Jatt's Info
ਅਠਾਰਵੇਂ ਛਤੀ ਪਾਈ ਫਿੱਰਦੇ ਪੁਆੜੇ
ਹੁੰਦੇ ਹੱਥ ਪਏ ਜਿੰਨਾ ਦੇ ਹੋ ਗਲਾਮੇ ਨੂੰ ਮੜ੍ਹੇ ਹੁੰਦੇ
ਹੋ ਮੁੱਛ ਫਸੀ ਵਿੱਚ ਜਿਹੜੇ ਆਉਣ ਚੜ੍ਹ-ਚੜ੍ਹ ਕੇ
ਚੜੇ ਰਹਿਣ ਗੱਡੀਆਂ ਤੇ ਵੈਰੀ ਗੱਡੀ ਚਾੜੇ ਹੁੰਦੇ
ਲੱਗਣ ਨਾ ਦੇਣ ਨੇੜੇ ਨਾਰਾਂ ਨੂੰ ਕੁੜੇ
ਪੁੱਤਾਂ ਵਾਂਗ ਰੱਖਦੇ ਜੋ ਕਾਰਾਂ ਨੂੰ ਕੁੜੇ
ਭੁੱਲ ਕੇ ਨ ਆਖੀ ਕੋਈ ਗੱਲ ਮੋੜਦੇ
ਪਹਿਲ ਉੱਤੇ ਰੱਖਦੇ ਜੋ ਯਾਰਾਂ ਨੂੰ ਕੁੜੇ
ਹੋ ਘੋੜੀਆਂ ਨਚਾਉਣ ਜਿਹੜੇ ਤੜਕੇ ਤਬੇਲਿਆਂ ਚ
ਮੁੱਖ ਮਹਮਾਨ ਜੋ ਬੁਲਾਏ ਹੁੰਦੇ ਮੇਲੇਆਂ ਚ
ਜੱਟਾਂ ਦੇਯਾਂ ਰੋਲੇਆਂ ਲਈ ਵੈਰੀ ਵੱਡ ਦੇਣ ਨੀ
ਨਾਰਾਂ ਨੂੰ ਨੂਰਾਂ ਵਾਲੇ ਪਰ ਪੇਣ ਨਾ ਝਮੇਲੇਆਂ ਚ
ਚਾਚੇ ਤਾਯੇ ਕਰਦੇ ਆ ਚੋੜ ਜਿਨਾ ਦੇ
ਝੋਨਿਆਂ ਚ ਨਿਕਲੇ ਰਪੌਡ ਜਿਨਾ ਦੇ
ਅੱਲੜਾਂ ਦੇ ਮੂਹਰੇ ਕਿੱਥੋਂ ਖੰਗ-ਖੰਗ ਲੰਗਦੇ ਆ
ਖੰਗਜੀ ਨ ਮੂਹਰੇ ਹੋ ਲਗੌਡ ਜਿਨਾ ਦੇ
ਘੁਰੀਆਂ ਤੇ ਗੋਲੀਆਂ ਹੋ ਵਟਣੀਆਂ ਜਾਣਦੇ
ਦੌਲਤਾਂ ਤੇ ਸ਼ੌਰਤਾਂ ਨੀ ਖਟਣੀਆਂ ਜਾਣਦੇ
ਕਰ ਦਿੰਦੇ change ਜਿਹੇ ਰੁੱਖ ਨੇ ਜਮਾਨੇ ਦੇ
ਕਿੱਥੇ ਹੁੰਦੇ ਝੋਲੀਆਂ ਓਹ ਅਡਣੀਆਂ ਜਾਣਦੇ
ਜਗ ਫਿਰਦਾ ਜਿਨਾ ਦੇ Usp'ਆ ਪਿੱਛੇ
ਲਾ ਧਰਨੇ ਜੋ ਦਿੰਦੇ MSP ਪਿੱਛੇ
ਹੁੰਦੇ ਨਿੱਕਲ ਕਰਾਏ ਜਿਨਾ ਰੇਫਲਾਂ ਦੇ ਵਕਤ
ਮੈਂ ਕਿਹਾ ਓਹੀ ਹੁੰਦੇ ਜੱਟ
ਓਹੀ ਹੁੰਦੇ ਜੱਟ ਮੈਂ ਕਿਹਾ ਓਹੀ ਹੁੰਦੇ ਜੱਟ
