Bachelor Party [Melodic Lofi]
ਚਿੱਟੇ ਕੁੱਕੜ ਨੂ ਸਹਿਰਾ ਲਾਇਆ
ਚਿੱਟੇ ਕੁੱਕੜ ਨੂ ਸਹਿਰਾ ਲਾਇਆ
ਬਾਊ ਜਿਹਾ ਮਾਝੇ ਵੱਲ ਦਾ
ਸਾਡੀ ਕੁੜੀ ਨੂੰ ਵਯੋਣ ਆਇਆ
ਬਾਊ ਜਿਹਾ ਮਾਝੇ ਵੱਲ ਦਾ
ਸਾਡੀ ਕੁੜੀ ਨੂੰ ਵਯੋਣ ਆਇਆ
ਕਰਦਾ ਏ ਬੈਚਲਰ ਪਾਰਟੀਆਂ
ਵੇ ਕੰਮ ਮੈਨੂ ਠੀਕ ਨੀ ਲਗਦੇ ਤੇਰੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਔਖੀ ਆ ਤੇਰੇ ਨਾਲ ਗੱਲ ਕਰਨੀ
ਮੂਹੋਂ ਮਿਠਾ ਦਿਲ ਦਾ ਤੂ ਕਾ ਏ
ਬਾਪੂ ਜੀ ਨੇ ਆਖ ਦਿੱਤੇ ਮੇਰੇ ਕੰਨ ਚ
ਮੁੰਡਾ ਤਾ ਵਿਗੜਿਆਂ ਏ ਮਾਂ ਨੇ
ਤੈਨੂੰ ਲੋਡ ਨਾ ਮੇਰੀ ਵੇ
ਯਾਰਾ ਨਾਲ ਘੁਮਦਾ ਏ ਚਾਰ ਚੁਫੇਰੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਸਚੀ ਨੀ ਕਹਿੰਦਾ ਮੇਰਾ ਸਿਰ ਘੁਮਦਾ
ਹਾਏ ਨੀ ਪਗ ਕਿਹੰਦਾ tight ਬੜੀ ਆ
ਆਹੋ ਨੀ ਕਹਿੰਦਾ ਸ਼ੇਰਵਾਨੀ ਚੁਭਦੀ
ਹਾਏ ਨੀ ਕੈਮਰੇ ਦੀ light ਬੜੀ ਆ
ਹਾਏ ਨੀ ਕੈਮਰੇ ਦੀ light ਬੜੀ ਆ
ਓ ਮੁੰਡਾ ਗੇਹੜਾ ਖੰਗਿਆ ਨੀ
ਜਿਹੜਾ ਨਿੱਤ ਸੀ ਮਾਰਦਾ ਗੇੜੇ
ਮੇਰੇ ਨਾਲ matching ਕਰਦਾ ਨਾ ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਮੇਰੇ ਨਾਲ matching ਕਰਦਾ ਨਾ ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਮੇਰੇ ਕੋਲ ਖੜਾ ਜਿਵੇਂ ਜੇਲ ਹੋਇਆ
ਰੂਹ ਤੇਰੀ ਦਾਰੂ ਵਿਚ ਪੱਟ’ਕੇ
ਫੋਟੋਆਂ ਚ ਹੱਸਦੇ ਨੂ ਮੌਤ ਪੈਂਦੀ ਆ
ਕਰਦਾ ਮੈਂ ਲਾਲ ਗੱਲਾ ਪੱਟਕੇ
ਵੇ ਤੂ ਫੋਨ ਨੀ ਛੱਡ ਦਾ ਵੇ
ਏਨੇ ਕੰਮ ਜ਼ਰੂਰੀ ਕਿਹੜੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਆ ਮੈਂ ਨੀ ਲੈਣੇ ਫੇਰੇ
ਮੇਰੇ ਨਾਲ matching ਕਰਦਾ ਨਾ