Faraar

Gill Talwara

ਹੋ ਹੋ ਹੋ ਹੋ ਹੋ ਹੋ
Randy J. Randy J. Randy J.
ਹੋ ਇੱਕੀ ਵੇ ਚ ਪੈਰ ਆਂ
ਛੱਤੀ ਥਾਂ ਤੇ ਵੈਰ ਆਂ
ਮਾਰੇ ਉੱਥੇ fire ਆਂ
ਪੰਗਾ ਜਿੱਥੇ ਲੈ ਲਿਆ
ਹੋ ਨਿਕਲਦੇ ਲੰਬ ਨੀ
ਸਾਰੇ ਬੰਦੇ ਬੰਬ ਨੀ
ਵੈਰੀ ਜਾਂਦਾ ਕੰਬ ਨੀ
ਜੋ ਸਾਡੇ ਨਾਲ ਖੈ ਲਿਆ
ਹੋ feeling’ਆਂ true ਨੇ
ਦਾਰੂ ਵਾਲੇ ਖੂਹ ਨੇ
ਹੋ feeling’ਆਂ true ਨੇ
ਦਾਰੂ ਵਾਲੇ ਖੂਹ ਨੇ
ਕਰਦੇ engine ਝੂਠੀ
ਚੱਲਦੇ ਜੋ ਚਾਲ ਨੀ
ਹੋ ਗੱਡੀਆਂ ਚ ਯਾਰ ਨੇ
ਘਰ ਤੋਂ ਫਰਾਰ ਨੇ
ਬੰਦੇ ਦਿਲਦਾਰ ਨੇ
ਜੋ ਬੈਠੇ ਸਾਡੇ ਨਾਲ ਨੀ
Top ਦੀਆਂ ਗੱਡੀਆਂ
ਨੇ touch ਵਿਚ ਰੱਖੀਆਂ
ਹੈ ਯਾਰੀਆਂ ਨੇ ਪੱਕੀਆਂ
ਨੀ ਹੋ ਗਏ ਕਈ ਸਾਲ ਨੀ (ਨੀ ਹੋ ਗਏ ਕਈ ਸਾਲ ਨੀ)

ਹੋ ਕਾਰਤੂਸ red ਨੇ
ਡਰਦੇ ਬਰੈੱਡ ਨੇ
ਖੋਲੇ ਬਿੱਲੋ head ਨੇ
ਮੋਡੇ 47ਆਂ
ਮੋਡੇ 47ਆਂ
Magnum ਲੱਕ ਤੇ
Gucci ਲਾਈ ਅੱਖ ਤੇ
ਪਿੱਛੇ ਨਹੀਓ ਪੱਟਦੇ
ਲੱਤਾਂ ਜਿੱਥੇ ਲਾ ਲੀਆਂ
ਲੱਤਾਂ ਜਿੱਥੇ ਲਾ ਲੀਆਂ
ਕੋਠੀਆਂ ਤੇ ਬਾਜ਼ ਨੇ
ਬਰਾਂਡੇ ਸਵਰਾਜ ਨੇ
ਹੋ ਕੋਠੀਆਂ ਤੇ ਬਾਜ਼ ਨੇ
ਬਰਾਂਡੇ ਸਵਰਾਜ ਨੇ
ਸ਼ਰੇਆਮ ਕਹਿੰਦੇ ਆਂ
ਖਾਂਦੇ ਕਾਲਾਂ ਮਾਲ ਨੀ
ਹੋ ਗੱਡੀਆਂ ਚ ਯਾਰ ਨੇ
ਘਰ ਤੋਂ ਫਰਾਰ ਨੇ
ਬੰਦੇ ਦਿਲਦਾਰ ਨੇ
ਜੋ ਬੈਠੇ ਸਾਡੇ ਨਾਲ ਨੀ
Top ਦੀਆਂ ਗੱਡੀਆਂ
ਨੇ touch ਵਿਚ ਰੱਖੀਆਂ
ਹੈ ਯਾਰੀਆਂ ਨੇ ਪੱਕੀਆਂ
ਨੀ ਹੋ ਗਏ ਕਈ ਸਾਲ ਨੀ (ਨੀ ਹੋ ਗਏ ਕਈ ਸਾਲ ਨੀ)

ਤਲਵਾੜੇ ਆਲਾ ਗਿੱਲ ਨੀ
ਗੀਤਾਂ ਦੀ ਆਂ ਮਿਲ ਨੀ
ਘੱਟਦੇ ਆਂ ਸੈੱਲ਼ ਨੀ
ਕੰਮ ਪੂਰਾ top ਤੇ
ਕੰਮ ਪੂਰਾ top ਤੇ
Life ਜੱਟਾਂ ਦੀਆਂ thug
ਕਰੀ face ਤੋਂ ਨਾ judge
ਦਿਲ ਲਈਦੇ ਆ ਠੱਗ
ਬਿੱਲੋ ਵੈਰੀ ਰਹਿਣ ਭੌਂਕਦੇ
ਵੈਰੀ ਰਹਿਣ ਭੌਂਕਦੇ
License ਆਂ ਉੱਤੇ ਪੱਕੀਆਂ
ਨਰਿੰਦਰ ਨੇ ਰੱਖੀਆਂ
License ਆਂ ਉੱਤੇ ਪੱਕੀਆਂ
ਨਰਿੰਦਰ ਨੇ ਰੱਖੀਆਂ
ਅਸਲਾ ਚੋਂਟੀ ਦਾ ਵੈਰੀ
ਲੈਂਦਾ ਆਪੇ ਭਾਲ ਨੀ
ਹੋ ਗੱਡੀਆਂ ਚ ਯਾਰ ਨੇ
ਘਰ ਤੋਂ ਫਰਾਰ ਨੇ
ਬੰਦੇ ਦਿਲਦਾਰ ਨੇ
ਜੋ ਬੈਠੇ ਸਾਡੇ ਨਾਲ ਨੀ
Top ਦੀਆਂ ਗੱਡੀਆਂ
ਨੇ touch ਵਿਚ ਰੱਖੀਆਂ
ਹੈ ਯਾਰੀਆਂ ਨੇ ਪੱਕੀਆਂ
ਨੀ ਹੋ ਗਏ ਕਈ ਸਾਲ ਨੀ (ਨੀ ਹੋ ਗਏ ਕਈ ਸਾਲ ਨੀ)

Wissenswertes über das Lied Faraar von Jass Bajwa

Wer hat das Lied “Faraar” von Jass Bajwa komponiert?
Das Lied “Faraar” von Jass Bajwa wurde von Gill Talwara komponiert.

Beliebteste Lieder von Jass Bajwa

Andere Künstler von Asiatic music