Garari

GUPZ SEHRA, LALLY MUNDI

ਹੋ ਜਿੱਥੇ ਲੈ ਲਿਆ Stand ਪਿੱਛੇ ਹਟ ਨਾਇਯੋ ਹੁੰਦਾ
ਜਿਹੜਾ ਹੱਟ ਜਾਵੇ ਪਿੱਛੇ ਉਹ ਜੱਟ ਨਾਇਯੋ ਹੁੰਦਾ
ਹੋ ਜਿੱਥੇ ਲੈ ਲਿਆ Stand ਪਿੱਛੇ ਹਟ ਨਾਇਯੋ ਹੁੰਦਾ
ਜਿਹੜਾ ਹੱਟ ਜਾਵੇ ਪਿੱਛੇ ਉਹ ਜੱਟ ਨਾਇਯੋ ਹੁੰਦਾ
ਉਂਝ ਤਾਂ ਕਿਸੇ ਨੂੰ ਕੁਝ ਅਸੀਂ ਕਹਿੰਦੇ ਨੀ
ਉਂਝ ਤਾਂ ਕਿਸੇ ਨੂੰ ਕੁਝ ਅਸੀਂ ਕਹਿੰਦੇ ਨੀ
ਹੋ ਬੱਸ ਫੁਕਰੇ ਬੰਦੇ ਦੀ ਫੜ ਮਾਰੀ ਅੱਡ ਦੀ
ਹੋ ਕੰਮ ਕੰਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਨੀ ਸਾਡੀ ਜਿੱਥੇ ਕੀਤੇ ਅੱਡ ਦੀ ਗਰਾਰੀ ਅੱਡ ਦੀ
ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਨੀ ਸਾਡੀ ਜਿੱਥੇ ਕੀਤੇ ਅੱਡ ਦੀ ਗਰਾਰੀ ਅੱਡ ਦੀ

ਰੋਹਬ ਨਾਲ ਜਿਹਨਾਂ ਦੀ ਐ ਮੁਛ ਮੂੜ ਦੀ
ਕੁੜੀਆਂ ਦੇ ਵੱਲ ਨਾਇਯੋ ਅੱਖ ਮੋੜ ਦੇ
ਔਖੀ ਹੀ Recovery ਹੈ ਹੁੰਦੀ ਹੱਡਾਂ ਦੀ
ਜਿਹਨੂੰ ਰੀਝਾਂ ਨਾਲ ਬੀਬਾ
ਰੋਹਬ ਨਾਲ ਜਿਹਨਾਂ ਦੀ ਐ ਮੁਛ ਮੂੜ ਦੀ
ਕੁੜੀਆਂ ਦੇ ਵੱਲ ਨਾਇਯੋ ਅੱਖ ਮੋੜ ਦੇ
ਔਖੀ ਹੀ Recovery ਹੈ ਹੁੰਦੀ ਹੱਡਾਂ ਦੀ
ਜਿਹਨੂੰ ਰੀਝਾਂ ਨਾਲ ਬੀਬਾ ਜੱਟ ਤੋੜ ਦੇ
ਮਾੜੀ ਗੱਲ ਤੇ ਸਰੀਰ ਗੁੱਸਾ ਇੰਝ ਫੜ ਦਾ
ਹੋ ਚੰਗੇ Road ਤੇ Speed ਜੀਉਣ ਫੇਰਰਾਰੀ ਫੜ ਦੀ
ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ
ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ

ਉਸ ਵੇਲੇ ਦੇਈ ਦਾ ਐ ਜਵਾਬ ਮੋੜ ਕੇ
ਵਜੂਦ ਜਿਹੜੀ ਗੱਲ ਪ੍ਰਵਾਨ ਨਾ ਕਰੇ
ਇੱਕੀਆਂ ਨੂੰ ਸੋਜੇ ਫੇਰ ਛੱਡ ਦੇਦੇ ਆਂ
ਜੇ ਕੋਈ ਲੈਕੇ ਛੋੜ ਬਾਜ਼ੀਆਂ
ਉਸ ਵੇਲੇ ਦੇਈ ਦਾ ਐ ਜਵਾਬ ਮੋੜ ਕੇ
ਵਜੂਦ ਜਿਹੜੀ ਗੱਲ ਪ੍ਰਵਾਨ ਨਾ ਕਰੇ
ਇੱਕੀਆਂ ਨੂੰ ਸੋਜੇ ਫੇਰ ਛੱਡ ਦੇਦੇ ਆਂ
ਜੇ ਕੋਈ ਲੈਕੇ ਛੋੜ ਬਾਜ਼ੀਆਂ Front ਤੇ ਖੜ੍ਹੇ
ਮਾੜੀ ਮੋਟੀ ਰੋਕ ਟੋਕ ਠੀਕ ਹੁੰਦੀ ਐ
ਉਹ ਬੱਸ ਕਿੱਤੀ ਹੋਇਆ ਟੀਚਾਰ ਕਰਰੀ ਅੱਡ ਦੀ
ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ
ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ

ਕਾਰਾਂ ਦੇ ਵਿਚਾਰਾਂ ਵਿਚ ਯਾਰ ਰਹਿੰਦੇ ਨੇ
ਪੀਠ ਪਿੱਛੇ ਐ ਪ੍ਰਾਈਸੇ ਇਹੀ ਲਾਲੀ ਦੀ ਕਮਾਈ
ਸੜ ਦੇ Star ਨਾਲੇ Follow ਕਰਦੇ
ਹੋ ਕੈਮ ਰੱਖੀ ਰੱਬਾ ਐਵੇਂ ਜੱਟ ਦੀ ਚੜਾਈ
ਗਰੀਬੀਆਂ ਦੇ ਨਾਲ Race ਨਾਇਯੋ ਕਰੀ ਦੀ
ਹੋ ਸਾਡੀ ਐਂਟੀ ਦੇ ਨਾਲ ਹੀ ਉਡਾਰੀ ਅੱਡ ਦੀ
ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਹੋ ਕੰਮ ਕੁਮ ਮਿੱਤਰਾਂ ਦਾ ਕੋਈ ਨੀ ਅੱਡ ਦਾ
ਨੀ ਸਾਡੀ ਜਿੱਥੇ ਕੀਤੇ ਐੱਡ ਦੀ ਗਰਾਰੀ ਅੱਡ ਦੀ

Wissenswertes über das Lied Garari von Jass Bajwa

Wer hat das Lied “Garari” von Jass Bajwa komponiert?
Das Lied “Garari” von Jass Bajwa wurde von GUPZ SEHRA, LALLY MUNDI komponiert.

Beliebteste Lieder von Jass Bajwa

Andere Künstler von Asiatic music