Bhaven Tu
ਭਾਵੇਂ ਤੂ ਕੁਝ ਨਾ ਕਵੇਂ
ਰਹਿਣਾ ਏ ਪਰੇ ਨਾ ਮੈਨੂ ਪ੍ਯਾਰ ਕਰੇ
ਐਥੇ ਮੈਂ ਸੁਪਨੇ ਲਵਾਂ
ਇੰਤੇਜ਼ਾਰ ਕਰਾਂ ਕਦੋਂ ਤੂ ਆਂ ਫੜੇ
ਭਾਵੇਂ ਤੂ ਕੁਝ ਨਾ ਕਵੇਂ
ਰਹਿਣਾ ਏ ਪਰੇ ਨਾ ਮੈਨੂ ਪ੍ਯਾਰ ਕਰੇ
ਐਥੇ ਮੈਂ ਸੁਪਨੇ ਲਵਾਂ
ਇੰਤੇਜ਼ਾਰ ਕਰਾਂ ਕਦੋਂ ਤੂ ਆਂ ਫੜੇ
2 ਦਿਨਾਂ ਦੀ ਏ ਮੋਹਬਤ
ਕਰਲੇ ਰੀਝਾਂ ਪੂਰੀ ਆਂ
ਜੇ ਤੂ ਮੈਨੂ ਦੇ ਇਜਾਜ਼ਤ
ਰੱਜ ਕੇ ਮੈਂ ਤੈਨੂ ਪ੍ਯਾਰ ਕਰਾਂ
ਆਂ..ਆਂ..ਆਂ..ਆਂ
ਆਏ
ਮੌਸਮ ਮੋਹਬਤ ਦਾ ਨਾ ਕੱਟੀ ਮੇਰੇ ਬਿਨਾ
ਏ ਅਰਜ ਹੈ ਮੇਰੇ ਦਿਲ ਦੀ ਤੈਨੂ ਓ ਸੱਜਣਾ
ਸੁਪਨੇ ਲਵਾਂ ਮੈਂ ਹਰ ਪਲ ਤੇਰੇ ਨਾਲ ਰਵਾਂ
ਮੇਰੀ ਮਜਬੂਰੀ ਯੇ ਦੂਰੋਂ ਦੂਰੋਂ ਪ੍ਯਾਰ ਕਰਾਂ
2 ਦਿਨਾਂ ਦੀ ਏ ਮੋਹਬਤ
ਕਰਲੇ ਰੀਝਾਂ ਪੂਰੀ ਆਂ
ਜੇ ਤੂ ਮੈਨੂ ਦੇ ਇਜਾਜ਼ਤ
ਰੱਜ ਕੇ ਮੈਂ ਤੈਨੂ ਪ੍ਯਾਰ ਕਰਾਂ
ਆਂ..ਆਂ..ਆਂ..ਆਂ
ਮੇਰੀ ਯੇ ਦੁਨੀਆਂ ਤੇਰੀ ਦੁਨੀਆਂ ਤੋਂ ਬੜੀ ਦੂਰ
ਕੀ ਹੈ ਵਜ੍ਹਾ ਮੇਰੀ ਜ਼ਿੰਦਗੀ ਚ ਆਏ ਓ ਹਜ਼ੂਰ
ਤੇਰੇ ਉੱਤੇ ਮਰਦੀ ਆਂ ਅੱਜ ਥੋਡਾ ਜੀ ਕੇ ਵੇਖ ਲਾਂ
ਜੋ ਭੀ ਹੋ ਜਾਵੇ ਅੱਜ ਤੇਰਾ ਮੈਨੂ ਮਿਲਣਾ ਜਰੂਰ ਜਰੂਰ
2 ਦਿਨਾਂ ਦੀ ਏ ਮੋਹਬਤ
ਕਰਲੇ ਰੀਝਾਂ ਪੂਰੀ ਆਂ
ਜੇ ਤੂ ਮੈਨੂ ਦੇ ਇਜਾਜ਼ਤ
ਰੱਜ ਕੇ ਮੈਂ ਤੈਨੂ ਪ੍ਯਾਰ ਕਰਾਂ
ਆਂ..ਆਂ..ਆਂ..ਆਂ
2 ਦਿਨਾਂ ਦੀ ਏ ਮੋਹਬਤ
ਕਰਲੇ ਰੀਝਾਂ ਪੂਰੀ ਆਂ
ਮੈ ਕਿਹਾ 2 ਦਿਨਾਂ ਦੀ ਏ ਮੋਹਬਤ
ਕਰਲੇ ਰੀਝਾਂ ਪੂਰੀ ਆਂ