Ek Mera Geet Kise Na Gana
ਏ ਮੇਰਾ ਗੀਤ ਕਿਸੇ ਨਾ ਗਾਣਾ, ਏ ਮੇਰਾ ਗੀਤ ਕਿਸੇ ਨਾ ਗਾਣਾ
ਏ ਮੇਰਾ ਗੀਤ ਮੈਂ ਆਪਏੇ ਗਾਕੇ, ਪਲਕੇ ਹੀ ਮਰ ਜਾਣਾ
ਏ ਮੇਰਾ ਗੀਤ ਕਿਸੇ ਨਾ ਗਾਣਾ
ਏ ਮੇਰਾ ਗੀਤ ਧਰਤ ਤੋ ਮੈਲਾ, ਸੂਰਜ ਜੈਡ ਪੁਰਾਣਾ
ਔਟ ਜਨਮ ਤੋ ਪਾਯਾ ਆਸਾ ਨੂ, ਇਸਦਾ ਬੋਲ ਹੰਢਾਣਾ
ਹੋਰ ਕਿਸੀ ਦੀ ਚਾਹ ਨਾ ਕਯੀ, ਇਸਨੂ ਹੋਤੀ ਲਾਣਾ
ਏ ਤਾ ਮੇਰੇ ਨਾਲ ਜੰਮੇਯਾ, ਨਾਲ ਬਹੀਸਤੀ ਜਾਣਾ
ਏ ਮੇਰਾ ਗੀਤ ਕਿਸੇ ਨਾ ਗਾਣਾ
ਮੈਂ ਤੇ ਮੇਰੇ ਗੀਤ ਨੇ ਦੋਹਾ, ਜਦ ਪੜ ਕੇ ਮਰ ਜਾਣਾ
ਬਿਰਹੋ ਦੇ ਘਰ ਜ਼ਯਯਾ, ਸਾਨੂ ਕਬਰੀ ਲਬਣ ਔਣਾ
ਸਬ ਨਾ ਸਇਆ ਏਕ ਆਵਜੇ, ਮੁਖੋ ਬੋਲੇ ਆਲੈਨਾ
ਕਿਸੀ ਕਿਸੀ ਦੇ ਲੇਖੀ ਹੂੰਦਾ, ਐਡਾ ਦਰ੍ਦ ਕਾਮਨਾ
ਏ ਮੇਰਾ ਗੀਤ ਕਿਸੇ ਨਾ ਗਾਣਾ
ਏ ਮੇਰਾ ਗੀਤ ਮੈਂ ਆਪਏੇ ਗਾਕੇ, ਪਲਕੇ ਹੀ ਮਰ ਜਾਣਾ
ਏ ਮੇਰਾ ਗੀਤ ਕਿਸੇ ਨਾ ਗਾਣਾ