Single Hai G

Rabbit Sack C, Shekhar Ravjiani

You Know Who It Is?
Nupur!
Let’s Do This!
Yeah, Hello G!
Hi Kitu!
Hello Hello
ਕੀ ਹਾਲ ਚਾਲ ਤੁਵਾਡਾ
ਮੈਂ ਤੋਹ Awesome ਆ
ਤੁਸੀ ਦੱਸੋ ?
ਬੱਸ ਜੀ ਤੁਹਾਨੂੰ ਦੱਸਿਆ ਸੀ
ਮੇਰਾ ਇਕ Friend ਹੈਗਾ
ਉਹ ਯਾ
Harry! ਹਾਂ ਹਾਂ
ਉਸਦਾ Intro ਕਰਨਾ ਸੀ ਤਵਾੜੇ ਨਾਲ
ਹਾਂ ਜੀ ਬਿਲਕੁਲ
ਵੱਖਰਾ ਸਵਾਂਗ ਪਰ
ਮੁੰਡਾ ਕਦੀ ਬਰਾਗੜਾ ਨੀ
ਕੋਠੀਆਂ ਬਥੇਰੀਆਂ
ਪਰ Harry ਘਰੇ ਬੈਠਦਾ ਨੀ
ਪੈਸਾ ਦਾਰੂ Cigarette
ਹੋਵੇ ਨਸ਼ਾ ਕੋਈ ਐਬ ਦਾ ਨੀ
ਇਸਤੋਂ ਵਧੀਆ ਮਿਲਜੂ ਤੋਵਾਣੁ
ਨਾ ਜੀ ਕੋਈ ਚੱਕਰ ਨੀ ਐ
Harry ਸਾਡਾ Single ਹੈ ਜੀ
Ready ਤੋਂ ਮਿੰਗਲ ਹੈ ਜੀ
Harry ਸਾਡਾ Single ਹੈ ਜੀ
ਗਾਣਾ ਨਹੀਂ ਏ ਜ਼ਿੰਗਲੇ ਹੈ ਜੀ
ਹੋਰ ਤੋਵਾਣੁ ਕਿੱਦਾਂ ਸਮਝਾਈਏ
ਮੈਂ ਕਿਹਾ ਸੁਣੋ ਦੋਬਾਰਾ
ਜਿੱਥੇ ਮਰਜ਼ੀ ਲੱਭ ਲੋ ਤੁਸੀ
ਕੋਈ ਇਹਦੇ ਵਰਗਾ ਨਹੀਂ ਆ
Backing ਇੰਨੀ Solid
ਕਿਸੇ ਪਿਯੋ ਤੋਂ ਵੀ ਇਹੁ ਡਰਦਾ ਨਹੀਂ ਆ
ਜਿੱਥੇ ਵੀ ਇਹੁ ਮਾਰੇ
ਸਾਰੇ ਲੋਕੀ ਜਾਂਦੇ ਆ
ਕੋਈ ਵੀ ਐਸਾ ਠੁੱਲਾ ਨਹੀਂ
ਸਲਾਮ ਜੋ ਇਹਨੂੰ ਕਰਦਾ ਨਹੀਂ ਆ
ਭਾਭੀ ਮੈਂ ਕੀ ਦੱਸਾਂ
ਹੁਣ ਵੀਰੇ ਦੇ ਜਲਵੇ ਬਥੇਰੇ
ਕਿੰਨੇ Influencer’ਆ ਨੂੰ
ਪਾ ਜੀ ਹੀ ਤਾ Idea ਦੇ ਰਹੇ
ਸ਼ਾਮੀ ਸਵੇਰੇ ਜਾਂਦੇ
ਡੋਗੀ ਲੈਕੇ Walk ਤੇ
ਤੇ ਹੱਡੀ ਦੇ ਨਾਲ Party ਕਰਦੇ
ਬਹਿਕੇ Roof Top ਤੇ
ਹਾਏ ਸਚੀ !
ਲੈ !
ਵੱਖਰਾ Swag ਪਰ
ਮੁੰਡਾ ਕਦੀ ਬਰਾਗੜਾ ਨੀ
ਕੋਠੀਆਂ ਬਥੇਰੀਆਂ
ਪਰ Harry ਘਰੇ ਬੈਠਦਾ ਨੀ
ਪੈਸਾ ਦਾਰੂ Cigarette
ਹੋਵੇ ਨਸ਼ਾ ਕੋਈ ਐਬ ਦਾ ਨੀ
ਇਸਤੋਂ ਵਧੀਆ ਮਿਲਜੂ ਤੋਵਾਣੁ
ਨਾ ਜੀ ਕੋਈ ਚੱਕਰ ਨੀ ਐ
Harry ਸਾਡਾ Single ਹੈ ਜੀ
Ready ਤੋਂ ਮਿੰਗਲ ਹੈ ਜੀ
Harry ਸਾਡਾ Single ਹੈ ਜੀ
ਗਾਣਾ ਨਹੀਂ ਏ ਜ਼ਿੰਗਲੇ ਹੈ ਜੀ
ਹੋਰ ਤੋਵਾਣੁ ਕਿੱਦਾਂ ਸਮਝਾਈਏ
ਮੈਂ ਕਿਹਾ ਸੁਣੋ ਦੋਬਾਰਾ
ਅੱਛਾ ਤੋਵਾਦਾ Instagram ਦਾ
ਹੈਂਡਲ ਕੀ ਹੈਗਾ
ਅੱਜ ਦੇ Time ਮੈਂ ਐਸੇ ਨਹੀਂ ਮਿਲਦੇ
Harry ਦਾ Future ਵੀ Bright ਹੈਗਾ
