Above All

Jassa Dhillon

ਕੌਣ ਕਿਹੰਦਾ, ਕੌਣ ਕਿਹੰਦਾ, ਕੌਣ ਕਿਹੰਦਾ
Gur Sidhu music
ਕੌਣ ਕਿਹੰਦਾ

ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ,
ਹੋ ਚੁੱਲੇਆ ਗੰਡਾਸੇ ਰਿਹਿੰਦੇ ਬੁੱਲੀਆ ਤੇ ਹਾਸੇ ਰਿਹਿੰਦੇ
ਗੈਰਾਂ ਵਿਚ ਖੌਫ ਰਿਹੰਦਾ ਖੜ੍ਹੇ ਵੈਲੀ ਪੈਸੇ ਰਿਹਿੰਦੇ
ਹੋ ਉਤਰੇ ਦੁਣਲੀ ਵਿਚੋਂ ਚੋਬਰਣ ਤੇ ਚਢਦੇ
ਅੱਡਦੇ ਨੀ ਗੱਬਰੂ ਤਾਂ ਜਾਦਾਂ ਵਿਚੋਂ ਵੈਡਦੇ
ਯਾਰ ਤੇ ਪ੍ਯਾਰ ਪਿਛਹੇ ਮੂਹਰੇ ਹੋਕੇ ਲੜਦੇ
ਹਾਰਦੇ ਨਾ ਯਾਰ ਸੋਹਣੀਏ
ਰੌਲੇ ਮੁੱਕਦੇ ਨਾ ਹੁੰਦੇ ਕਦੇ ਵੱਟਾਂ ਦੇ
ਕੌਣ ਕਿਹੰਦਾ,
ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ

ਹਨ ਉੱਚੀਆਂ ਉਡਰਿਆ ਨੀਵਿਆ ਫਰਾਰੀ ਆਂ
ਦੱਸ ਕਿਹਦਾ ਸ਼ਿਅਰ ਜਿਥੇ ਮੱਲਾ ਨਹਿਯੋ ਮਾਰਿਆ
ਹਨ ਉੱਚੀਆਂ ਉਡਰਿਆ ਨੀਵਿਆ ਫਰਾਰੀ ਆਂ
ਦੱਸ ਕਿਹਦਾ ਸ਼ਿਅਰ ਜਿਥੇ ਮੱਲਾ ਨਹਿਯੋ ਮਾਰਿਆ
24/7 ਲੋੜ ਏ ਨੀ ਵਖੜੀ ਜਿਹੀ ਤੌਰ ਏ ਨੀ
ਨਵੇ ਤੇਰੇ ਸ਼ਿਅਰ ਚ ਪੁਰਾਨੇਯਾ ਤੇ ਜ਼ੋਰ ਏ
ਹੋ ਭਰਦੇ ਨਾ ਤੱਕ ਬਲੀਏ ਵੱਜਦੇ ਆ ਫਿਰੇ ਜਦੋਂ ਪੱਟਾਂ ਤੇ
ਕੌਣ ਕਿਹੰਦਾ,
ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ

Gur Sidhu music

ਹੋ ਤਤੀਆਂ ਤਸੀਰਾਂ ਨੇ ਪਿਛਹੇ ਪਿਛਹੇ ਹੀਰਾਂ ਨੇ
ਸਾਡੇ ਉੱਤੇ ਹਥ ਕੁੜੇ ਪਕੇਯਾ ਫਕੀਰਾਂ ਦੇ
ਪਲੇ ਆਂ ਤੂਫਾਨਾ ਵਿਚ ਜੰਮਿਆ ਬਯਨਾ ਵਿਚ
ਤਿਖਾ ਨਾਲੇ ਤੇਜ਼ ਕੁਡੇ ਜਿਵੇਈਂ ਸ਼ਾਂਹੀਰਾਂ ਨੇ
ਹੋ ਬਨੇਯਾ ਵਜੂਦ ਸਾਡਾ ਤੋਡੇਯਾ ਨੀ ਜਾਣਾ
ਹਿੱਕਣ ਪਿਛਹੇ ਲਦ'ਦੇ ਆਂ ਮੋਡੇਯਾ ਨੀ ਜਾਣਾ
ਸਾਕ ਸਾਡਾ ਸੌੜੇ ਕਿਹਦਾ ਜਾਂਦਾ ਨੀ ਢਿੱਲੋਂ ਨੂ
ਫੈਟ ਸਿਧੂ ਜੱਟ ਦਾ ਮਰੋੜਿਆ ਨੀ ਜਾਣਾ
ਹੋ ਪਿਹਲਾਂ ਜਿਹਦੇ ਸੌਂ ਵੱਜਦੇ ਪਿਚਹੋਂ ਝਲਦੇ ਨਾ ਭਾਰ ਫਿਰ ਲੱਤਾਂ ਤੇ
ਹੋ ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ

ਹੋ ਦੱਸ ਕਿਹਦਾ ਏ ਵਾਂਗਰ ਦਾ ਹੁੰਨੇ ਜੱਟ ਤਾਲ ਦਾ
ਮੌਸਮ ਦੇ ਹਿਸਾਬ ਨਾਲ ਲੜਾਈ ਮੁੰਡਾ ਭਾਲ ਦਾ
ਮਰੇ ਨਾ ਜ਼ਮੀਰ ਕ੍ਯੂਂ ਕਿ ਜ਼ਿੱਦੀ ਜੱਟ ਜਯੋਂਦੇ ਨੇ
ਗਿਣਤੀ ਚ ਨਹਿਯੋ ਹੀਰ ਗੱਦਰਾਂ ਚ ਔਂਦੇ ਨੇ
ਹੋ care ਵੀ ਬੰਦੂਕ ਐਵੇਈਂ ਥੀਡਾ ਤੱਕ ਨਾ
ਕੱਮ ਹਸਲ ਆ ਔਂਦੀ ਜਿਥੇ ਔਂਦਾ ਲਕ ਨਾ
ਹੋ ਜਦੋਂ ਜਦੋਂ ਜੱਟ ਜੁਡ ਦੇ ਹਿਸਾਬ ਲਗਦੇ ਨਾ ਬਾਟਲ ਆਂ ਦੇ ਡੱਟ ਦੇ
ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬਸ ਜੱਟਾਂ ਦੇ
ਕੌਣ ਕਿਹੰਦਾ ਜੱਟ ਮਾੜੇ ਏ
ਕੌਣ ਕਿਹੰਦਾ, ਕੌਣ ਕਿਹੰਦਾ,ਕੌਣ ਕਿਹੰਦਾ ਮਾੜੇ ਏ

Beliebteste Lieder von Jassa Dhillon

Andere Künstler von Indian music