shoot da order [Remix]

Roshan

Jagpal ਸਿਆਂ ਪੁਲਿਸ ਨੇ ਤੈਨੂੰ ਚਾਰੇ ਪਾਸੇ ਤੋਂ ਘੇਰ ਲਿਆ ਏ
ਜੇ ਆਪਣੀ ਜਾਨ ਦੀ ਸਲਾਮਤੀ ਚਾਹੁਣਾ ਹੈ
ਤਾ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ

ਸੂਰਮੇ ਮਾਰਦੇ ਨੀ ਬੱਲੀਏ ਜਹਾਨ ਤੇ ਅਮਰ ਹੋ ਜਾਂਦੇ
ਸੂਰਮੇ ਮਾਰਦੇ ਨੀ ਬੱਲੀਏ ਜਹਾਨ ਤੇ ਅਮਰ ਹੋ ਜਾਂਦੇ

story of a gangster

Jagpal Sandhu

ਹੋ ਕੰਡਾ ਗੱਡਂਨਾ ਸਿਰੇ ਦਾ ਜੱਗ fan ਬਣ ਗਯਾ
ਹੋ ਯਾਰ ਸ਼ੁਰੂ ਤੋਂ ਹੀ ਮਫੀਆ ਦਾ man ਬਣ ਗਯਾ
ਹੋ ਕੰਡਾ ਗੱਡਂਨਾ ਸਿਰੇ ਦਾ ਜੱਗ fan ਬਣ ਗਯਾ
ਹੋ ਯਾਰ ਸ਼ੁਰੂ ਤੋਂ ਹੀ ਮਫੀਆ ਦਾ man ਬਣ ਗਯਾ

ਹੌਸਲਾ ਗਾਡਰ ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ

Shoot ਦਾ order ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ

ਸੂਰਮੇ ਮਾਰਦੇ ਨੀ ਬੱਲੀਏ ਜਹਾਨ ਤੇ ਅਮਰ ਹੋ ਜਾਂਦੇ
ਸੂਰਮੇ ਮਾਰਦੇ ਨੀ ਬੱਲੀਏ ਜਹਾਨ ਤੇ ਅਮਰ ਹੋ ਜਾਂਦੇ

ਹੋ ਯਾਰੀ ਮੌਤ ਦੇ ਸੌਦਾਗਰ’ਆਂ ਦੇ ਨਾਲ ਜੱਟ ਦੀ
ਹੋ ਬੜੇ ਜੋਰਾਂ ਸ਼ੋਰਾਂ ਉੱਤੇ ਹੁੰਦੀ ਭਾਲ ਜੱਟ ਦੀ

ਹੋ ਯਾਰੀ ਮੌਤ ਦੇ ਸੌਦਾਗਰ’ਆਂ ਦੇ ਨਾਲ ਜੱਟ ਦੀ
ਹੋ ਬੜੇ ਜੋੜਾਂ ਸ਼ੋਰਾਂ ਉੱਤੇ ਹੁੰਦੀ ਭਾਲ ਜੱਟ ਦੀ

ਲੋਹੇ ਦੀ ਚਾਦਰ ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ
ਤੇਰੇ ਯਾਰ ਨੂੰ ,ਯਾਰ ਨੂੰ ,ਯਾਰ ਨੂੰ

Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
ਗੋਲੀ ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ

Simran Goraya

ਨਿੱਕੇ ਹੁੰਦੇ ਬੜਾ ਸ਼ਮਜਾਯਾ ਮਾਂ ਨੇ
ਬੁਰੀਆਂ ਬਲਾਵਾਂ ਤੋਂ ਬਚਾਇਆ ਮਾਂ ਨੇ
ਵੱਡਾ ਹੋਇਆ ਦੁੱਖਾਂ ਦੇ ਫੜਾ ਟੀ ਹੱਥ gun
ਬਸ ਫੇਰ ਬਣ ਗਿਆ ਮੈ gangster number one
Dad ਕਿਹੰਦੇ ਪੁੱਤ ਪੁਠੇ ਰਾਹੇ ਕਦੇ ਜਾਈ ਨਾ
ਬਾਹਰੋਂ ਬਾਹਰੋਂ ਕੁੱਟ ਖਾ ਕੇ ਘਰੇ ਕਦੇ ਆਈ ਨਾ
ਪਹਿਲ ਨਈਓਂ ਕਰਨੀ ਦੂਜ ਨਾਯੋ ਛਡਣੀ
ਦੋ ਫਿਰੇ ਖਾਲੀ ਤੀਜੀ ਮੱਥੇ ਵਿਚੋਂ ਕੱਢਣੀ
ਜ਼ੁਲਮ ਨੂ ਜਰਨ ਵਾਲਾ ਲੰਡੂਆਂ ਤੋਂ ਡਰਨ ਵਾਲਾ
ਹੀਰੋ ਨੀ ਹੁੰਦਾ
ਦੂਜਿਆਂ ਲਈ ਮਰਨ ਵਾਲਾ ਹਕ ਲਾਯੀ ਲੜਨ ਵਾਲਾ
ਜ਼ੀਰੋ ਨੀ ਹੁੰਦਾ
ਮੇਰੀ ਹੀ ਨੀਂਦ ਮੈਨੂ ਰੋਜ ਸਤੋਂਦੀ ਆ
ਯਾਰਾਂ ਦੀ ਓ ਕੱਲੀ ਕੱਲੀ ਗੱਲ ਯਾਦ ਔਂਦੀ ਆ

ਕੋਈ ਬੁਰਾ ਨੀ ਹੁੰਦਾ
ਏ ਦੁਨੀਆਂ ਬਨੌਂਦੀ ਆ

ਏ ਦੁਨੀਆਂ ਬਨੌਂਦੀ ਆ

ਸੂਰਮੇ ਮਾਰਦੇ ਨੀ ਬੱਲੀਏ ਜਹਾਨ ਤੇ ਅਮਰ ਹੋ ਜਾਂਦੇ

ਪਿੰਡ ਢੋਗੜਾਂ ਦਾ ਰੋਸ਼ਨ ਫਰਾਰ ਬਲੀਏ
ਨੀ ਪੌਂਡਾ ਗਾਟੀਆਂ ਨੂ ਹੱਥ ਤੇਰਾ ਯਾਰ ਬਲੀਏ

ਪਿੰਡ ਢੋਗੜਾਂ ਦਾ ਰੋਸ਼ਨ ਫਰਾਰ ਬਲੀਏ
ਨੀ ਪੌਂਡਾ ਗਾਟੀਆਂ ਨੂ ਹੱਥ ਤੇਰਾ ਯਾਰ ਬਲੀਏ

ਸ਼ੇਰ ਦੇ ਬਰਾਬਰ ਹੋ ਗਿਆ ਨੀ
ਤੇਰੇ ਯਾਰ ਨੂ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ

Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
ਗੋਲੀ ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ

Andere Künstler von Asiatic music