Icon

JERRY, thiarajxtt

ਹੋ ਗੱਡੀ ਕਰਦੀ sneeze
ਮੈਨੂੰ ਕਰਦੀ please
ਠੰਡੀ ਵਗਦੀ breeze
ਸੋਹਣੀ ਕਰਤੀ freeze
ਓ ਰੱਬ ਲਈ ਪੂਰੀ ਰੀਝ
ਮੁੰਡੇ next ਆ ਚੀਜ਼
Full Italy drip
ਅਣਖ਼ ਕਰਦੀ ਆ tease
ਓ ਪਏ Landon’ਓ ਨੇ wheel
ਮੁੰਡੇ ਵਿਚ ਕੁੜੇ feel
ਓ ਵੀ ਝੂਕ ਝੂਕ ਤੱਕੇ
ਪਾਈ ਉੱਚੀ ਜਿਨ੍ਹੇ heel
ਕਿੰਨੇ ਕਰੀ ਜਾਂਦੇ deal
ਉਹ ਨੀ ਕਰਦੇ reveal
ਕੁੜੇ Icon ਆ ਮੁੰਡਾ
Iconic ਆ feel
High End ਆ crease
ਲੱਗੇ ਮਹਿੰਗੀ ਕੁੜੇ fees
ਹੈ ਨੀ ਮਿੱਤਰਾਂ ਦੀ ਰੀਸ
ਮੁੰਡੇ ਲੱਬਦੇ ਆ piece
ਉਹ ਸਾਡਾ ਚੱਲ ਦਾ prime
ਨਾਮ ਕਰੀ ਜਾਂਦਾ shine
ਜੇੜੀ ਵਾਲੀ ਹਿੱਲਾ fine
ਉਹ ਵੀ ਸੁੱਟ ਦੀ ਆ line
ਓ ਵਾਧੂ ਦੇਈ ਦਾ ਨੀ time
ਜ਼ਿਆਦਾ ਰਹੀਏ offline
ਬਹੁਤਾ Scene ਤੇ ਨਾ ਜਾਇਏ
ਐਵੇਂ ਵੱਡਾ Crime ਆ
ਓ ਅੱਸੀ ਮੱਚਦੇ ਨੀ ਕੱਢੇ
ਲੋਕੀ ਕਰਦੇ ਆ ਸਾਡਾ
ਆਪਾ ਬੰਦੇ ਹੀ ਨੀ ਮਾੜੇ
ਕਿਵੇਂ ਹੋਜੂ ਸਾਡਾ ਮਾੜਾ
ਜਿਹੜੇ ਲੱਗਦੇ ਸਾਡੇ ਨਾਲ
ਜੇੜਾ ਸੋਚਣ ਦੋਬਾਰਾ
ਹੋ ਕੇ ਆਉਣ ਟੀਮ up
ਜੱਟ ਕੱਲਾ ਪਾਵੇ ਭਰਾ
ਜੱਟ ਹੋਣ ਨਾ Define
ਥੋੜਾ ਵੱਖਰਾ Design
ਮੁੰਡੇ Paper’ਆਂ ਤੋਂ ਬਿਨਾਂ
ਹੋਏ ਰੱਬ ਨਾਲ sign ਆ
ਓ ਮੁੰਡੇ ਪੂਰੇ high rate
ਕੇਡੀ ਗੱਲ ਦੀ debate
ਬੜੀ ਲੰਬੀ ਕੁੜੇ ਵਾਈਟ
ਜੇ ਤੂੰ ਕਰਨਾ ਆ date
ਜੇ ਤੂੰ ਕਰਨਾ ਆ date
ਫੇਰ ਤੂੰ ਕਰਨਾ ਆ hate
ਕਰਾ facts spit
ਜਿਵੇਂ ਕਰਦਾ ਐ ਤਤੇ
ਐਵੇਂ ਵਾਧੂ stress
ਮੇਰੀ Ex ਸੀ mess
ਐਵੇਂ ਹੋਇ mbsess
ਆਪੇ ਕੀਤਾ confess

Wissenswertes über das Lied Icon von Jerry

Wer hat das Lied “Icon” von Jerry komponiert?
Das Lied “Icon” von Jerry wurde von JERRY, thiarajxtt komponiert.

Beliebteste Lieder von Jerry

Andere Künstler von K-pop