਹਦੇ ਨਾਲ ਬੜੀ lucky ਹੋਣੀ ਆਂ
ਹਥਾ ਵਿਚ ਹਥ ਪਾਕੇ ਤੁਰੇ ਕਮਲੀ
ਸੰਗ ਓਹਨੂ ਵੇਖ ਵੇਖ ਖੁਰੇ ਕਮਲੀ
ਗਾਨੀ ਚ ਤਵੀਤ ਇਸ਼ਕ਼ੇ ਨੂ ਸਾਂਭਦਾ,
ਕਮਲੇ ਦਾ ਮੁਹ ਮੈਨੂ ਬਹਲਾ ਆਮ ਦਾ,
ਹਾਸਾ ਬਡਾ ਸੋਹਣਾ dimple ਦੀ ਲੋਡ ਨੀ
ਰਬ ਓਹਦੇ ਨਾਲ ਓਦੀ ਕੀਹਨੇ ਮੋੜਨੀ
ਮੈਂ ਝੂਠਾ ਸਤਰੰਗੀ ਪੀਂਗ ਨਾਲ ਜੱਟ ਦੇ,
ਵੇਖ ਸਾਨੂ ਕਈਆਂ ਦੇ blood ਘੱਟਦੇ
ਮੋਰਾਂ ਦੀਆਂ ਪਿਹਲਾ ਹੰਸਾ ਦੀ ਆਵਾਜ ਨੀ,
ਖੂਬ ਮਿਠੇ ਮਿਠੇ ਬਜ ਰਹੇ ਸਾਜ ਨੀ
ਸ੍ਮਝ ਨਾ ਲੱਗੇ ਓਹਨੂ ਕਿਨਾ ਚੌਨੀ ਆ,
ਓ ਬਾਲ੍ਹਾ ਚੰਗਾ ਗੱਲਾਂ ਕਰਦਾ ਏ ਸੋਣੀਆਂ
ਓ ਜੇੜੀ ਓਹਦੇ ਨਾਲ ਬੜੀ lucky ਹੋਣੀ ਆਂ
ਓ ਬਾਲ੍ਹਾ ਚੰਗਾ ਗੱਲਾਂ ਕਰਦਾ ਏ ਸੋਣੀਆਂ

ਵੱਡੇ ਵੱਡੇ road ਵਡੀ ਗਡੀ ਤੇ ਸਵਾਰ ਸੀ
Dashboard ਉੱਤੇ ਪਿਆ ਇਕ ਸੋਹਣਾ ਜਿਹਾ ਹਾਰ ਸੀ
Steering ਤੋ ਹਥ ਚਕ ਗਲ ਮੇਰੇ ਪੌਣ ਲਗਾ,
ਮਾਰਕੇ ਬ੍ਰੇਆਕਾ ਨੇਡੇ ਸਾਹਾ ਦੇ ਓ ਔਣ ਲੱਗਾ,
ਧੜਕਣ ਵਾਲੇ route ਤੇਜ਼ ਤੇਜ਼ ਹੋਗੇ ਮੇਰੇ
ਜਦੋਂ ਭੈਡਾ ਮੇਰੇ ਉੱਤੇ ਹਕ ਜਾ ਜਤੌਂਣ ਲਗਾ
ਮੱਲੋ ਜ਼ੋਰੀ ਦੱਸਾ ਮੇਰੇ ਬੁਲ ਸੁੱਕਦੇ
ਚਲਦੇ ਜੋ ਗਾਨੇ ਸਾਡੇ ਉੱਤੇ ਟੁਕਦੇ
ਮੈਂ ਬੋਲ ਸਕਦੀ ਨਾ ਆਂਖਾ ਨਾਲ ਗੌਣੀ ਆਂ,
ਓ ਬਾਲ੍ਹਾ ਚੰਗਾ ਗੱਲਾਂ ਕਰਦਾ ਏ ਸੋਣੀਆਂ
ਓ ਜੇੜੀ ਓਹਦੇ ਨਾਲ ਬੜੀ lucky ਹੋਣੀ ਆਂ
ਓ ਬਾਲ੍ਹਾ ਚੰਗਾ ਗੱਲਾਂ ਕਰਦਾ ਏ ਸੋਣੀਆਂ