ਤੇ Twitter ਤੇ ਵੀ Right ਰਹਿੰਦਾ ਬੰਦਾ
ਆਜੀ ਜਿਤਨੀ ਵੀ ਤਾਰੀਫ ਕਰੋ ਕੰਮ ਹੈ ਜੀ
ਜੀ ਬਿਲਕੁਲ ਦਿੱਖ ਰਿਹਾ ਹੈ ਮੈਨੂੰ
ਹੋਰ ਕੀ ਐਸੇ ਥੋੜੀ ਨਾ
ਵੈਸੇ Harry ਹੋਰ ਕੀ ਕਰਦਾ ਐ
Legend ਹੈ ਜੀ Legend
ਅੱਛਾ !
Modern ਵੀ ਹੈਗਾ
ਤੇ Orthodox ਵੀ ਹੈਗਾ
ਉਹ Wow!
ਬੋਲਤੇ ਜਾ ਫਿਰ
ਲੋਜੀ ਔਰ ਸੁਣੋ ਫਿਰ
Yeah!
ਸਬ ਚਲਤੇ ਹੈ ਏ ਗੁਜ਼ਾਰਤੇ
ਸਬ ਕਹਿਤੇ ਹੈ ਏ ਬਾਰਸਤੇ
ਕਯਾ ਲਿਖਤੇ ਹੈ ਕਯਾ ਗਾਤੇ
ਇਨਕੇ Cover ਭੀ Million ਕਰਤੇ ਹੈ
ਭਾਈ ਵਾਹ , ਵਾਹ
ਭਾਈ ਵਾਹ ਕਯਾ ਅੰਦਾਜ਼ ਹੈ ਜੀ
ਹੈਰੀ ਸਾਡਾ ਹੀਰਾ ਹੈ
ਕਯਾ ਬੋਲ ਰਾਹਾਂ ਬੇ
ਨਹੀਂ ਵੋ ਗੱਡੀਆਂ ਦਾ ਜ਼ਕੀਰਾਂ ਹੈ
ਹੈਗੀ ਦੌਲਤ ਸ਼ੋਹਰਤ ਪਰ
ਹੈਰੀ ਬਿਲਕੁਲ ਬਿਗਦਾ ਨਹੀਂ ਹੈ
Health Wealth ਯਾ Diet ਲੇਲੋ
ਸਬ ਚੀਜ਼ਾਨ ਪੈ ਨਿਗਰਾਨੀ ਹੈ
ਬਚੇ Flaunt ਕਰਦੇ ਅਸਲੇ
Bro ਜੀ ਜਿਗਰਾ ਰੱਖਤੇ ਹੈ
Harry ਸਾਡਾ ਸਖਤ ਲਾਉਂਦਾ
ਅੱਜ ਤਕ ਕਦੇ ਵੀ ਪਿਘਲ ਨਹੀਂ ਐ
Harry ਸਾਡਾ Single ਹੈਗਾ
Ready ਤੋਂ
ਅਰੇ ਕੀ ਹੋਇਆ
ਹੋ ਗਿਆ ਤੇਰਾ ਹੁਣ ਮੇਰੀ ਸੁੰਨ
ਬਥੇਰੇ ਵੇਖਿਆ ਮੈਂ
Harry ਵਰਗੇ ਮੁੰਡਿਆਂ
ਘਰ ਦੇ ਨੀਚੇ ਗੇੜੀ ਮਾਰੇ
ਵੇਲੇ ਆ ਯਾ ਗੁੰਡੇ ਆ
ਡੈਡੀ ਦਾ Cash ਉਡਾਉਂਦੇ
ਖੁਦ ਤਾ ਕੱਖ ਨੀ ਸਿਖਿਆ
ਦਿਨਾਂ ਦਿਨਾਂ ਮੈਂ Frienship ਕਰ ਲੈਣ
ਨਾ ਨਾ ਕੋਈ ਚੱਕਰ ਹੀ ਨਹੀਂ ਐ
Harry ਤੋਵਾਡਾ Single ਹੈਗਾ
Single ਹੀ ਰਹਿਣੇ ਦੋ
Harry ਤੋਵਾਡਾ Single ਹੈਗਾ
ਜ਼ਿੰਗਲੇ Bell ਰਹਿਣੇ ਦੋ
ਹੋਰ ਤੋਵਾਣੁ ਕਿਦਾ ਸਮਝਾਈਏ
ਆਜੀ ਤੁਸੀ ਸਾਨੂੰ ਰਹਿਣ ਦੋ
ਕੀ ਸਮਝੇ
ਹੁਣ ਚਲਦੀ ਆਂ
ਕੀ ਨਾਮ ਥਾਂ ਤੋਵਾਡਾ
ਜੀ Harry
ਹਾਂ Bye!
ਓਏ ਭਾਈ ਏ ਤੋਹ
ਮਿੱਟੀ ਪਲਾਈਟ ਕਰ ਗਈ
ਕੋਈ ਨਹੀਂ ਵੀਰੇ ਪੇਹਲੀ ਨੀ ਐ
ਪਰ ਪਾਜੀ
ਕਿੰਨੀ ਪਿਆਰੀ ਬਾਤੈਂ ਕਰਦੀ ਆ
ਪਰ ਪਾਜੀ ਤੁਸੀ
ਛੱਡ ਯਾਰਾ ਚਿੱਲ ਮਾਰਾ
ਪਾਜੀ ਐਸੇ ਤੋਹ ਤੁਸੀ
Single ਰਹਿ ਜਾਓਗੇ
ਓਏ ਚੁੱਪ ਓਏ
D Block ਵਾਲੀ ਪ੍ਰੀਤੀ ਨੂੰ
ਫੋਨ ਲਗਾ ਤੂੰ
ਬੇਵਕੂਫ ਜੇਹਾ
Single ਰਹਿ ਜਾਓਗੇ

Andere Künstler von Film score