Amsterdam

Jang Dhillon

Amsterdam ਤੋਂ ਮੰਗਾਯੀ ਬੱਲੀਏ
ਨਵੀਂ ਚੀਜ ਕਿੱਤੀ ਆ Try ਬੱਲੀਏ
ਉਹ ਹੁਣ ਮੁੰਡਾ ਕਰੂਗਾ Fly ਬੱਲੀਏ
ਉਹ ਇਕ ਤੇਰਾ ਗੱਬਰੂ ਐ ਹਾਏ ਬੱਲੀਏ
ਤੇ ਦੂਜਾ ਓਹਦਾ Nature ਤਬਾਹਈ ਬੱਲੀਏ
ਨੀਂ ਦੇਖ ਤੇਰੇ ਜੱਟ ਦੀ ਚੜਾਈ ਬੱਲੀਏ
ਉਹ ਤੱਕ Full ਮਿੱਤਰਾਂ ਨੇ ਪਾਈ ਬੱਲੀਏ
ਓਏ ਉਂਗਲਾਂ ਤੇ ਦੁਨੀਆਂ ਨਚਾਈ ਬੱਲੀਏ
ਉਹ ਖੇਡ ਦੇ ਐ Do And Die ਬੱਲੀਏ
ਉਹ ਦੇਖ ਤੇਰੇ ਜੱਟ ਦੀ ਚੜਾਈ ਬੱਲੀਏ

ਹੋ ਇਕ ਪੂਰਾ ਗੱਬਰੂ ਦਾ ਨਾਮ ਚਲਦਾ
ਤੇ ਦੁੱਜਾ ਦੇਖ ਡਾਲਰਾਂ ਦੇ ਥਾ ਚਲਦਾ
ਉਹ ਐਸ਼ ਪੂਰੀ ਜੱਟ ਨੇ ਉਡਾਈ ਬੱਲੀਏ
ਉਹ ਬਿਨਾਂ ਗੱਲੋਂ ਬੋਲਦੇ ਨਾ Lie ਬੱਲੀਏ
ਨੀਂ Car ਨਵੀਂ ਕੱਲ ਹੀ ਕਢਾਈ ਬੱਲੀਏ
ਨੀਂ ਅੱਜ ਆਪਾ 90 ਤੇ ਚੜਾਈ ਬੱਲੀਏ
ਕੇ ਸਿੱਧਾ ਦੇਖ Wage ਨੂੰ ਪਾਈ ਬੱਲੀਏ
ਨੀਂ ਦੇਖ ਤੇਰੇ ਜੱਟ ਦੀ ਚੜਾਈ ਬੱਲੀਏ
ਉਹ ਧੱਕ Full ਮਿੱਤਰਾਂ ਨੇ ਪਾਈ ਬੱਲੀਏ
ਓਏ ਉਂਗਲਾਂ ਤੇ ਦੁਨੀਆਂ ਨਚਾਈ ਬੱਲੀਏ
ਉਹ ਦੇਖ ਤੇਰੇ ਜੱਟ ਦੀ ਚੜਾਈ ਬੱਲੀਏ

ਨੀਂ ਇਕ ਦੇਖ ਯਾਰਾ ਦਾ Trip ਚਲਦਾ
ਦੂਜਾ ਦੇਖ Mood ਪੂਰਾ Sick ਚਲਦਾ
ਨੀਂ ਕੰਮ ਅੱਜ ਹੋ ਗਿਆ Fry ਬੱਲੀਏ
ਨੀਂ ਕੰਮ ਅੱਜ ਹੋ ਗਿਆ Fry ਬੱਲੀਏ
ਉਹ ਕੰਮ ਸੱਚੀ ਹੋ ਗਿਆ Fry ਬੱਲੀਏ
ਉਹ ਖੱਪ Gang Jazz ਨੇ ਬਨਾਈ ਬੱਲੀਏ
ਤੇ ਅੱਤ Jung Dhillon ਨੇ ਕਰਾਈ ਬੱਲੀਏ
ਨੀਂ ਦੇਖ ਤੇਰੇ ਜੱਟ ਦੀ ਚੜਾਈ ਬੱਲੀਏ
ਉਹ ਧੱਕ Full ਮਿੱਤਰਾਂ ਨੇ ਪਾਈ ਬੱਲੀਏ
ਓਏ ਉਂਗਲਾਂ ਤੇ ਦੁਨੀਆਂ ਨਚਾਈ ਬੱਲੀਏ
ਉਹ ਦੇਖ ਤੇਰੇ ਜੱਟ ਦੀ ਚੜਾਈ ਬੱਲੀਏ

Wissenswertes über das Lied Amsterdam von Jaz Dhami

Wer hat das Lied “Amsterdam” von Jaz Dhami komponiert?
Das Lied “Amsterdam” von Jaz Dhami wurde von Jang Dhillon komponiert.

Beliebteste Lieder von Jaz Dhami

Andere Künstler von Electro pop