ਗਲਾਂ ਤਾਂ ਓ ਕਰਦਾ ਸੋਣੀਯਾ
ਗਾਨੇ ਵੀ ਓਹਦੇ ਸੋਹਣੇ ਨੇ,
ਜਾਦਾ ਤੇ ਗੁੰਡੇਆਂ ਦੇ ਗੌਂਦਾ
ਹਲੇ romantic ਔਣੇ ਨੇ
Panoramic roof ਵਿਚ ਕਰਦਾ glow face
Take off ਵਾਂਗੂ ਦੇਂਦਾ ਗਡੀ ਦੀ flow race
ਵੇਲਪੁਨਾ ਗਬਰੂ ਦੀ ਸੋਚ high ਐ
ਕੁੜੀਆਂ ਦੇ ਮਾਮਲਾ ਚ ਥੋਡਾ ਜਿਹਾ snow case
ਅੜਦਾ ਤਾਂ ਲਗੇ ਕਿਸੇ ਕੂੰਡੇ ਵਰਗਾ,
ਰੋਬ ਚੰਦਰੇ ਦਾ ਬਪੇ ਆਲੇ ਗੁੰਡੇ ਵਰਗਾ,
ਵੈਲਿਯਨ ਦਾ ਦਾਦਾ ਏ ਓ ਕੱਬਾ ਜੱਟ ਆਂ,
ਕੇ ਦੂਰੋ ਦੂਰੋ ਨੇਡੇ ਨੇਡੇ ਕਾਹਤੋਂ ਔਣੀ ਆ

ਜੇ call ਓਦੀ ਆਜੇ ਫੂਲ ਵਾਂਗ ਖਿੜ ਜਾਊਂਗੀ
ਲਗੇ ਪਿੰਡ ਦੀ ਮਸੀਤ ਉੱਤੇ ਮੱਥਾ ਟੇਕ ਆਉਂਗੀ
ਓ ਮਾਨ ਉੱਤੇ ਏਨਾ ਮੈਨੂ ਮਾਨ ਕੁੜੀਓ
ਓ ਭਾਵੇ ਮੇਤੋ ਮਾਨ ਲਵੇ ਜਾਨ ਕੁੜੀਓ
ਮੇਰੇ ਵਿਚ ਕਮੀ ਆਂ ਓ perfect ਆਂ
ਓਹਨੂ like ਕਰਦੀ ਆਂ ਇਹੋ fact ਆਂ
ਕੇ ਦਿਨ ਓਹਦੇ ਬਿਨਾ ਕੀ ਏ ਰਾਤਾਂ ਹੋਨਿਯਾ
ਓ ਬਾਲ੍ਹਾ ਚੰਗਾ ਗੱਲਾਂ ਕਰਦਾ ਏ ਸੋਣੀਆਂ
ਓ ਜੇੜੀ ਓਹਦੇ ਨਾਲ ਬੜੀ lucky ਹੋਣੀ ਆਂ
ਓ ਬਾਲ੍ਹਾ ਚੰਗਾ ਗੱਲਾਂ ਕਰਦਾ ਏ ਸੋਣੀਆਂ

Wissenswertes über das Lied Bahla Changa von Inder Chahal

Wann wurde das Lied “Bahla Changa” von Inder Chahal veröffentlicht?
Das Lied Bahla Changa wurde im Jahr 2021, auf dem Album “Bahla Changa” veröffentlicht.
Wer hat das Lied “Bahla Changa” von Inder Chahal komponiert?
Das Lied “Bahla Changa” von Inder Chahal wurde von Romey Maan, Dana komponiert.

Beliebteste Lieder von Inder Chahal

Andere Künstler von Indian music