Rabb Rakhe Sukh

Teji Nabha

ਕੂਪਰ ਕਢਾ ਦਾਂਗੇ ਨੀ ਕਾਲੇ ਰੰਗ ਦੀ
ਹੋਰ ਦੱਸ ਗੱਬਰੂ ਤੋਂ ਕੀ ਮੰਗਦੀ
ਲੈਦਾ ਗੇ ਅਰਬੀਆ ਤੋਂ ਸੂਟ ਜੱਟੀਏ
ਐਂਟੀਆਂ ਤੋਂ ਮਰਵਾ ਦਾ ਗੇ ਸਲੂਟ ਜੱਟੀਏ
ਐਵੇਂ ਕਾਹਤੋਂ ਪਾਉਂਦੀ ਮਥੇ ਤੇ ਤਿਉੜੀਆਂ
ਤੋੜਦਾ ਗੇ ਜਿੰਦਗੀ ਦੇ ਦੁੱਖ ਜੱਟੀਏ
ਬਸ ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ
ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ

ਸ਼ਨ ਸ਼ਨ ਕੰਨਾਂ ਚ ਪੰਡੋਰਾ ਕਰੂਗਾ
ਅਸਲਾ ਲਾਇਸੈਂਸੀ ਤੇਰੇ ਨਾਮ ਚੜੂਗਾ
ਸੋਂਕ ਤੇਰੇ ਰਾਣੀਆਂ ਤੋਂ ਮਹੰਗੇ ਹੋਣਗੇ
ਦੋ ਦੋ ਲੱਖ ਦੇ ਕਰੀਬ ਤੇਰੇ ਲਹਿੰਗੇ ਹੋਣਗੇ
ਗੇੜਾ ਵੇਗਾਸ ਦਾ ਗੱਬਰੂ ਨਾਲ ਲਾਏਂਗੀ
Shine ਕਰੂੰ moon ਵਾਂਗੂ ਮੁੱਖ ਜੱਟੀਏ
ਨੀ ਬਸ ਰੱਬ ਰੱਖੇ ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ
ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ

ਸ਼ਹਿਰ ਗੋਰੇਆਂ ਦੇ ਪੈਲੀ ਨਾਮ ਬੋਲੂਗੀ
Entry ਸਾਡੀ ਤੇ ਮੈਮ ਗੇਟ ਖੋਲੂਗੀ
ਜਿਹੜੇ ਸ਼ਹਿਰ ਚੋਂ ਕਹੇਂਗੀ ਤੂੰ ਕਰਾਦੂ ਝਾਂਝਰਾਂ
ਚਲੂ ਸਰਨੇਮ ਸਾਡਾ ਪੌਂਡਾਂ ਵਾਂਗਰਾਂ
ਵੇਖੀ ਤੂੰ ਕਾਫਲੇ ਤਬਾਹੀ ਠਾਲ਼ਦੇ
ਹੋਣੇ ਕੱਲੇ ਕੱਲੇ ਜ਼ਿੱਲੇ ਚ ਗਰੁੱਪ ਜੱਟੀਏ
ਬਸ ਰੱਬ ਰੱਖੇ ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ
ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ, ਰੱਬ ਰੱਖੇ ਸੁਖ ਜੱਟੀਏ

ਜ਼ਿਲਾ ਪਟਿਆਲਾ ਤੇਜੀ ਨਾਭੇ ਵੱਲ ਦਾ
ਗਾਣਾ ਤੇਰੇ ਲੁਧਿਆਣੇ ਚ repeat ਚਲਦਾ
ਪਉਗੀ ਹਵੇਲੀਆਂ ਤੇ ਪੈਲ ਮੋਰਾਂ ਦੀ
ਦੁਨਿਆ ਦਿਵਾਨੀ ਹੌ ਸਾਡੇ ਜੋਰਾਂ ਦੀ
ਜਦੋਂ ਨੀ ਮੈਦਾਨਾਂ ਵਿੱਚੋਂ ਹੋਏ ਟਾਕਰੇ
ਜਾਣਗੇ record ਸਾਰੇ ਟੁੱਟ ਜੱਟੀਏ
ਨੀ ਬਸ ਰੱਬ ਰੱਖੇ ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ ਰੱਬ ਰੱਖੇ ਸੁਖ ਜੱਟੀਏ
ਰੱਬ ਰੱਖੇ ਰੱਬ ਰੱਖੇ ਸੁਖ ਜੱਟੀਏ
ਨੀ ਬਸ ਰੱਬ ਰੱਖੇ ਰੱਬ ਰੱਖੇ ਸੁਖ ਜੱਟੀਏ

Wissenswertes über das Lied Rabb Rakhe Sukh von Jazzy B

Wer hat das Lied “Rabb Rakhe Sukh” von Jazzy B komponiert?
Das Lied “Rabb Rakhe Sukh” von Jazzy B wurde von Teji Nabha komponiert.

Beliebteste Lieder von Jazzy B

Andere Künstler von Indian music