Mein Prem Na Chakhya

Guru Raam Daas Ji, Sri Guru Granth Sahib Ji

ਆਸਾ ਮਹਲਾ ੪ ਛੰਤ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ॥
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ॥
ਭਾਉ ਕਰੇ ॥
ਭਾਉ ਕਰੇ ॥
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ॥
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ॥
ਨਿਤ ਆਸ ਕਰੇ ॥
ਨਿਤ ਆਸ ਕਰੇ ॥
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ॥
ਭਾਉ ਕਰੇ ॥
ਭਾਉ ਕਰੇ ॥

ਨਿਤ ਜੋਬਨੁ ਜਾਵੈ ਮੇਰੇ ਪਿਆਰੇ ॥
ਨਿਤ ਜੋਬਨੁ ਜਾਵੈ ਮੇਰੇ ਪਿਆਰੇ ॥
ਜਮੁ ਸਾਸ ਹਿਰੇ ॥
ਜਮੁ ਸਾਸ ਹਿਰੇ ॥
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ॥
ਭਾਉ ਕਰੇ ॥
ਭਾਉ ਕਰੇ ॥

ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ॥
ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ॥
ਨਾਨਕ ਹਰਿ ਉਰਿ ਧਾਰੇ ॥੨॥
ਨਾਨਕ ਹਰਿ ਉਰਿ ਧਾਰੇ ॥੨॥
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ॥
ਭਾਉ ਕਰੇ ॥
ਭਾਉ ਕਰੇ ॥
ਭਾਉ ਕਰੇ ॥
ਭਾਉ ਕਰੇ ॥

Wissenswertes über das Lied Mein Prem Na Chakhya von Javed Ali

Wer hat das Lied “Mein Prem Na Chakhya” von Javed Ali komponiert?
Das Lied “Mein Prem Na Chakhya” von Javed Ali wurde von Guru Raam Daas Ji, Sri Guru Granth Sahib Ji komponiert.

Beliebteste Lieder von Javed Ali

Andere Künstler von Pop rock