2 Number

Kaptaan

Gur Sidhu Music!

ਹੋ ਪੌਂਡਾ ਵਰਗੇ ਯਾਰ ਖੱਟੇ ਨੇ
ਨਾ ਕੱਤੀ ਕਿੱਟੀ ਬਣ ਰਾਕਾਨੇ
ਜਿਡਾ ਕੰਡਾ ਕਡੇਯਾ ਆਏ
ਕਡੇਯਾ ਆਏ ਸਰੇਆਮ ਰਾਕਾਨੇ

7 ਜ਼ੇਓਰਾਂ ਤੇ ਦੋ ਦੁਏ
7 ਜ਼ੇਓਰਾਂ ਤੇ ਦੋ ਦੁਏ
ਬੜੇ ਪੰਗੇ ਨੇ ਓ ਨਂਬਰ ਦੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ
ਬਾਕੀ ਕੱਮ ਨੇ 2 ਨਂਬਰ ਦੇ
2-2 ਮਿੰਟਾ ਪੀਛੋ ਜੱਟ ਨੂ
ਫੋਨ ਔਂਦੇ ਨੇ 100 ਨਂਬਰ ਦੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ

ਓਏ ਇੱਕ ਪਾਸੇ ਜੱਟ
ਖਡ਼ਾ ਸੀ ਕਲਾ ਦੁੱਜੇ ਪਾਸੇ 40 ਨੀ
ਖਾਧਕਾ ਹੋਯ ਵਿਚ ਤੋਰਰੋਂਟੋ
ਗੋਲੀ ਚਲੀ ਮੁਹਾਲੀ ਨੀ
ਓਏ ਇੱਕ ਪਾਸੇ ਜੱਟ
ਖਡ਼ਾ ਸੀ ਕਲਾ ਦੁੱਜੇ ਪਾਸੇ 40 ਨੀ
ਖਾਧਕਾ ਹੋਯ ਵਿਚ ਤੋਰਰੋਂਟੋ
ਗੋਲੀ ਚਲੀ ਮੁਹਾਲੀ ਨੀ
ਚਿੱਟਾ ਪੀਣੀ ਲਂਗੋਦ ਸੀ ਸਾਲੀ
ਚਿੱਟਾ ਪੀਣੀ ਲਂਗੋਦ ਸੀ ਸਾਲੀ
ਲੈਨਡਰ ਸੀ ਜਾਮਾ ਲੋ ਨਂਬਰ ਦੇ
ਬੜੇ ਪੰਗੇ ਨੇ ਓ ਨਂਬਰ ਦੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ
ਬਾਕੀ ਕੱਮ ਨੇ 2 ਨਂਬਰ ਦੇ
2-2 ਮਿੰਟਾ ਪੀਛੋ ਜੱਟ ਨੂ
ਫੋਨ ਔਂਦੇ ਨੇ 100 ਨਂਬਰ ਦੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ

Gur Sidhu Music!

ਓ ਤੇਰਾ ਜੱਟ ਭਤਿੰਡੇ ਆਲਾ ਨੀ
ਤੇਰੇ ਸੂਟ ਬਣੇ ਪਟਿਆਲੇ ਦੇ
ਤੂ ਸੋਹਣਾ ਮੋਨਾ ਕਰਦੀ ਆਏ
ਸੱਦੇ ਪੋਜ਼ ਬੇਲਿਯਾ ਵਾਲੇ ਨੇ
ਜਿਦ ਆਸਰਾ ਯਾਰਾ ਮਕੰਡੇ ਆ
ਟੁੱਟ ਫੁੱਟ ਨੀ ਰਖਦਾ ਨਾਲ ਕੁਦਾਏ
ਮੁੰਡਾ ਸ਼ੌਂਕੀ ਕਬਾਦੀ ਬਾਡੀ ਦਾ
ਨਾ ਸੁਨੇਯਾ ਹੋਊ ਕਪਤਾਨ ਕੁੜੇ
ਦੇਖ ਜੀਪ ਦੀ ਪਿਛਲੀ ਸੀਟ ਤੇ
ਹਰ ਸੌਦੀ ਅਰਬ ਦਾ ਸੰਧ ਪੇਯਾ
ਓ ਬੀਕਾਨੇਰ ਦਾ ਦੁਧ ਕੁਦਾਏ
ਦੇਖ ਚਾਂਦੀ ਦੇ ਵਿਚ ਬੰਦ ਪੇਯਾ
ਹੋ ਧਰਤੀ ਤੇ ਜੱਟ ਓ ਘੁਮਦੇ
ਜੋ ਉਧ ਦੇ ਫਿਰਦੇ ਬਾਜ ਆਂਬਾੜ ਤੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ
ਬਾਕੀ ਕੱਮ ਨੇ 2 ਨਂਬਰ ਦੇ
2-2 ਮਿੰਟਾ ਪੀਛੋ ਜੱਟ ਨੂ
ਫੋਨ ਔਂਦੇ ਨੇ 100 ਨਂਬਰ ਦੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ

ਓ ਸੁਣਕੇ ਨਾ ਕਪਤਾਨ ਦਾ ਲਦ ਦੇ
ਭੁੰਦ ਨੇ ਮੇਰੇਯਾ ਸਲੇਯਾ ਦੇ
ਰੌਲੇਯਾ ਪੌਂਦੀਯਨ ਔਣ ਜੈਪ੍ਸਿਯਾ
ਪੀਛੇ ਭਤਿੰਡੇਯਾ ਆਲੇ ਆਂ ਦੇ
ਓ ਸੁਣਕੇ ਨਾ ਕਪਤਾਨ ਦਾ ਲਦ ਦੇ
ਭੁੰਦ ਨੇ ਮੇਰੇਯਾ ਸਲੇਯਾਨ ਦੇ
ਰੌਲੇਯਾ ਪੌਂਦੀਆ ਔਣ ਜੈਪ੍ਸਿਯਾ
ਪੀਛੇ ਭਤਿੰਡੇਯਾ ਆਲੇ ਆਂ ਦੇ
ਦਰਸ਼ਨ ਕਰਲੇ ਕਦੇ ਕਦਾਯੀ
ਦਰਸ਼ਨ ਕਰਲੇ ਕਦੇ ਕਦਾਯੀ
ਬਾਹਰ ਔਂਦੇ ਆਂ ਸ਼ੇਰ ਜਂਗਲ ਦੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ
ਬਾਕੀ ਕੱਮ ਨੇ 2 ਨਂਬਰ ਦੇ 2-2 ਮਿੰਟਾ ਪੀਛੋ ਜੱਟ ਨੂ
ਫੋਨ ਔਂਦੇ ਨੇ 100 ਨਂਬਰ ਦੇ
ਓ ਤੂ ਹੀ ਜੱਟੀਏ ਇੱਕ ਨਂਬਰ ਦੀ

Wissenswertes über das Lied 2 Number von Jass Bajwa

Wer hat das Lied “2 Number” von Jass Bajwa komponiert?
Das Lied “2 Number” von Jass Bajwa wurde von Kaptaan komponiert.

Beliebteste Lieder von Jass Bajwa

Andere Künstler von Asiatic music