Shape [Lofi]

Kaka

Yeah whats up boy
Shape ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ
ਜਿਵੇਂ ਮੈਨੂੰ ਤੱਕਦੀ ਐ
ਜਾਈ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਐ
ਜਾਨ ਕੱਢ ਸਕਦੀ ਐ
ਜਾਨ ਕੱਢ ਸਕਦੀ ਐ
Merci

ਜਦੋਂ ਤੇਰਾ leg day ਹੁੰਦਾ ਐ
ਉਹ ਮੇਰੇ ਲਈ peg day ਹੁੰਦਾ ਐ
ਜਦੋਂ ਤੇਰਾ leg day ਹੁੰਦਾ ਐ
ਉਹ ਮੇਰੇ ਲਈ peg day ਹੁੰਦਾ ਐ (merci)
ਜਦੋਂ ਤੇਰਾ chest day ਹੁੰਦਾ ਐ
ਉਹ ਮੇਰਾ best day ਹੁੰਦਾ ਐ
ਤੇਰੇ ਕਰਕੇ ਸਾਡੇ gym ਵਿਚ ਰੌਣਕ
ਲੱਗੀ ਰਹਿੰਦੀ ਐ
ਤੇ ਉਹ ਦਿਨ ਦਿਨ ਹੀ ਨਹੀਂ ਚੜ੍ਹਦਾ
ਜਦੋਂ ਤੇਰਾ rest day ਹੁੰਦਾ ਐ
ਕਾਕੇ ਦੇ ਗੀਤ romantic ਲਾਕੇ
Dumble ਚੱਕਦੀ ਐ
ਨਾ ਉਹ ਤੈਨੂੰ ਤੱਕਦਾ ਅੱਕਦਾ ਐ
ਨਾ ਤੂੰ ਗੀਤ ਤੋਂ ਅੱਕਦੀ ਐ
Shape ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ
ਜਿਵੇਂ ਮੈਨੂੰ ਤੱਕਦੀ ਐ
ਜਾਈ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਐ
ਜਾਨ ਕੱਢ ਸਕਦੀ ਐ

ਜਦੋਂ ਤੂੰ work ਕਰਦੀ ਤੇਰੀ back ਤੇ ਫਿਰ
ਸਾਹ ਰੁਕਦੇ ਮੁੰਡਿਆਂ ਦੇ
ਮੇਰੀ ਜਾਨ ਓਦੋਂ ਅਰਮਾਨ ਨਹੀਂ ਫਿਰ
ਲੁਕਦੇ ਮੁੰਡਿਆਂ ਦੇ
ਤੇਰੇ collar ਨੂੰ ਤੱਕ ਤੱਕ ਕੇ
ਸਭ ਦੀ ਲਾਰ ਟੱਪਕਦੀ ਐ
Natural mode ਕਰੇ upload
Comment ਨੀਂ ਮੁਕਦੇ ਮੁੰਡਿਆਂ ਦੇ
ਬਣੀ ਕਾਤਿਲ ਹਸੀਨਾ ਬਹਾ ਕੇ ਪਸੀਨਾ
ਤੂੰ ਪੀਛੇ ਛੱਡ ਆਈ Celina, Kareena
ਕੇ ਤੇਰੇ ਪੀਛੇ ਆਉਂਦੇ ਹੋਇਆ ਮਹੀਨਾ
ਤੂੰ ਨਾਗਣ ਦੀ ਬੱਚੀ ਐ ਕਾਬੂ ਨਹੀਂ ਆਉਂਦੀ
ਤੇ ਬਣਕੇ ਸਪੇਰਾ ਵਜਾਉਂਦਾ ਮੈਂ ਬੀਨਾ
ਕਿਹੜੇ ਖੇਤ ਵਿਚ ਲੱਗੀ ਕਿਹੜੀ ਕਣਕ ਦਾ ਨੀਂ ਤੂੰ
ਆਟਾ ਛੱਕਦੀ ਐ
Tight tight short loose loose T-shirt'ਆਂ ਨਾਲ
ਕਹਿਰ ਨੂੰ ਧੱਕਦੀ ਐ
Shape ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ
ਜਿਵੇਂ ਮੈਨੂੰ ਤੱਕਦੀ ਐ
ਜਾਈ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਐ

ਤੇਰੀ history ਵਿਚ ਮੇਰਾ interest ਨਹੀਂ ਕੋਈ
ਤੇਰੀ geography ਵਿਚ ਕਾਕੇ ਨੇ PhD ਕਰਨੀ ਐ
ਇਕ ਗੀਤ ਬਨਾ ਕੇ video ਵਿਚ ਤੈਨੂੰ model ਲੈਣਾ ਮੈਂ
ਭਾਵੇਂ ਸਭ ਕੁਝ ਵਿਕ ਜਾਏ video HD ਕਰਨੀ ਐ
ਮੈਂ ਸੁਣਿਆ ਚੋਰੀ ਚੋਰੀ ਮੇਰੇ ਉੱਤੇ
ਨੀਂ ਤੂੰ ਨਜ਼ਰਾਂ ਰੱਖਦੀ ਐ
ਤੂੰ ਮੇਰੇ ਸਬਰ ਦਾ ਮਿੱਠਾ ਮਿੱਠਾ ਫਲ ਹੈ
ਤੂੰ ਰੋਜ਼ ਹੀ ਪੱਕਦੀ ਐ
Shape ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ
ਜਿਵੇਂ ਮੈਨੂੰ ਤੱਕਦੀ ਐ
ਜਾਈ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ
ਜਾਨ ਕੱਢ ਸਕਦੀ ਐ
ਜਾਣ ਕੱਢ ਸਕਦੀ ਐ (merci)
ਜਾਣ ਕੱਢ ਸਕਦੀ ਐ

Beliebteste Lieder von Kaka

Andere Künstler von Romantic