Aitvaar

Jaggi Singh

ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਦੇਜਾ ਦੇਜਾ ਨੀ ਜਵਾਬ
ਓ ਪ੍ਯਾਰ ਦਾ

ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਅੱਸੀ ਓਦਿਨ ਦੀ ਕਰਦੇ ਉਡੀਕ ਨੀ
ਦਿਨ ਗਿਣ ਗਿਣ ਲੰਘ ਗਯਾ week ਨੀ
ਨੀ ਏ ਮਾਮਲਾ ਦਿਲਾਂ ਦੇ ਐਤਬਾਰ ਦਾ
ਨੀ ਏ ਮਾਮਲਾ ਦਿਲਾਂ ਦੇ ਐਤਬਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ

ਅੱਸੀ ਬੋਤਲਾਂ'ਚ ਪੀਣ ਵਾਲੇ ਤੇਰੀਆਂ ਅੱਖਾਂ ਚ ਹੁਣ ਪੀਣ ਲਗੇਆਂ
ਹੋ ਦਿਨ ਦੇਖ ਦੇਖ ਦਾਰੂ ਦੀਆਂ ਬੋਤਲਾਂ ਨੀ ਹੁਣ ਅੱਸੀ ਜੀਣ ਲਗੇਆਂ
ਹੋ ਤੂ ਜੀ ਦਿਨ ਦੀ ਆ ਗਯੀ ਏ ਪਸੰਦ ਨੀ
ਹਏ ਹੋ ਗਯੀ ਫਾਲਤੂ ਦੀ ਗੇੜੀ ਸ਼ੇੜੀ ਬੰਦ ਨੀ
Route ਤੇਰੀ ਅੱਗੇ ਪਿੱਛੇ ਓਦੀ car ਦਾ
Route ਤੇਰੀ ਅੱਗੇ ਪਿੱਛੇ ਓਦੀ car ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ

ਜਿਹੜੇ ਨਕਲੀ design ਵਿਚ ਪ੍ਯਾਰ ਦੇ ਉੱਤੇ ਹੁਣ ਝੱਟ ਮਿਲਦੇ
ਹੁੰਦਾ ਦਿਨ ਵਿਹਲੇ ਚੰਨ ਜਿੱਤਾ ਲੱਫੜਾਂ ਨੀ ਦਿੱਲਾਂ ਵਾਲੇ ਘੱਟ ਮਿਲਦੇ
ਔਂਦਾ ਓਹ੍ਨਾ ਵਿਚ ਨਾ ਤੇਰੇ ਜੱਗੀ ਦਾ
ਰਖੂ ਪੂਰਾ ਪੂਰਾ ਮਾਨ ਯਾਰੀ ਲੱਗੀ ਦਾ
ਸਿੱਕਾ UK ਤਕ ਚਲੇ ਤੇਰੇ ਯਾਰ ਦਾ
ਸਿੱਕਾ UK ਤਕ ਚਲੇ ਤੇਰੇ ਯਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ
ਓ ਵਾਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸਾਡੇ ਪ੍ਯਾਰ ਦਾ

Wissenswertes über das Lied Aitvaar von Jaz Dhami

Wer hat das Lied “Aitvaar” von Jaz Dhami komponiert?
Das Lied “Aitvaar” von Jaz Dhami wurde von Jaggi Singh komponiert.

Beliebteste Lieder von Jaz Dhami

Andere Künstler von Electro pop