Mutiyaare Ni

Jassa Dhillon, Roger David

ਆ ਹਾ
Check 1, 2 Bohemia!
Gur Sidhu Music!

ਹੀਰੇਯਾ ਨਾਲ ਜਰਿ ਮੁਟਿਆਰ ਮਂਗੇ ਮੂੰਦਰੀ
ਸਾਡੇ ਕੋਲ ਦੱਸ ਕਿਹੜਾ ਜਹਾਜ਼ ਨੇ ਸਮੁੰਦਰੀ
ਗਿਣਤੀ ਦੇ 4 note ਬਾਕੀ ਜੇਬ ਖਾਲੀ ਐ
ਤਾਂ ਹੀ ਤੈਨੂ ਲਗਦਾ ਏ ਪ੍ਯਾਰ ਸਾਡਾ ਜਾਲੀ ਐ
ਹਾ ਹਾ ਹਾ
ਪ੍ਯਾਰ ਸਾਡਾ ਪਰਖੀ ਨਾ ਜਾਣ ਭਾਵੇ ਮੰਗਲੀ
ਸ਼ਿਕਵੇ ਨਾ ਗਿਲੇ ਕੋਈ ਰਹਿਣ ਦੇਵਾਂਗੇ
ਜੱਟ ਦੀ ਯਾਰੀ ਤੇ ਕੇਰਾ ਕਰਲੇ ਯਕੀਨ
ਸੂਰਮਾ ਨਾ ਅੱਖਾਂ ਵਿਚ ਲਹਿਣ ਦੇਵਾਂਗੇ
ਓ Mercedees Beamer ਨਾ ਕੋਲ ਮੇਰੇ range ਨੀ
ਔਖਾ ਸੌਖਾ ਕਰ ਲੂੰਗਾ cash ਮੈਂ arrange ਨੀ
ਮੰਗੀ ਨਾ brand ਪੈਜੂ ਢਾਕਾ ਮੈਨੂ ਮਾਰਨਾ
ਛੱਡ Gucci Gucci ਤੈਨੂ ਹੋਣਾ ਪੈਣਾ change ਨੀ
change ਨੀ
ਮੁਟਿਆਰੇ ਨੀ ਮੁਟਿਆਰੇ ਨੀ
ਲੱਕ ਤੋਂ ਪਤਲੀਏ ਨਾਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਲੱਕ ਤੋਂ ਪਤਲੀਏ ਨਾਰੇ ਨੀ

ਜ਼ੁਲਫਨ ਚ ਰਖ ਲੇ ਲੱਕੋ ਕੇ ਗਬਰੂ
ਵਾਰਦਾਤ ਹੋਜੂ ਨੀ ਤਾਂ ਸ਼ਰੇਆਮ ਨੀ
Weapon ਨੇ ਮਿਲ ਜਾਂਦੇ ਗਲੀ ਗਲੀ ਪਤਲੋ
ਤਾਂ ਹੀ ਮੇਰਾ ਪਿੰਡ ਬਡਾ ਬਦਨਾਮ ਨੀ
ਗਲ ਗੌਲ ਨਖਰੋਂ ਗਲ ਗੌਲ ਨਖਰੋਂ
ਤੇਰੇ ਉੱਤੇ ਮਰਦਾ ਜੋ ਮੁੰਡਾ ਆਮ ਨੀ
ਗਲ ਗੌਲ ਨਖਰੋਂ ਗਲ ਗੌਲ ਨਖਰੋਂ
ਤੇਰੇ ਉੱਤੇ ਮਰਦਾ ਜੋ ਮੁੰਡਾ ਆਮ ਨੀ
ਲਾਵੇ ਲਾਰੇ ਨੀ ਲਾਵੇ ਲਾਰੇ ਨੀ
ਦੱਸ ਜਾ ਮਿਲਣਾ ਕਦੋਂ ਦੁਬਾਰੇ ਨੀ
ਲਾਵੇ ਲਾਰੇ ਨੀ ਲਾਵੇ ਲਾਰੇ ਨੀ
ਦੱਸ ਜਾ ਮਿਲਣਾ ਕਦੋਂ
ਮੁਟਿਆਰੇ ਨੀ ਮੁਟਿਆਰੇ ਨੀ
ਲੱਕ ਤੋਂ ਪਤਲੀਏ ਨਾਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਲੱਕ ਤੋਂ ਪਤਲੀਏ ਨਾਰੇ ਨਾਰੇ

