Shadow

Gur Sidhu

Gur sidhu music!

ਮਿਲ ਨਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲ ਦਾ ਪ੍ਰਸ਼ਾਵਾ
ਅੱਖਾਂ ਵਿਚ ਰੜਕਾ ਬੱਲੀਏ
ਯਾਰਾਂ ਦਾ ਮੈਂ ਯਾਰ ਕਹਾਵਾ

ਓਹ ਜਿਗਰਾ ਵੀ ਖੁੱਲ੍ਹਾ ਰੱਖਾਂ
ਰੱਖਾਂ ਕਿਓਂ ਨਾ ਯਾਰ ਨੇ ਕੱਬੇ
ਲੋਕਾਂ ਦਾ ਜਾਂਦਾ ਕੀ ਆ
ਐਂਵੇ ਸਾਲੇ ਰਹਿੰਦੇ ਯੱਬੇ
ਓਹ ਜਿਥੇ ਐ ਖੜ ਦਾ ਚੋਬਰ
ਖੜਦਾ ਐ ਕੋਈ ਟਾਵਾਂ-ਟਾਵਾਂ

ਮਿਲ ਨਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲ ਦਾ ਪ੍ਰਸ਼ਾਵਾ
ਅੱਖਾਂ ਵਿਚ ਰੜਕਾ ਬੱਲੀਏ
ਯਾਰਾਂ ਦਾ ਮੈਂ ਯਾਰ ਕਹਾਵਾ
ਮਿਲ ਨਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲ ਦਾ ਪ੍ਰਸ਼ਾਵਾ
ਅੱਖਾਂ ਵਿਚ ਰੜਕਾ ਬੱਲੀਏ
ਯਾਰਾਂ ਦਾ ਮੈਂ ਯਾਰ ਕਹਾਵਾ

ਜਿੰਨੀਆ ਨੇ ਖੁੱਲ੍ਹੀਆਂ ਜੇਬਾਂ
Hustle ਆ ਦੂਣੀ ਕੀਤੀ
ਪੈਰ ਨਾ ਡੌਲੇ ਜੱਟੀਏ
ਯਾਰਾਂ ਨੇ ਰਜ ਕੇ ਪੀਤੀ
ਨਾ ਤਾ ਅਸੀਂ ਗੁੰਡੇ ਨਖਰੋ
ਨਾ-ਨਾ-ਨਾ ਸਾਊ ਬਾਹਲੇ
ਕੱਡਨੇ ਦੇ ਸ਼ੌਂਕੀ ਆ ਉਂਝ
ਬੱਲੀਏ ਕੋਈ ਵਹਿਮ ਜੇ ਪਾਲੇ
(ਕੱਡਨੇ ਦੇ ਸ਼ੌਂਕੀ ਆ ਉਂਝ)
(ਬੱਲੀਏ ਕੋਈ ਵਹਿਮ ਜੇ ਪਾਲੇ)
ਓਹ ਤਾ ਨੇ ਰੌਲੇ ਪਾਉਂਦੇ
ਮੈਂ ਤਾ ਹੱਥ ਗਲਮੇ ਪਾਵਾਂ

ਮਿਲ ਨਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲ ਦਾ ਪ੍ਰਸ਼ਾਵਾ
ਅੱਖਾਂ ਵਿਚ ਰੜਕਾ ਬੱਲੀਏ
ਯਾਰਾਂ ਦਾ ਮੈਂ ਯਾਰ ਕਹਾਵਾ
ਮਿਲ ਨਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲ ਦਾ ਪ੍ਰਸ਼ਾਵਾ
ਅੱਖਾਂ ਵਿਚ ਰੜਕਾ ਬੱਲੀਏ
ਯਾਰਾਂ ਦਾ ਮੈਂ ਯਾਰ ਕਹਾਵਾ

ਝੁੱਕ ਦੀ ਨਾ ਧੌਣ ਖੌਫ ਤੋਂ
ਬੋਲੇ ਨਾ ਕਦੇ ਰੋਹਬ ਤੋਂ
ਡਰਦੇ ਨੇ ਸੱਪ ਪੁਰਾਣੇ
ਗੱਬਰੂ ਦੇ ਨਵੇਂ dope ਤੋਂ
ਚਿੱਟੇ ਦੀ ਡਾਈਏ ਫੱਕੀਆਂ
ਰਾਤੇ ਨੇ ਲੇਖੇ ਲੱਗੀਆਂ
ਚੰਗੇਯਾ ਤੋਂ ਚੰਗਾ ਜੱਸਾ
ਕਹਿਣ ਗਿਆਨ ਤੇਰੀਆਂ ਸਖੀਆਂ
ਆਮ ਤੋਂ ਖਾਸ ਬਣੇ ਆ
ਖਾਸ ਤੋਂ ਮਹਿੰਗੇ ਨੀ
ਦੇੜ ਕੇ ਲਾਤੇ ਖੂੰਜੇ
ਜਿਹੜੇ ਸੀ ਖੇਂਦੇ ਨੀ
ਓਹ ਚੀਕਾਂ ਐ ਚੀਕਾਂ ਨਖਰੋ
ਚੀਕਾਂ ਐ ਚੀਕਾਂ ਨਖਰੋ
ਜਿਥੇ ਵੀ ਮੈਂ ਆਵਾ-ਜਾਵਾਂ

ਮਿਲ ਨਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲ ਦਾ ਪ੍ਰਸ਼ਾਵਾ
ਅੱਖਾਂ ਵਿਚ ਰੜਕਾ ਬੱਲੀਏ
ਯਾਰਾਂ ਦਾ ਮੈਂ ਯਾਰ ਕਹਾਵਾ
ਮਿਲ ਨਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲ ਦਾ ਪ੍ਰਸ਼ਾਵਾ
ਅੱਖਾਂ ਵਿਚ ਰੜਕਾ ਬੱਲੀਏ
ਯਾਰਾਂ ਦਾ ਮੈਂ ਯਾਰ ਕਹਾਵਾ

Wissenswertes über das Lied Shadow von Jassa Dhillon

Wer hat das Lied “Shadow” von Jassa Dhillon komponiert?
Das Lied “Shadow” von Jassa Dhillon wurde von Gur Sidhu komponiert.

Beliebteste Lieder von Jassa Dhillon

Andere Künstler von Indian music