ਮੈਂ ਕਿਹਾ ਓਹੀ ਹੁੰਦੇ ਜੱਟ
ਹੋ ਚੋਬਰ 6 6 ਫੁੱਟ ਦੇ ਪੌਣ ਦਿਲਾਂ ਨੂੰ ਖਿੱਚ ਕੁੜੇ
ਘੁਮਦੇ ਚੰਡੀਗੜ੍ਹ ਬੈਠ defender ਆ ਵਿੱਚ ਕੁੜੇ
ਹੋ body language ਚੋਂ ਝਲਕੇ ਜਿਮੀਦਾਰਾ ਗੱਲਾਂ ਹੁੰਦੀਆਂ
ਝਾੜੇ ਚਿੱਟੇ ਕੁੜਤੇ ਟੌਰ ਟੱਪਾ ਜਮਾ ਟਿਚ ਕੁੜੇ
ਹੋ ਚੂੜੀਆਂ ਖਵਾ ਕੇ ਪੁੱਤ ਮਾਪਿਆਂ ਨੇ ਪਾਲੇ
ਸਾਡੀ ਹੁੰਦੀ ਏ growth ਖੇਡ ਰੇਫਲਾਂ ਦੇ ਨਾਲੇ
Nature ਤੋਂ ਭਾਲਦੀ ਏ cool ਜੱਟ ਨੀ
ਹੁੰਦੇ symptom ਸਾਡੇ ਲਾਣੇਦਾਰ ਵਾਲੇ ਸਾਰੇ
ਲਾਉਂਦੇ ਆ ਕੰਬਾਈਨ ਜਿਨ੍ਹੇ ਖੇਤ ਮਥਾ ਟੇਕ ਕੇ
ਸਿਰੀ ਨਾਲ ਰੋਟੀ ਖਾਂਦੇ ਬਹਿ ਕੇ ਥਲੇ ਡੇਕ ਦੇ
ਕਿਤੀ ਏ prefer ਓਹ ਖੇਤੀਬਾੜੀ ਸਾਹੇਬ ਨੇ
End ਤੇ ਹਿਸਾਬ ਸਾਰੇ ਕਿਤੇਯਾਂ ਦਾ ਦੇਖ ਕੇ
ਅਠਾਰਾਂ ਫੁੱਟ ਦਾ ਟਰਾਲਾ ਬੈਕ ਲਾਉਂਦੇ ਪਹਿਲੀ ਝੱਟ
ਮੈਂ ਕਿਹਾ ਓਹੀ ਹੁੰਦੇ ਜੱਟ
ਓਹੀ ਹੁੰਦੇ ਜੱਟ
ਮੈਂ ਕਿਹਾ ਓਹੀ ਹੁੰਦੇ ਜੱਟ
ਮੈਂ ਕਿਹਾ ਓਹੀ ਹੁੰਦੇ ਜੱਟ
ਕੜ੍ਹੇ ਨੇ ਸ਼ਰਬ ਲੋਹੇ ਦੇ ਗੁੱਟਾਂ ਦੇ ਵਿੱਚ ਮਰਦਾਂ ਦੇ
ਉਹਨਾ ਵਿਚੋਂ ਨਹੀਂ ਜਿਹੜੇ ਫਿਰਨ ਕਾਰਟੀਅਰ ਪਾ ਕੇ
ਸ਼ਸਤਰ ਪੀਰਾਂ ਦੇ ਥਾਂ ਪੂਜੇ ਸਾਡਿਆਂ ਸਿੰਘਾਂ ਨੇ
ਤਾਂ ਹੀ ਰੱਖਦੇ ਆ ਨੀ ਡੱਬ ਤੇ thirty ਲਾ ਕੇ
ਤਾਂ ਹੀ ਰੱਖਦੇ ਆ ਨੀ ਡੱਬ ਤੇ thirty ਲਾ ਕੇ
ਓਹੀ ਹੁੰਦੇ ਜੱਟ ਮੈਂ ਕਿਹਾ ਓਹੀ ਹੁੰਦੇ ਜੱਟ
ਮੈਂ ਕਿਹਾ ਓਹੀ ਹੁੰਦੇ ਜੱਟ