Gallaan Dilaan Diyaan [Lofi]

Kaka

ਬਹੁਤੀਏ ਪੜ੍ਹਕਾਨੇ ਨੀਂ ਗੱਲ ਸੁਣ ਲੈ
ਤੇਰੀ ਇਹ ਸਮਸਿਆ ਦਾ ਹਲ ਸੁਣ ਲੈ
ਪੜ੍ਹਿਆਂ ਪੜ੍ਹਾਈਆਂ ਨਈਓਂ ਕੰਮ ਆਉਣੀ ਆ
ਫੈਸਲਾਨ ਫ਼ਕੀਰ ਆਂ ਦਾ ਅਟੱਲ ਸੁਣ ਲੈ
ਨੀਂਦ ਦੀਆਂ ਗੋਲੀਆਂ ਬਹੁਤ ਮਾੜੀਆਂ
ਇਹ ਦਿਨਾਂ ਵਿਚ ਸਿਹਤ ਨਾਘਰ ਜਾਂਦੀਆਂ
ਦਿਲਾਂ ਦੀਆਂ ਸੁਣ ਕੇ ਦਿਲਾਂ ਦੀਆਂ ਕਹਿ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਤੇਰੀ ਬੀਹੀ ਆ ਗਿਆ ਹਕੀਮ ਦੇਖ ਲੈ
ਕਾਲੀ ਕਾਲਾ ਕਾਲਾ ਜਾਦੂ ਫੀਮ ਦੇਖ ਲੈ
ਦੁੱਧ ਵਿਚ ਪਾਏ ਸ਼ਰਬਤ ਰੰਗੀਏ
ਸ਼ੀਸ਼ੇ ਮੂਹਰੇ ਖੱੜ ਕੇ ਕਰੀਮ ਦੇਖ ਲੈ
ਸਮੇਂ ਨੇ ਕੀ ਲਾਉਣੀ ਐ scheme ਦੇਖ ਲੈ
ਵੇਹਲੇ ਸਿੱਰ ਦਿਲ ਜੇ ਵੱਟਾ ਲਈਏ ਨਾ
ਸਮੇਂ ਸਿੱਰ ਦਿਲ ਜੇ ਵੱਟਾ ਲਈਏ ਨਾ
ਮੈਂ ਸੁਣਿਆਂ ਜਵਾਨੀਆਂ
ਬੇਕਾਰ ਜਾਂਦੀਆਂ
ਦਿਲਾਂ ਦੀਆਂ ਸੁਣ ਕੇ ਦਿਲਾਂ ਦੀਆਂ ਕਹਿ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਤੂੰ ਦੇਖ ਕਿਵੇਂ ਕੂਕ ਤੋਂ ਐ ਹੂਕ ਬੰਨ ਦੀ
ਪੱਥਰ ਦੀ ਮੂਰਤ ਮਾਲੂਕ ਬੰਨ ਦੀ
ਬਣ ’ਨੇ ਨੂੰ ਦੁਨੀਆਂ ਵੀ ਬਣੀ ਜਾਂਦੀ ਐ
ਤੂੰ ਕਾਹਤੋਂ ਮੇਰੀ ਨੀਂ ਮਾਸ਼ੂਕ ਬੰਨ ਦੀ
ਅੰਖ ਤੇਰੀ ਜਾਂਦੀ ਐ ਬੰਦੂਕ ਬੰਨ ਦੀ
ਤੇਰੇ ਜਿਹੇ ਹੁਸਨਾਂ ਤੋਂ ਡਰ ਲੱਗਦੇ
ਤੇਰੇ ਜਿਹੇ ਹੁਸਨਾਂ ਤੋਂ ਡਰ ਲੱਗਦੇ
ਇਹ ਜਾਨ ਜਾਨ ਕਹਿ ਕੇ ਜਾਣੋ ਮਾਰ ਜਾਂਦੀਆਂ
ਦਿਲਾਂ ਦੀਆਂ ਸੁਣ ਕੇ ਦਿਲਾਂ ਦੀਆਂ ਕਹਿ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ

