Surma
Gur Sidhu music
ਸਾਰੀ-ਸਾਰੀ ਰਾਤ ਚੋਇਆ ਸੂਰਮਾ
ਜੱਟਾ ਵੇ, ਜੱਟਾ ਵੇ ਮੇਰੀ ਅੱਖਾਂ ਚੋਂ
ਖੁਣਿਆ ਪਿਆ ਈ ਨਾਮ ਦਿਲ ਤੇ
ਵੇ ਚੁਣਿਆ ਈ ਤੈਨੂੰ ਅਸੀਂ ਲੱਖਾਂ ਚੋਂ
ਟੁੱਟਜੇ ਨਾ ਤੇਰੀ-ਮੇਰੀ, ਸੋਹਣਿਆ
ਵੇ ਆਹੀ ਗੱਲ ਸੀਨਾ ਪਾੜ ਧਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਹਾਏ ਵੇ, ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਖੋਹ ਕੇ ਕੁੱਝ ਕੀਮਤੀ ਜੋ ਬਣੀਏ
ਤੂੰ ਹੀ ਆ ਉਹ ਮੇਰੀ ਤਕਦੀਰ ਵੇ
ਢਿੱਲੋਂ ਨਾ ਜ਼ੁਬਾਨ ਉੱਤੋਂ ਉੱਤਰੇ
ਰੁੱਸ ਜਾਣਾ ਲੱਗੇ ਮੈਥੋਂ ਪੀਰ ਵੇ
ਖੋਹ ਕੇ ਕੁੱਝ ਕੀਮਤੀ ਜੋ ਬਣੀਏ
ਤੂੰ ਹੀ ਆ ਉਹ ਮੇਰੀ ਤਕਦੀਰ ਵੇ
ਢਿੱਲੋਂ ਨਾ ਜ਼ੁਬਾਨ ਉੱਤੋਂ ਉੱਤਰੇ
ਰੁੱਸ ਜਾਣਾ ਲੱਗੇ ਮੈਥੋਂ ਪੀਰ ਵੇ
ਕੋਲ਼ੇ-ਕੋਲ਼ੇ ਰੱਖ ਮੈਨੂੰ, ਹਾਣੀਆਂ
ਦੂਰੀਆਂ ਨਾ ਜਿੰਦ ਭੋਰਾ ਜ਼ਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਹਾਏ ਵੇ, ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਛੋਟੇ-ਛੋਟੇ ਖ਼ਾਬ ਪੂਰੇ ਕਰਦੇ
ਮੈਂ ਨੀਵੀਂ ਪਾਕੇ ਖੜ੍ਹਾਂ ਤੇਰੇ ਕੋਲ਼ ਵੇ
ਪਤਾ ਨਈਂ ਪਿਆਰ ਤੇਰਾ ਕੈਸਾ ਐ
ਮੈਂ ਪਲ ਵੀ ਨਾ ਹੁੰਦੀ ਡਾਵਾਂ-ਡੋਲ ਵੇ
ਛੋਟੇ-ਛੋਟੇ ਖ਼ਾਬ ਪੂਰੇ ਕਰਦੇ
ਮੈਂ ਨੀਵੀਂ ਪਾਕੇ ਖੜ੍ਹਾਂ ਤੇਰੇ ਕੋਲ਼ ਵੇ
ਪਤਾ ਨਈਂ ਪਿਆਰ ਤੇਰਾ ਕੈਸਾ ਐ
ਮੈਂ ਪਲ ਵੀ ਨਾ ਹੁੰਦੀ ਡਾਵਾਂ-ਡੋਲ ਵੇ
ਦੂਣੀ ਹੋਵਾਂ ਤੇਰੇ ਵੱਲ ਦੇਖਕੇ
ਦੂਣੀ ਹੋਵਾਂ ਤੇਰੇ ਵੱਲ ਦੇਖਕੇ
ਮੈਂ ਅੱਧੀ ਰਹਿਜਾਂ ਜਦੋਂ ਕੱਲੀ ਖੜ੍ਹਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਹਾਏ ਵੇ, ਕਿੰਨਾਂ ਜੱਟੀ, ਕਿੰਨਾਂ ਜੱਟੀ ਕਰਦੀ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ
ਜਾਣਦਾ ਨਈਂ, ਜਾਣਦਾ ਨਈਂ ਜੱਟਾ ਵੇ