Zulfa Reprise

Koki Deep

ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ

Yeah Jaz Dhami

ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਨਾ ਅੱਖ ਲੱਗੇ ਨਾ ਭੂਖ ਲੱਗੇ
ਨਾ ਚੰਦਰੇ ਦੀ ਹੁਣ ਸੁਖ ਲੱਗੇ
ਤੂ ਰੋਗ ਕਿਹੋ ਜਿਹਾ ਲਾਯਾ

Zeus

ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ

ਤੂ ਧੜਕਣ ਬਣ ਗਈ ਏ
ਚੰਦਰੇ ਦੇ ਦਿਲ ਦੀ ਨੀ
ਦਿਨ ਕੱਟਦਾ ਮਰ ਮਰ ਕੇ
ਜਿਸ ਦਿਨ ਨਾ ਮਿਲ ਦੀ ਨੀ
ਕ੍ਦੇ ਏਸ ਮੋਡ ਕ੍ਦੇ ਆਸ ਮੋਡ
ਤੇਰੀ ਲਗਦੀ ਓਹਨੂ ਤੋਡ਼ ਤੋਡ਼
ਤੂ ਕਿਹੜੇ ਨਸ਼ੇ ਤੇ ਲਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ

ਗਬਰੂ ਸੀ ਫੁੱਲ ਵਰਗਾ ਫਿਰਦਾ ਕੁਮਲਾਯਾ ਨੀ
ਤੈਨੂ ਕੋਕੀਦੀਪ ਦਿਲ ਦੀ ਗਲ ਕਿਹ ਨਾ ਪਾਯਾ ਨੀ
ਗਬਰੂ ਸੀ ਫੁੱਲ ਵਰਗਾ ਫਿਰਦਾ ਕੁਮਲਾਯਾ ਨੀ
ਤੈਨੂ ਕੋਕੀਦੀਪ ਦਿਲ ਦੀ ਗਲ ਕਿਹ ਨਾ ਪਾਯਾ ਨੀ
ਕ੍ਦੇ ਬੇਹਿਜਾ ਆਕੇ ਕੋਲ ਕੋਲ
ਦੋ ਬੋਲ ਪ੍ਯਾਰ ਦੇ ਬੋਲ ਬੋਲ
ਹਾ ਕਰਦੇ ਕਯੂ ਤੜਫਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ
ਮੁੰਡਾ ਕੀਲ ਪਿਟਾਰੀ ਪਾਯਾ
ਤੂ ਪਾ ਜ਼ੁਲਫਾ ਦੇ ਜਾਲ ਜਾਲ
ਨੀਲੇ ਨੈਨਾ ਦੇ ਨਾਲ ਨਾਲ

Wissenswertes über das Lied Zulfa Reprise von Jaz Dhami

Wer hat das Lied “Zulfa Reprise” von Jaz Dhami komponiert?
Das Lied “Zulfa Reprise” von Jaz Dhami wurde von Koki Deep komponiert.

Beliebteste Lieder von Jaz Dhami

Andere Künstler von Electro pop