Shart Lagake

Rony Ajnali, Gill Machrai

Show Marci on it

ਉਹ ਹੱਟ ਪਿੱਛੇ ਹੱਟ ਕਾਹਨੂੰ ਰਾਹ ਰੋਕਿਆ
ਹੋ ਲੱਗਦੀ ਐ ਸੋਹਣੀ ਬੜੀ ਤਾਂ ਰੋਕਿਆ
ਉਹ ਧੱਕੇ ਨਾਲ ਐਵੇਂ ਗੱਲ ਪੈਣ ਨੂੰ ਫਿਰੇ
ਉਹ ਡਾਰਾਂ ਨਾ ਕਿਸੇ ਤੋਂ ਬਿੱਲੋ ਤਾਂ ਰੋਕਿਆ
ਉਹ ਸ਼ਰੇਆਮ ਸ਼ਰੇਆਮ ਬਾਂਹ ਫੜ੍ਹਨੀ
ਸ਼ਰੇਆਮ ਸ਼ਰੇਆਮ ਬਾਂਹ ਫੜ੍ਹਨੀ
ਐਵੇਂ ਜਾਏਂਗਾ ਵੇ ਦਿਲ ਤੁੜਵਾ ਕੇ
ਉਹ ਪੱਟਣਾ ਐ ਪੱਟਣਾ ਏ ਤੈਨੂੰ ਗੋਰੀਏ
ਪੱਟਣਾ ਐ ਸ਼ਰਤ ਲਗਾਕੇ
ਹੋ ਤੇਰੇ ਜਹੇ ਤੇਰੇ ਜਹੇ 36 ਫਿਰਦੇ
ਵੇ ਬੜੇ ਮੋੜੇ ਆ ਮੈਂ ਜੁੱਤੀ ਨਾਲ ਡਰਾ ਕੇ
ਉਹ ਪੱਟਣਾ ਐ ਪੱਟਣਾ ਐ ਤੈਨੂੰ ਗੋਰੀਏ
ਪੱਟਣਾ ਐ ਸ਼ਰਤ ਲਗਾਕੇ
ਹੋ ਤੇਰੇ ਜਿਹੇ ਤੇਰੇ ਜਹੇ 36 ਫਿਰਦੇ
ਵੇ ਬੜੇ ਮੋੜੇ ਆ ਮੈਂ ਜੁੱਤੀ ਨਾਲ ਡਰਾ ਕੇ
ਨਾ ਨਾ ਨਾ ਨਾ
ਹੋ ਗਲੀ ਗਲੀ ਗਲੀ ਕਹਿੰਦੇ ਸ਼ੋਰ ਹੋ ਗਿਆ
ਮੇਰਾ ਸੂਰਮਾ ਅੰਖਾਂ ਦਾ ਕਹਿੰਦੇ ਚੋਰ ਹੋ ਗਿਆ
ਤੇਰੇ ਪਿੱਛੇ ਫਿਰਾਂ ਗੁਚੀ ਦੀਆਂ ਲਾਕੇ ਐਨਕਾਂ
ਬਚਦਾ ਨੀ ਤੂੰ ਵੀ ਇਹ ਸੂਰੇ ਹੋ ਗਿਆ
ਹਾਏ ਲੰਬੋ ਵਿਚ ਲੰਬੋ ਵਿਚ ਲਾਵਾਂ ਗੇੜੀਆਂ
ਲੰਬੋ ਵਿਚ ਲੰਬੋ ਵਿਚ ਲਾਵਾਂ ਗੇੜੀਆਂ
ਕੋਈ ਫਾਇਦਾ ਨੀ ਵੇ ਗੱਡੀਆਂ ਲਿਆਕੇ
ਹੋ ਪੱਟਣਾ ਐ ਪੱਟਣਾ ਐ ਤੈਨੂੰ ਗੋਰੀਏ
ਪੱਟਣਾ ਐ ਸ਼ਰਤ ਲਗਾਕੇ
ਹੋ ਤੇਰੇ ਜਹੇ ਤੇਰੇ ਜਹੇ 36 ਫਿਰਦੇ
ਵੇ ਬੜੇ ਮੋੜੇ ਆ ਮੈਂ ਜੁੱਤੀ ਨਾਲ ਡਰਾ ਕੇ
ਹੋ ਪੱਟਣਾ ਐ ਪੱਟਣਾ ਐ ਤੈਨੂੰ ਗੋਰੀਏ
ਪੱਟਣਾ ਐ ਸ਼ਰਤ ਲਗਾਕੇ
ਹੋ ਤੇਰੇ ਜਹੇ ਤੇਰੇ ਜਹੇ 36 ਫਿਰਦੇ
ਵੇ ਬੜੇ ਮੋੜੇ ਆ ਮੈਂ ਜੁੱਤੀ ਨਾਲ ਡਰਾ ਕੇ

ਮੁੰਡਾ ਜੱਟਾ ਦਾ ਵੀ ਸਿਖਰ ਦੁਪਹਿਰ ਵਰਗਾ
ਚਲ ਪੈਰਾ ਤੂੰ ਨਾ ਮੇਰੇ ਪੈਰ ਵਰਗਾ
ਹਾਏ good luck ਤੇਰਾ ਜੋ ਪਸੰਦ ਆ ਗਈ
ਵੇ ਮੇਰਾ ਨਖਰਾ ਵੀ ਚੰਡੀਗੜ੍ਹ ਸ਼ਹਿਰ ਵਰਗਾ
ਹਾਏ ਤੇਰੇ ਉੱਤੋਂ ਤੇਰੇ ਉੱਤੋਂ ਜਾਨ ਵਾਰਦੂ
ਗਿੱਲ ਰੋਨੀ ਤੇਰੇ ਉੱਤੋਂ ਜਾਨ ਵਾਰਦੂ
ਜੋੜਾ ਝਾਂਜਰਾਂ ਦਾ ਦੇਂਦੀ ਵੇ ਬਣਾਕੇ
ਹੋ ਪੱਟਣਾ ਐ ਪੱਟਣਾ ਐ ਤੈਨੂੰ ਗੋਰੀਏ
ਪੱਟਣਾ ਐ ਸ਼ਰਤ ਲਗਾਕੇ
ਹੋ ਤੇਰੇ ਜਹੇ ਤੇਰੇ ਜਹੇ 36 ਫਿਰਦੇ
ਵੇ ਬੜੇ ਮੋੜੇ ਆ ਮੈਂ ਜੁੱਤੀ ਨਾਲ ਡਰਾ ਕੇ
ਹੋ ਪੱਟਣਾ ਐ ਪੱਟਣਾ ਐ ਤੈਨੂੰ ਗੋਰੀਏ
ਪੱਟਣਾ ਐ ਸ਼ਰਤ ਲਗਾਕੇ
ਹੋ ਤੇਰੇ ਜਹੇ ਤੇਰੇ ਜਹੇ 36 ਫਿਰਦੇ
ਵੇ ਬੜੇ ਮੋੜੇ ਆ ਮੈਂ ਜੁੱਤੀ ਨਾਲ ਡਰਾ ਕੇ

Wissenswertes über das Lied Shart Lagake von Jassie Gill

Wer hat das Lied “Shart Lagake” von Jassie Gill komponiert?
Das Lied “Shart Lagake” von Jassie Gill wurde von Rony Ajnali, Gill Machrai komponiert.

Beliebteste Lieder von Jassie Gill

Andere Künstler von Film score