ਜਾਮੁਣ ਦੇ ਨਵੇਂ ਕੂਲੇ ਪੱਟੇ ਵਰਗੇ
ਬੁੱਲ ਤੇਰੇ ਰਾਜ ਨੇ ਲੁਕੋਯੀ ਫਿਰਦੇ
ਤੇਰੇ ਮੂੰਹੋਂ ਨਿਕਲੇ ਅੱਖਰ ਜੋੜਨੇ
ਤਾਰਜਨ ਨੂੰ ਸਾਜ਼ ਨੇ ਲੁਕੋਯੀ ਫਿਰਦੇ
ਮੇਰੀ ਵੀ ਆਵਾਜ਼ ਨੇ ਲੁਕੋਯੀ ਫਿਰਦੇ
ਜੇ ਔਲੇ ਖਾਂਦੀ ਐਨਕ ਨਾ ਲੱਗਦੀ ਤੇਰੇ
ਨੀਂ ਸਾਨੂੰ ਅੰਖਾਂ ਦੇਕੇ ਲੱਖਾਂ ਦਾ ਵਿਅਪਾਰ ਜਾਂਦੀਆਂ
ਦਿਲਾਂ ਦੀਆਂ ਸੁਣ ਕੇ ਦਿਲਾਂ ਦੀਆਂ ਕਹਿ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਕਾਹਦੀ ਨੀਂ ਤੂੰ ਨਿਮ ਉੱਤੇ ਪੀਂਘ ਪਾ ਲੈ
ਮੈਨੁੰ ਨਿਮ ਦੀਆਂ ਦਾਟਣਾ ਲੱਗਣ ਮਿੱਠੀਆਂ
ਤੇਰੇ ਮਾਰਾਂ ਸਾਰਾ ਦਿਨ ਕਰਾਂ ਦਾਟਣਾ
ਦੰਦੀਆਂ ਵੀ ਘਿਸ ਘਿਸ ਹੋਈਆਂ ਚਿੱਟੀਆਂ
ਤੂੰ ਕਿਸੇ ਹੋਰ ਨੂੰ ਨਾ ਪਾਈ ਚਿਠੀਆਂ
ਕੋਈ ਤਾਹਣਿਆਂ ਚ ਲੁੱਕਿਆ ਪਛਾਣਿਆਂ ਜਾਵੇ
ਤਾਹਣਿਆਂ ਚ ਲੁੱਕਿਆ ਪਛਾਣਿਆਂ ਜਾਵੇ
ਨੀ ਓਂਨੂੰ ਯਾਰਾਂ ਦੀਆਂ ਯਾਰੀਆਂ ਵਿਸਾਰ ਜਾਂਦੀਆਂ
ਦਿਲਾਂ ਦੀਆਂ ਸੁਣ ਕੇ ਦਿਲਾਂ ਦੀਆਂ ਕਹਿ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਵੇ ਮੈਂ ਆਪਣੇ ਹੀ ਰੰਗਾਂ ਵਿੱਚੋ ਰਚੀ ਹੋਈ ਆ
ਝੂਠੀਆਂ ਫਰੇਬਈਆਂ ਤੋਂ ਬੱਚੀ ਹੋਈ ਆ
ਮੈਨੂੰ ਤੇਰੇ ਸੂਰਮੇ ਦੀ ਲੋਡ ਨੀ ਕੋਈ
ਮੈਨੂੰ ਹਾਰ ਤੇ ਸ੍ਰਿਗਾਰ ਬਿਨਾਂ ਜਚੀ ਹੋਈ ਆ
ਚਿਹਰੇ ਤੇ ਮੁਹੱਬਤਾਂ ਦਾ ਨੂਰ ਜੇ ਹੋਵੇ
ਚਿਹਰੇ ਤੇ ਮੁਹੱਬਤਾਂ ਦਾ ਨੂਰ ਜੇ ਹੋਵੇ
ਯਾਦਾਂ ਫਿਰ ਨਜ਼ਰਾਂ ਨਿਖਾਰ ਜਾਂਦੀਆਂ
ਦਿਲਾਂ ਦੀਆਂ ਸੁਣ ਕੇ ਦਿਲਾਂ ਦੀਆਂ ਕਹਿ
ਵੇ ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ

Beliebteste Lieder von Kaka

Andere Künstler von Romantic