ਤੇਰੇ ਤੇ ਮਰ ਮਿੱਟੇ ਮੁੰਡੇ ਸਾਰੇ ਕੁਵਾਰੇ ਨੀ
ਮੰਦਿਆਂ ਮੁੰਡੇਆਂ ਦੀ ਨਿਘਾਵਾਂ ਤੋਹ ਤੂ ਰਹਵੇ ਦੂਰ
ਤੈਨੂ ਮੇਰੀ ਸੋ ਲਗ ਏਕ ਵਾਰ ਤੂ ਜ਼ਰੂਰ
ਪੁੱਛੀ ਜਾ ਕੇ ਮੁੰਡੇਯਾ ਤੋਹ ਜ਼ਰਾ ਮੇਰੇ ਬਾਰੇ ਨੀ
ਪੁੱਛੀ ਤੂ ਜ਼ਰਾ ਰਿਹਿੰਦੇ ਕ੍ਯੂਂ ਮੇਰੇ ਤੋਹ ਪਰਾ
ਚਲ ਛੱਡ ਓਨ੍ਹਾ ਨੂ ਤੂ ਦਸ ਤੇਰੀ ਸੇਵਾ ਕਿਵੇਂ ਕਰਾ
ਨਾਲੇ ਜਾਂਦੀ ਹੈ ਤੂ ਕ੍ਯੂਂ ਮੇਰੀ ਜਾਣ ਨਾ ਜਾਏ
ਸੋਣੇ ਮੁੱਖੜੇ ਤੋਹ ਤੇਰੀ ਮੁਸਕਾਨ ਨਾ ਜਾਏ
ਪਾਵੇ ਗੱਲੀਆ ਦੇ ਮੁੰਡੇ ਯਾ ਵਡੇਰੇ ਮੇਰੇ ਪਿੰਡ ਦੇ
ਹੱਸਦੀ ਤੂ ਸੋਹਣੀ ਤੇਰੇ ਦੰਡ ਸਾਰੇ ਗਿਣਦੇ
ਭੋਲੇ ਭੋਲੇ ਬੰਬ ਤੁਰੇ ਜਿਵੇਂ ਹੀਰ ਨੀ
ਜਦੋਂ ਤੱਕੇ ਅੱਖੀਆਂ ਤੂ ਮਾਰੇ ਤੀਰ ਨੀ
I Am Dead

ਹਾਂ ਜੇ ਕਰੇ ਤੇ ਬਾਰੀ ਖੋਲਾ car ਦੀ
ਗਲ ਜੇ ਕਰੇ ਤੇ ਕਰਾ ਆਰ ਪਾਰ ਦੀ
ਦਿਲ ਵੱਟੇ ਨਖਰੋਂ ਵਟਾਈ ਦੇ ਨੀ ਛੱਲੇ
ਮਿਹਿੰਗੇ ਮੁੱਲ ਪਈ ਜਾਂਦੀ ਯਾਰੀ ਯਾਰ ਦੀ
ਮਿਹਿੰਗੇ ਮੁੱਲ ਪਈ ਜਾਂਦੀ ਯਾਰੀ ਯਾਰ ਦੀ
ਮੈਥੋਂ ਡਰ੍ਦੇ ਨੇ ਮੈਥੋਂ ਡਰ੍ਦੇ ਨੇ
ਮੁੰਡੇ ਮਰਦੇ ਤੇਰੇ ਤੇ ਉਂਜ ਸਾਰੇ ਨੀ
ਮੈਥੋਂ ਡਰ੍ਦੇ ਨੇ ਮੈਥੋਂ ਡਰ੍ਦੇ ਨੇ
ਮੁੰਡੇ ਮਰਦੇ ਤੇਰੇ ਤੇ ਉਂਜ ਸਾਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ
ਲੱਕ ਤੋਂ ਪਤਲੀਏ ਨਾਰੇ ਨੀ
ਮੁਟਿਆਰੇ ਨੀ ਮੁਟਿਆਰੇ ਨੀ

ਲੱਕ ਤੋਂ ਪਤਲੀਏ ਨਾਰੇ ਨਾਰੇ

ਬੁੱਰਰਾਆਹ,Bohemia

Wissenswertes über das Lied Mutiyaare Ni von Jassa Dhillon

Wer hat das Lied “Mutiyaare Ni” von Jassa Dhillon komponiert?
Das Lied “Mutiyaare Ni” von Jassa Dhillon wurde von Jassa Dhillon, Roger David komponiert.

Beliebteste Lieder von Jassa Dhillon

Andere Künstler von Indian music