Temporary Pyar [8D Audio]

Kaka

ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ
ਹੁਣ ਮੈਨੂ ਦੱਸ ਕਿੰਨਾ ਪ੍ਯਾਰ ਕਰਦੀ
ਲਭਦੀ ਫਿਰੇਗੀ ਜੇ ਫਰਾਰ ਹੋ ਗਯਾ
ਮੇਰਾ ਏ ਗੁਲਾਬ ਮਨਜ਼ੂਰ ਕਰਲੇ
ਸਚ ਕਿਹਨੇ ਮੈਨੂ ਸਚਾ ਪ੍ਯਾਰ ਹੋ ਗਯਾ
Side ਤੇ ਤੂ ਆਪਣਾ ਗਰੂਰ ਕਰਲੇ
ਵੇਖ ਅਜ ਮੈਥੋਂ ਇੱਜ਼ਾਰ ਹੋ ਗਯਾ

Darling ਉਮਰਾਂ ਦਾ ਵਾਦਾ ਕਰਦੇ
Darling ਉਮਰਾਂ ਦਾ ਵਾਦਾ ਕਰਦੇ
Temporary ਪ੍ਯਾਰ ਬੜੀ ਵਾਰ ਹੋ ਗਯਾ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ

ਸਬ ਭੁੱਲ ਜਾ ਪੁਰਾਣੇ ਤੇਰੇ like ਨਹੀ
ਮੇਰੇ ਬਿਨਾ ਤੇਰਾ ਕੋਯੀ ਨਾਯਕ ਨਹੀ
ਤੇਰੀ ਅੱਗੇ ਦੀ ਕਹਾਣੀ ਤੂ ਮੇਰੇ ਤੇ ਛਡ ਦੇ
ਹੋਣ ਦੇਂਦਾ ਕੁਛ ਦੁਖਦਾਯਕ ਨਹੀ

ਤੈਨੂ ਦਿਲ ਨਾਲ ਸਦਾ ਲਾਕੇ ਰਖੂੰਗਾ
ਤੈਨੂ ਦਿਲ ਨਾਲ ਸਦਾ ਲਾਕੇ ਰਖੂੰਗਾ
ਖੁਸ਼ੀਯਾ ਦਊਗਾ ਪਿਹਿਰੇਦਾਰ ਹੋ ਗਯਾ

ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾਨ ਦੇ ਹਾਰ ਜਿਹਾ ਯਾਰ ਖੋ ਗਯਾ

ਦੇਖ ਆਸਮਾਨ ਵਿਚ ਤਾਰੇ ਕਿੰਨੇ ਯਾ
ਮੈਂ ਤਾਰੇ ਦੇਖ ਵਖਤ ਗੁਜ਼ਾਰੇ ਕਿੰਨੇ ਆਂ
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਯਾ
ਦਿਲ ਵਿਚ ਖ੍ਵਾਬ ਵੀ ਉਸਾਰੇ ਕਿੰਨੇ ਯਾ

ਪਰ ਦਿਲ ਲੇਕੇ ਮੇਰਾ ਜੇ ਤੂ ਦਿਲ ਨਾ ਦਵੇ
ਦਿਲ ਲੇਕੇ ਮੇਰਾ ਜੇ ਤੂ ਦਿਲ ਨਾ ਦਵੇ
ਕਾਹਦਾ ਸਾਲਾ ਪ੍ਯਾਰ ਏ ਵਾਪਰ ਹੋ ਗਯਾ

ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ

ਮੈਨੂ ਠੁਕਰਾ ਕੇ ਨਾ ਤੂ ਹੋਰ ਚੁਣ ਲਈ
ਮੇਰੇ ਬਿਨਾ ਕਿਸੇ ਦਾ ਨਾ ਗੀਤ ਸੁਣ ਲਯੀ
ਮੈਨੂ ਪੜ ਮੈਨੂ ਲਿਖ ਮੈਨੂ ਗਾਯਾ ਕਰ
ਮੇਰੇ ਨਾਮ ਦਾ ਹੀ ਬਾਂਹ ਉੱਤੇ ਟੈਟੂ ਖੁਣ ਲਯੀ
ਤੇਰੇ ਮੇਰੇ past ਚ ਪ੍ਯਾਰ ਜੋ ਰਹੇ
ਤੇਰੇ ਮੇਰੇ past ਚ ਪ੍ਯਾਰ ਜੋ ਰਹੇ
ਸੋਚ ਓਹ੍ਨਾ ਦਾ ਅੰਤਿਮ ਸੰਸਕਾਰ ਹੋ ਗਯਾ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾਨ ਦੇ ਹਾਰ ਜਿਹਾ ਯਾਰ ਖੋ ਗਯਾ

ਲੜ ਜਿੰਨਾ ਮਰਜ਼ੀ ਤੂ ਚੀਖ਼ ਮੇਰੇ ਤੇ
ਪਰ ਸੋਚ ਕਰਲੇ ਬਰੀਕ ਮੇਰੇ ਤੇ
ਨਿਯਤ ਮੇਰੀ ਤਾਂ ਹੋਗੀ ਲੀਕ ਤੇਰੇ ਤੇ
ਤੇਰੀ ਨਿਗਾਹ ਕ੍ਯੂਂ ਹੈ ਠੀਕ ਠੀਕ ਮੇਰੇ ਤੇ
ਜਿੰਨੀ ਮਰਜ਼ੀ ਦਫਾ ਹੋਜਾ ਮੇਰੇ ਤੋਂ ਖਫਾ
ਜਿੰਨੀ ਮਰਜ਼ੀ ਦਫਾ ਹੋਜਾ ਮੇਰੇ ਤੋਂ ਖਫਾ
ਮੈਂ ਲੌਂਗਾ ਮਨਾ ਇਕਰਾਰ ਹੋ ਗਯਾ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ
Darling ਉਮਰਾਂ ਦਾ ਵਾਦਾ ਕਰਦੇ
Temporary ਪ੍ਯਾਰ ਬੜੀ ਵਾਰ ਹੋ ਗਯਾ

Beliebteste Lieder von Kaka

Andere Künstler von Romantic