Majhail 1.0
ਓ ਗਰਮ ਸੁਭਾ ਦਾ ਗੱਲ ਸੁਣਦਾ ਨੀ ਦੂਜੀ ਨੀ
ਗੁੱਜਰਾ ਵਾਲਾ ਤੋਂ ਬਿੱਲੋ ਜੱਟ ਰਿਫਊਜ਼ੀ ਨੀ
ਗਰਮ ਸੁਭਾ ਦਾ ਗੱਲ ਸੁਣਦਾ ਨੀ ਦੂਜੀ ਨੀ
ਗੁੱਜਰਾ ਵਾਲਾ ਤੋਂ ਬਿੱਲੋ ਜੱਟ ਰਿਫਊਜ਼ੀ ਨੀ
ਓ ਯਾਰਾਂ ਬੇਲਿਆਂ ਨੂ ਮੁੱਢੋ ਦਿਤੀ ਆਪਾ ਪਹਿਲ ਨੀ
ਚੱਕਣ ਦਾ ਟਾਇਮ ਹੈਨੀ
ਵਜਦਾ ਮੋਬਾਇਲ ਨੀ
30 ਬੋਰ ਡਬ ਲੱਗਾ ਖਟੀ ਜਾਂਦਾ ਵੈਰ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਓ ਅਥਰੇ ਨੇ ਸ਼ੋੰਕ ਪਰ habit'ਆਂ ਨੀ ਮਾੜੀਆਂ
ਰਫਲਾਂ imported ਲਾਇਸੈਂਸੀ-ਆਂ ਉਥੇ ਚੜੀਆਂ
ਓ ਅਥਰੇ ਨੇ ਸ਼ੋੰਕ ਪਰ habit'ਆਂ ਨੀ ਮਾੜੀਆਂ
ਰਫਲਾਂ imported ਲਾਇਸੈਂਸੀ-ਆਂ ਉਥੇ ਚੜੀਆਂ
ਤਕਨੀ ਤਬਹੀ ਦਾਰਾ ਸਿੰਘ ਜਿਹਾ style ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਓ ਗੱਲਾਂ ਬੰਨੇ ਚਨੇ ਰਾਂਭਾ ਪਿੰਡ ਵਸਨੀਕ ਨੀ
ਫਿਰਦਾ ਕਡੌਂਦਾ ਫਿਰ ਵੈਰੀਆਂ ਦੀ ਚੀਕ ਨੀ
ਓ ਪਿਹਲੀ ਮਲਵਯੀ ਬਾਰੇ ਦਸ ਕੀ ਵਿਚਾਰ ਨੀ
ਬਾਹਰੋਂ ਆਯਾ ਕਾਲ ਨੀ ਦੋਆਬਾ ਆਲਾ ਯਾਰ ਨੀ
ਦੋਆਬਾ ਆਲਾ ਯਾਰ ਨੀ
ਮੁਢ਼ ਤੂ ਏ ਕੀਹਨੇ ਕਥੇ ਪਹਿਲੀਆਂ ਨੂੰ ਪਹਿਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਵੈਲੀ ਹੋ ਜਾਂਦੇ ਕੱਠੇ ਦਿੱਤੀ ਇਕ update ਤੇ
ਗੋਤ ਏ ਖੁਨਾਯਾ ਯਾ ਦਾ ਨਂਬਰ ਏ plate ਤੇ
ਵੈਲੀ ਹੋ ਜਾਂਦੇ ਕੱਠੇ ਦਿੱਤੀ ਇਕ update ਤੇ
ਗੋਤ ਏ ਖੁਨਾਯਾ ਯਾ ਦਾ ਨਂਬਰ ਏ plate ਤੇ
ਰਾਵ ਹੰਜਰਾ ਦੇ ਨਾ ਦੀ ਕਿਹੜਾ ਖੋਲ ਦੇਖੀ ਫਾਇਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ
ਮਾਝੇ ਦਾ ਮਝੈਲ ਮੁੰਡਾ
ਮਾਝੇ ਦਾ ਮਝੈਲ ਨੀ