Jatta Ik Tere Karke

Kabal Saroopwali

ਵੇ ਤੂ ਕਦਰ ਨਾ ਪੌਂਡਾ ਮੈਨੂ ਜਾਂ ਕੇ ਸਟੌਂਦਾ
ਘਰੇ ਕਰਦਾ ਨੀ ਗੱਲ ਨਿੱਤ ਨਵੇ ਲਾਰੇ ਲੌਂਦਾ
ਵੇ ਤੂ ਕਦਰ ਨਾ ਪੌਂਡਾ ਮੈਨੂ ਜਾਂ ਕੇ ਸਟੌਂਦਾ
ਘਰੇ ਕਰਦਾ ਨੀ ਗੱਲ ਨਿੱਤ ਨਵੇ ਲਾਰੇ ਲੌਂਦਾ
ਮੈਨੂ ਰਖਣਾ ਕਵਰੀ ਏਸ ਪ੍ਯਾਰ ਨੇ
ਜੱਟਾ ਇਕ ਤੇਰੇ ਕਰਕੇ
ਸਾਕ ਜੱਜ ਆਂ ਦੇ ਵੀ ਮੋਡ ਮੁਟਿਆਰ ਨੇ
ਜੱਟਾ ਇਕ ਤੇਰੇ ਕਰਕੇ
ਸਾਕ ਜੱਜ ਆਂ ਦੇ ਵੀ ਮੋਡ ਮੁਟਿਆਰ ਨੇ
ਜੱਟਾ ਇਕ ਤੇਰੇ ਕਰਕੇ

ਦੱਸ ਕਿਹਦਾ ਅਣਜਾਨ ਆਏ
ਤੇਰੇ ਤੋਂ ਕੋਯੀ ਨਾ ਪਰਦਾ ਨਾ ਰਖੇਯਾ
ਤੇਰੇ ਬਿਨਾ ਪਾਲ ਵੀ ਸਾਰੇ ਵੇ
ਕਿੰਨੀ ਬਾਰ ਕੋਲ ਬੇਹਿਕੇ ਦੱਸੇਯਾ
ਪ੍ਯਾਰ ਨਾਲ ਗੱਲ ਸਮਝਾਵਾਂ
ਸੀਰੀਯਸ ਹੋਜਾ ਵੇ ਮੈਂ ਚਾਵਾਂ
ਹੱਸੇ ਵਿਚ ਗੱਲ ਵੇ ਤੂ ਟਾਲਦਾ
ਤੇਰੇ ਨਾਲ ਲੈਣੀ ਆਂ ਮੈਂ ਲਾਵਾਂ
ਵੇ ਕੁੜੀ ਮਾਰ ਲ ਆਏ ਉਡਰਿਯਾ ਵੀ ਮਾਰਨੇ
ਜੱਟਾ ਇਕ ਤੇਰੇ ਕਰਕੇ
ਸਾਕ ਜੱਜ ਆਂ ਦੇ ਵੀ ਮੋਡ ਮੁਟਿਆਰ ਨੇ
ਜੱਟਾ ਇਕ ਤੇਰੇ ਕਰਕੇ
ਸਾਕ ਜੱਜ ਆਂ ਦੇ ਵੀ ਮੋਡ ਮੁਟਿਆਰ ਨੇ
ਜੱਟਾ ਇਕ ਤੇਰੇ ਕਰਕੇ

ਏਸ ਗੱਲੋਂ ਦਿਲ ਮੇਰਾ ਡਰਦਾ
ਤੇਰਾ ਕੇਰ੍ਲੇਸ ਜੱਟਾ ਆਏ ਸੁਭਾ ਵੇ
ਕਿਹਕੇ ਦੋਂ’ਤ ਵਰੀ ਦੋਂ’ਤ ਵਰੀ ਸਾਰ ਦੇ
ਮੇਰੀ ਜਿੰਦ ਜਾਂਦੀ ਮੁਠੀ ਵਿਚ ਆ ਵੇ
ਬੰਦਾ ਬਾਨਿਯਾ ਸਰੂਪਵਲੀ ਵਲੇਯਾ
ਕੋਯੀ ਗੱਲ ਕਿਹਕੇ ਹਰ ਬਾਰ ਤਾਲੇਯਾ
ਹੈਇਗੀ ਸਹੇਲਿਆ ਚੋਂ ਕੱਲੀ ਮੁਤਿਯਰ ਵੇ
ਬਾਕੀ ਸਾਰਿਯਾ ਨੇ ਵਿਆਹ ਕਰਵਾ ਲੇਯਾ
ਸਮੇ ਤੇਰੇਯਾ ਬਹਾਨੇ ਹਰ ਬਾਰ ਵੇ
ਜੱਟਾ ਇਕ ਤੇਰੇ ਕਰਕੇ
ਸਾਕ ਜੱਜ ਆਂ ਦੇ ਵੀ ਮੋਡ ਮੁਟਿਆਰ ਨੇ
ਜੱਟਾ ਇਕ ਤੇਰੇ ਕਰਕੇ
ਸਾਕ ਜੱਜ ਆਂ ਦੇ ਵੀ ਮੋਡ ਮੁਟਿਆਰ ਨੇ
ਜੱਟਾ ਇਕ ਤੇਰੇ ਕਰਕੇ

Wissenswertes über das Lied Jatta Ik Tere Karke von Jass Bajwa

Wer hat das Lied “Jatta Ik Tere Karke” von Jass Bajwa komponiert?
Das Lied “Jatta Ik Tere Karke” von Jass Bajwa wurde von Kabal Saroopwali komponiert.

Beliebteste Lieder von Jass Bajwa

Andere Künstler von Asiatic music