Door

KALA NIZAMPURI, GURMIT SINGH, KULVIDER SINGH HUNDAL

ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ
ਵੇ ਸਾਡਾ ਤੇ ਸਹਾਰਾ ਤੂੰ
ਵੇ ਰੱਬ ਤੋਂ ਵੀ ਪਿਆਰਾ ਤੂੰ
ਨਾਮ ਤੇਰਾ ਹੀ ਧਯੋਨੀ ਆਅਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ

ਵੇ ਦਸ ਦੇ ਕਸੂਰ ਸਾਡਾ
ਕਿਓਂ ਹੋਇਓਂ ਮਗੜੂਰ ਮਾਹੀਆਂ
ਤੂੰ ਬੋਲ ਭਵੇਈਂ ਬੋਲ ਨਾ ਵੇ
ਕੋਈ ਗਲ ਤੇ ਜਰੂਰ ਮਾਹੀਆਂ
ਆਏ ਛੋਟੀ ਜਹੀ ਜਿੰਦਗੀ ਨੂੰ
ਕ੍ਯੋਂ ਦੁਖਾਂ ਵਿਚ ਪਾਇਆ ਤੂੰ
ਮੈਂ ਰਿਹੰਦੀ ਸਮਝੋਣੀ ਆਅਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ

ਹੱਦੋਂ ਵੱਧ ਕਰਦੀ ਆਅਂ
ਤੈਨੂੰ ਵੇ ਮੈਂ ਪਿਆਰ ਚੰਨਾ
ਮੇਰੀ ਨਾ ਤੂੰ ਇਕ ਮੰਨੇ
ਮੈ ਤੇਰੀਆਂ ਹਜ਼ਾਰ ਮੰਨਾ
ਕ੍ਯੋ ਦਿਲ ਸਾਡਾ ਤੋਡ਼ ਦਾ ਆਏ ਤੂੰ
ਕ੍ਯੋਂ ਮੁਖ ਸਾਥੋਂ ਮੋੜ ਦਾ ਆਏ ਤੂੰ
ਮੈਂ ਏਨਾ ਤੈਨੂੰ ਚੌਹਣੀ ਆ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ

ਵੇ ਪਿਆਰ ਜਿਹੜਾ ਕਰੇ ਓਹਨੂ
ਓ ਇੰਜ ਨਹੀ ਸਤਾਈ ਦਾ
ਵੇ ਨਿੱਕੀ ਨਿੱਕੀ ਗੱਲੋਂ "ਨਿੱਕੂ"
ਵੇ ਏਨਾ ਨਹੀ ਰੁਵਾਈ ਦਾ
ਕਦੀ ਤਾ ਸਾਨੂੰ ਪਿਆਰ ਨਾਲ ਬੁਲਾ
ਕਦੀ ਤਾ ਸਾਨੂੰ ਗੱਲ ਨਾਲ ਲਾ
ਹਾਏ ਵਾਸਤਾ ਮੈਂ ਪਾਉਣੀ ਆਅਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ
ਤੂੰ ਓੰਨਾ ਹੀ ਦੂਰ ਹੋਈ ਜਾਵੇਈਂ
ਜਿੰਨਾ ਮੈਂ ਨੇੜੇ ਆਉਣੀ ਆਂ

Beliebteste Lieder von Inderjit Nikku

Andere Künstler von