Keh Len De [Slowed Reverb]

Kaka

ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ
ਲਭ ਕੇ ਬਹਾਨੇ ਜਾਣੇ ਜੋਡ਼ ਲ ਯਰਾਨੇ ਜਾਣੇ
ਘੜੀ ਬਿੰਦ ਤੇਰੇ ਵਿਹੜੇ ਬਿਹ ਲੈਣ ਦੇ
ਮੈਨੂ ਤਾਂ ਨਾ ਰੋਕ ਮੈਂ ਤਾਂ ਪਿਹਲਾ ਹੀ ਡਰਪੋਕ
ਮੇਰਾ ਹੌਸਲਾ ਨਾ ਸੋਖ ਏਹਨੂੰ ਵਿਹ ਲੈਣ ਦੇ

ਦਿਲ ਵਿਚ ਹੋੜ ਲੱਗੀ ਤੋੜ ਲਗੀ ਥੋੜ ਲੱਗੀ
ਲੋੜ ਲਗੀ ਯਾਰ ਨੂ ਏ ਤੇਰੀ ਦੀਦ ਦੀ
ਕਿਹੜਾ ਕੰਜਰ ਤਰੀਖ ਦੇਖੇ ਮਹੀਨਾ ਦੇਖੇ weak ਦੇਖੇ
ਕਰਕੇ ਉਡੀਕ ਦੇਖੇ ਔਂਦੀ ਈਦ ਦੀ
ਮੁਹੱਬਤਾਂ ਨੇ ਗੂੜੀਆਂ
ਲੈਕੇ ਔਣ ਚੂੜੀਆਂ
ਪਯੀ ਨਾ ਤੇ ਤਊੜੀਆ ਤੂ ਖੇ ਲੈਣ ਦੇ
ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ
ਪੈਰ ਲੱਤਾਂ ਪੱਟ ਲੱਕ ਹਿਕ ਧੌਣ ਵੀਣੀਆਂ
ਤੇਰੀਆਂ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ
ਰਾਹਾਂ ਵਿਚ ਸਾਹਾਂ ਵਿਚ ਤੇਰੀਆਂ ਨਿਗਾਹਾਂ ਵਿਚ
ਇਸ਼੍ਕ਼ ਤੋ ਹੀਣੀਆੰ ਨੀ ਜ਼ਿੰਦਗੀ ਆਂ ਜੀਣੀਆੰ
ਗੱਲਾਂ ਥੋਡੀ ਬੁੱਲ ਨਾਕ ਜ਼ੁਲਫਾਂ ਮਥਾ ਤੇ ਅੱਖ
ਆਸ਼ਿਕ਼ ਦਾ ਦਿਲ ਧਕ ਧਕ ਕਰਦਾ
ਸੂਰਤ ਬਾਖੂਬ ਖੂਬਸੂਰਤ ਤੇਰੀ
ਰਿਹਿਮ ਕਰ ਚਿਹਰੇ ਉੱਤੋਂ ਚਕ ਭਰਦਾ
ਤੇਰੇ ਪਿੰਡ ਵਾਲੀ ਨਿਹਰ ਬਡਾ ਕਰਦੀ ਆ ਕੇਹਰ
ਖੌਰੇ ਕੱਡੇ ਕਿਹਦਾ ਵੈਰ ਮੈਨੂ ਤੰਗ ਕਰਕੇ
ਨੰਗ ਤੇ ਮਲੰਗ ਤਾਂ ਮੈਂ ਪਿਹਲਾਂ ਤੋਂ ਹੀ ਆਂ
ਹੋ ਗਯਾ ਬੇਰੰਗ ਅੱਜ ਸੰਗ ਕਰਕੇ
ਮੈਨੂ ਕਰ ਗਏ ਫਕ਼ੀਰ
ਤੇਰੇ ਨਜ਼ਰਾਂ ਦੇ ਤੀਰ
ਮੇਰਾ ਦਿਲ ਗਏ ਚਿਰ ਪੀਡ ਸੇ ਲੈਣ ਦੇ
ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ

Beliebteste Lieder von Kaka

Andere Künstler von Romantic